08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਕਾਕੂ ਵਾਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਕੁੱਲਗੜ੍ਹੀ, 3 ਅਗਸਤ (ਸੁਖਜਿੰਦਰ ਸਿੰਘ ਸੰਧੂ)-ਸਾਵਣ ਦੇ ਮਹੀਨੇ ਨੂੰ ਮੁੱਖ ਰੱਖਦੇ ਪਿੰਡ ਕਾਕੂ ਵਾਲਾ ਦੀ ਪੰਚਾਇਤ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਸਮੇਂ ਔਰਤਾਂ ਅਤੇ ਕੁੜੀਆਂ ਨੇ ਗਿੱਧਾ ਪਾ ਕੇ , ਪੁਰਾਣੀਆਂ ਬੋਲੀਆਂ ਅਤੇ ਸਿੱਠਣੀਆਂ ਗਾ ਕੇ ਆਪਣਾ ਬਚਪਨ ਯਾਦ ਕੀਤਾ।

Ad Position 21
No active advertisement
ਅਜੀਤ ਡੈਸਕ 04-08-2026
ਕੁੱਲਗੜ੍ਹੀ, 3 ਅਗਸਤ (ਸੁਖਜਿੰਦਰ ਸਿੰਘ ਸੰਧੂ)-ਸਾਵਣ ਦੇ ਮਹੀਨੇ ਨੂੰ ਮੁੱਖ ਰੱਖਦੇ ਪਿੰਡ ਕਾਕੂ ਵਾਲਾ ਦੀ ਪੰਚਾਇਤ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਸਮੇਂ ਔਰਤਾਂ ਅਤੇ ਕੁੜੀਆਂ ਨੇ ਗਿੱਧਾ ਪਾ ਕੇ , ਪੁਰਾਣੀਆਂ ਬੋਲੀਆਂ ਅਤੇ ਸਿੱਠਣੀਆਂ ਗਾ ਕੇ ਆਪਣਾ ਬਚਪਨ ਯਾਦ ਕੀਤਾ। ਬਜ਼ੁਰਗ ਮਾਤਾਵਾਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਸਮੇਂ ਪਰਮਿੰਦਰ ਸਿੰਘ ਸਰਪੰਚ , ਬਾਬਾ ਕੁਲਵੰਤ ਸਿੰਘ, ਸਰਵਣ ਸਿੰਘ, ਤਰਸੇਮ ਸਿੰਘ, ਡਾ.ਸੁਖਦੇਵ ਸਿੰਘ, ਹਰਬੰਸ ਸਿੰਘ ਸਮੇਤ ਪੰਚਾਇਤ ਮੈਂਬਰ ਨੇ ਬਣਦਾ ਯੋਗਦਾਨ ਪਾਇਆ ਮੌਜੂਦ ਸਨ ।ਤਿਉਹਾਰ ’ਚ ਆਏ ਲੋਕਾਂ ਲਈ ਠੰਢੇ ਅਤੇ ਸਮੋਸਿਆਂ ਦਾ ਲੰਗਰ ਲਗਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਅਜੀਤ, ਜਲੰਧਰ ‘ ਕੁਦਰਤ ਸੰਭਾਲ ਸਪਤਾਹ’ ਦੀ ਪੀ.ਐੱਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਤੋਂ ਜੋਸ਼ੀਲੀ ਸ਼ੁਰੂਆਤ 10... ਅਗਲੀ ਖ਼ਬਰ ਰਾਜਿੰਦਰ ਕੁਮਾਰ ਨੇ ਮਾਰਕੀਟ ਕਮੇਟੀ ਦੇ ਸਕੱਤਰ ਦਾ ਚਾਰਜ ਸੰਭਾਲਿਆ 15 ਅਗਸਤ ਨੂੰ ਫ਼ਿਰੋਜ਼ਪੁਰ ’ਚ ਮੁੱਖ ਮੰਤਰੀ ਦਾ ਕਾਲੀਆਂ...
Ad Position 24