ਸਾਲਾਸਰ ਧਾਮ ਲਈ ਰਾਸ਼ਨ ਭੇਜਿਆ
ਸੰਗਰੂਰ, 21 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)- ਸਥਾਨਕ ਸੁਨਾਮ ਰੋਡ ਰਜਿੰਦਰ ਗੋਇਲ ਮੋਹਿਤ ਡੇਅਰੀ ਵਾਲਿਆਂ ਦੀ ਫੈਕਟਰੀ ਕੈਲਫੋਰਨੀਆ ਰਿਜੋਰਟਸ ਦੇ ਸਾਹਮਣੇ ਸਾਲਾਸਰ ਧਾਮ ਲੰਗਰ ਕਮੇਟੀ ਵਲੋਂ ਸ੍ਰੀ ਸਾਲਾਸਰ ਮੰਦਰ ਰਾਜਸਥਾਨ ਵਿਖੇ ਪੰਜ ਦਿਨਾਂ ਦਾ ਲੰਗਰ (ਭੰਡਾਰਾ) 22 ਤੋਂ 26 ਅਕਤੂਬਰ ਤੱਕ ਲਗਾਇਆ ਜਾਵੇਗਾ, ਜਿਸ ਭੰਡਾਰੇ ਦਾ ਸਾਮਾਨ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਮਾਜ ਸੇਵੀ ਅਰਵਿੰਦ ਖੰਨਾ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਲੰਗਰ ਕਮੇਟੀ ਦੇ ਪ੍ਰਧਾਨ ਵਰਿੰਦਰ ਗੁੱਪਤਾ, ਚੇਅਰਮੈਨ ਐਡਵੋਕੇਟ ਪਵਨ ਗੁਪਤਾ, ਸੀਨੀਅਰ ਮੀਤ ਪ੍ਰਧਾਨ ਅਤੇ ਮੀਡੀਆ ਇੰਚਾਰਜ ਰਾਜ ਕੁਮਾਰ ਅਰੋੜਾ , ਸੀਨੀਅਰ ਮੀਤ ਪ੍ਰਧਾਨ ਜੋਗਿੰਦਰਪਾਲ ਕਾਕਾ ਬਾਗੜੀ, ਵਿੱਤ ਸਕੱਤਰ ਡੀ.
ਸੰਗਰੂਰ, 21 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)- ਸਥਾਨਕ ਸੁਨਾਮ ਰੋਡ ਰਜਿੰਦਰ ਗੋਇਲ ਮੋਹਿਤ ਡੇਅਰੀ ਵਾਲਿਆਂ ਦੀ ਫੈਕਟਰੀ ਕੈਲਫੋਰਨੀਆ ਰਿਜੋਰਟਸ ਦੇ ਸਾਹਮਣੇ ਸਾਲਾਸਰ ਧਾਮ ਲੰਗਰ ਕਮੇਟੀ ਵਲੋਂ ਸ੍ਰੀ ਸਾਲਾਸਰ ਮੰਦਰ ਰਾਜਸਥਾਨ ਵਿਖੇ ਪੰਜ ਦਿਨਾਂ ਦਾ ਲੰਗਰ (ਭੰਡਾਰਾ) 22 ਤੋਂ 26 ਅਕਤੂਬਰ ਤੱਕ ਲਗਾਇਆ ਜਾਵੇਗਾ, ਜਿਸ ਭੰਡਾਰੇ ਦਾ ਸਾਮਾਨ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਮਾਜ ਸੇਵੀ ਅਰਵਿੰਦ ਖੰਨਾ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਲੰਗਰ ਕਮੇਟੀ ਦੇ ਪ੍ਰਧਾਨ ਵਰਿੰਦਰ ਗੁੱਪਤਾ, ਚੇਅਰਮੈਨ ਐਡਵੋਕੇਟ ਪਵਨ ਗੁਪਤਾ, ਸੀਨੀਅਰ ਮੀਤ ਪ੍ਰਧਾਨ ਅਤੇ ਮੀਡੀਆ ਇੰਚਾਰਜ ਰਾਜ ਕੁਮਾਰ ਅਰੋੜਾ , ਸੀਨੀਅਰ ਮੀਤ ਪ੍ਰਧਾਨ ਜੋਗਿੰਦਰਪਾਲ ਕਾਕਾ ਬਾਗੜੀ, ਵਿੱਤ ਸਕੱਤਰ ਡੀ.ਆਰ. ਗੋਇਲ, ਲੰਗਰ ਇੰਚਾਰਜ ਬਲਦੇਵ ਕ੍ਰਿਸ਼ਨ ਗੁਪਤਾ, ਜਰਨਲ ਸਕੱਤਰ ਅਵਿਨਾਸ਼ ਸ਼ਰਮਾ, ਭੀਮ ਸੈਨ, ਸ਼ੰਮੀ ਰਾੲਏ , ਮਨੀਸ਼ ਬਾਂਸਲ, ਅਸ਼ੋਕ ਬਾਂਸਲ, ਸਾਬਕਾ ਪ੍ਰਧਾਨ ਸੁਰੇਸ਼ ਗੁਪਤਾ, ਸ਼੍ਰੀਮਤੀ ਸ਼ੋਭਾ ਗੁਪਤਾ, ਸਮਾਜ ਸੇਵੀ ਰਵਿੰਦਰ ਗੁੱਡੂ, ਚਮਨ ਸਿਡਾਨਾ, ਰਕੇਸ਼ ਗੋਇਲ, ਲਹਿਰਾਗਾਗਾ ਨਿਵਾਸੀ ਸਭਾ ਦੇ ਪ੍ਰਧਾਨ ਅਤੇ ਲੰਗਰ ਕਮੇਟੀ ਦੇ ਮੁੱਖ ਸਲਾਹਕਾਰ ਰਜਿੰਦਰ ਗੋਇਲ, ਲੰਗਰ ਕਮੇਟੀ ਰਾਜ ਕੁਮਾਰ ਬਾਂਸਲ, ਪਿੰਕੀ ਲੋਟੇ, ਹਰਜੀਤ ਸਿੱਧੂ, ਕੋਸ਼ਲ ਗਰਗ, ਰਕੇਸ਼ ਗੁੱਪਤਾ, ਰਜਿੰਦਰ ਗੋਇਲ, ਅਸ਼ਵਨੀ ਕੁਮਾਰ ਗਰਗ, ਸਤੀਸ਼ ਭੋਲਾ, ਬਲਜਿੰਦਰ ਸਿੰਘ ਨਿੱਪੀ, ਕੋਸ਼ਲ ਕੁਮਾਰ ਗਰਗ, ਰਵਿੰਦਰ ਪਾਲ ਗੁੱਪਤਾ, ਪ੍ਰੇਮ ਸਾਗਰ ਗੁੱਪਤਾ, ਸਰਵਨ ਸਚਦੇਵਾ, ਹਨੀ ਡਾਬਰਾ, ਜਸਵਿੰਦਰ ਜਿੰਦਲ,ਜਗਦੇਵ ਸ਼ਰਮਾ, ਜਸਵੰਤ ਜਿੰਦਲ, ਭੀਮ ਸੈਨ ਗੋਇਲ, ਹਰਬੰਸ ਲਾਲ ਜਿੰਦਲ, ਡਾਕਟਰ ਸੁਰਿੰਦਰ ਸਿੰਗਲਾ ਵਲੋਂ ਬਾਲਾ ਜੀ ਦਾ ਗੁਣਗਾਨ ਕੀਤਾ ਗਿਆ।