ਅੱਖਾਂ ਦਾ ਵਿਸ਼ਾਲ ਜਾਂਚ ਅਤੇ ਆਪ੍ਰੇਸ਼ਨ ਕੈਂਪ 16 ਨੂੰ
ਜਖੇਪਲ, 10 ਨਵੰਬਰ (ਮੇਜਰ ਸਿੰਘ ਸਿੱਧੂ) - ਪਿੰਡ ਜਖੇਪਲ ਦੇ ਉੱਘੇ ਸਮਾਜ ਸੇਵੀਂ ਸਵ: ਸਰਪੰਚ ਝੰਡਾ ਸਿੰਘ ਹੰਬਲਵਾਸ ਦੀ ਯਾਦ ਨੂੰ ਸਮੱਰਪਤ ਉਨ੍ਹਾਂ ਦੇ ਪੋਤਰੇ ਮੈਬਰ ਜਿਲ੍ਹਾ ਪ੍ਰੀਸ਼ਦ ਬਲਵੀਰ ਸਿੰਘ ਬੀਓ ਮਾਨ ਵੱਲੋਂ ਆਪਣੇ ਘਰ (ਦੌਲਾ ਸਿੰਘ ਵਾਲਾ ਰੋਡ) ਹੰਬਲਵਾਸ ਜਖੇਪਲ ਵਿਖੇ 16 ਨਵੰਬਰ ਦਿਨ ਸੌਮਵਾਰ ਨੂੰ ਅੱਖਾਂ ਦਾ ਵਿਸ਼ਾਲ ਅਪ੍ਰੇਸ਼ਨ ਅਤੇ ਚੈੱਕ-ਅੱਪ ਕੈਂਪ ਲਗਾਇਆ ਜਾ ਰਿਹਾ ਹੈ । ਜਿਸ ਵਿੱਚ ਅੱਖਾਂ ਦੇ ਮਹਿਰ ਡਾ.
ਜਖੇਪਲ, 10 ਨਵੰਬਰ (ਮੇਜਰ ਸਿੰਘ ਸਿੱਧੂ) - ਪਿੰਡ ਜਖੇਪਲ ਦੇ ਉੱਘੇ ਸਮਾਜ ਸੇਵੀਂ ਸਵ: ਸਰਪੰਚ ਝੰਡਾ ਸਿੰਘ ਹੰਬਲਵਾਸ ਦੀ ਯਾਦ ਨੂੰ ਸਮੱਰਪਤ ਉਨ੍ਹਾਂ ਦੇ ਪੋਤਰੇ ਮੈਬਰ ਜਿਲ੍ਹਾ ਪ੍ਰੀਸ਼ਦ ਬਲਵੀਰ ਸਿੰਘ ਬੀਓ ਮਾਨ ਵੱਲੋਂ ਆਪਣੇ ਘਰ (ਦੌਲਾ ਸਿੰਘ ਵਾਲਾ ਰੋਡ) ਹੰਬਲਵਾਸ ਜਖੇਪਲ ਵਿਖੇ 16 ਨਵੰਬਰ ਦਿਨ ਸੌਮਵਾਰ ਨੂੰ ਅੱਖਾਂ ਦਾ ਵਿਸ਼ਾਲ ਅਪ੍ਰੇਸ਼ਨ ਅਤੇ ਚੈੱਕ-ਅੱਪ ਕੈਂਪ ਲਗਾਇਆ ਜਾ ਰਿਹਾ ਹੈ । ਜਿਸ ਵਿੱਚ ਅੱਖਾਂ ਦੇ ਮਹਿਰ ਡਾ. ਪਰਮਜੀਤ ਸਿੰਘ ਐਮ.ਬੀ.ਬੀ.ਐੱਸ. (ਸੰਗਰੂਰ) ਦੁਆਰਾ ਟਾਂਕੇ ਰਹਿਤ ਅਪ੍ਰੇਸ਼ਨ ਕੀਤੇ ਜਾਣਗੇ ਅਤੇ ਕੈਂਪ ਐਨਕਾਂ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ । ਉਨ੍ਹਾਂ ਕਿਹਾ ਜਿੰਨ੍ਹਾਂ ਮਰੀਜਾਂ ਨੇ ਚੈੱਕਅੱਪ ਕਰਵਾਉਣਾ ਹੈ ਉਹ ਆਪਣਾ ਅਧਾਰ ਕਾਰਡ ਤੇ ਦੋ ਫੋਟੋਆਂ ਨਾਲ ਲੈ ਕੇ ਆਉਣ ।