21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸਾਹਿਤ ਸਭਾ ਸੁਨਾਮ ਦੀ ਹੋਈ ਸਾਹਿਤਕ ਇਕੱਤਰਤਾ

ਸੁਨਾਮ ਊਧਮ ਸਿੰਘ ਵਾਲਾ, 20 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਸੱਗੂ)- ਸਾਹਿਤ ਸਭਾ ਸੁਨਾਮ ਵਲੋਂ ਨੇਕੀ ਦੀ ਬਦੀ ’ਤੇ ਜਿੱਤ ਦਾ ਪ੍ਰਤੀਕ ਦੁਸਹਿਰੇ ਨੂੰ ਸਮਰਪਿਤ ਸਾਹਿਤਕ ਇਕੱਤਰਤਾ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤੀ ਗਈ। ਸੁਰਜੀਤ ਸਿੰਘ ਰਾਹੀ, ਪਵਨ ਕੁਮਾਰ ਹੋਸੀ ਅਤੇ ਗੁਰਸੇਵਕ ਸਿੰਘ ਪ੍ਰੀਤ ਗੋਰਖੇ ਦੀ ਪ੍ਰਧਾਨਗੀ ਵਿੱਚ ਹੋਈ ਇਕੱਤਰਤਾ ਦੌਰਾਨ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਅਸਮਾਨੀ, ਰਾਜਿੰਦਰ ਸਿੰਘ ਰਾਜਨ, ਭੋਲਾ ਸਿੰਘ ਸੰਗਰਾਮੀ, ਡਾਕਟਰ ਅਮਰੀਕ ਅਮਨ, ਹਰਦੀਪ ਸਿੰਘ ਕੜੈਲ, ਬੇਅੰਤ ਸਿੰਘ, ਪ੍ਰੀਤ ਗੋਰਖਾ ਬਖਸ਼ੀ ਵਾਲਾ, ਸੁਰਜੀਤ ਸਿੰਘ ਰਾਹੀ , ਪਵਨ ਕੁਮਾਰ ਹੋਸੀ, ਸਰਬਜੀਤ ਸੰਗਰੂਰਵੀ, ਬਹਾਦਰ ਸਿੰਘ ਧੌਲਾ, ਗੁਰਮੀਤ ਸੁਨਾਮੀ, ਸੁਖਦੇਵ ਸਿੰਘ, ਭੋਲਾ ਸਿੰਘ ਸੰਗਰਾਮੀ, ਬਲਵਿੰਦਰ ਸਿੰਘ ਜ਼ਿਲੇਦਾਰ ਅਤੇ ਗੁਰਪ੍ਰੀਤ ਸਿੰਘ ਨੇ ਸਮੇਂ ਦੀ ਅੱਖ ਵਿੱਚ ਅੱਖ ਪਾਉਂਦੀਆਂ ਆਪਣੀਆਂ ਖ਼ੂਬਸੂਰਤ ਅਤੇ ਪ੍ਰਭਾਵਸ਼ਾਲੀ ਰਚਨਾਵਾਂ ਅਤੇ ਵਿਚਾਰ ਸਾਂਝੇ ਕੀਤੇ।

Ad Position 21
No active advertisement
ਅਜੀਤ ਡੈਸਕ 21-10-2026
ਸੁਨਾਮ ਊਧਮ ਸਿੰਘ ਵਾਲਾ, 20 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ, ਰੁਪਿੰਦਰ ਸਿੰਘ ਸੱਗੂ)- ਸਾਹਿਤ ਸਭਾ ਸੁਨਾਮ ਵਲੋਂ ਨੇਕੀ ਦੀ ਬਦੀ ’ਤੇ ਜਿੱਤ ਦਾ ਪ੍ਰਤੀਕ ਦੁਸਹਿਰੇ ਨੂੰ ਸਮਰਪਿਤ ਸਾਹਿਤਕ ਇਕੱਤਰਤਾ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤੀ ਗਈ। ਸੁਰਜੀਤ ਸਿੰਘ ਰਾਹੀ, ਪਵਨ ਕੁਮਾਰ ਹੋਸੀ ਅਤੇ ਗੁਰਸੇਵਕ ਸਿੰਘ ਪ੍ਰੀਤ ਗੋਰਖੇ ਦੀ ਪ੍ਰਧਾਨਗੀ ਵਿੱਚ ਹੋਈ ਇਕੱਤਰਤਾ ਦੌਰਾਨ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਅਸਮਾਨੀ, ਰਾਜਿੰਦਰ ਸਿੰਘ ਰਾਜਨ, ਭੋਲਾ ਸਿੰਘ ਸੰਗਰਾਮੀ, ਡਾਕਟਰ ਅਮਰੀਕ ਅਮਨ, ਹਰਦੀਪ ਸਿੰਘ ਕੜੈਲ, ਬੇਅੰਤ ਸਿੰਘ, ਪ੍ਰੀਤ ਗੋਰਖਾ ਬਖਸ਼ੀ ਵਾਲਾ, ਸੁਰਜੀਤ ਸਿੰਘ ਰਾਹੀ , ਪਵਨ ਕੁਮਾਰ ਹੋਸੀ, ਸਰਬਜੀਤ ਸੰਗਰੂਰਵੀ, ਬਹਾਦਰ ਸਿੰਘ ਧੌਲਾ, ਗੁਰਮੀਤ ਸੁਨਾਮੀ, ਸੁਖਦੇਵ ਸਿੰਘ, ਭੋਲਾ ਸਿੰਘ ਸੰਗਰਾਮੀ, ਬਲਵਿੰਦਰ ਸਿੰਘ ਜ਼ਿਲੇਦਾਰ ਅਤੇ ਗੁਰਪ੍ਰੀਤ ਸਿੰਘ ਨੇ ਸਮੇਂ ਦੀ ਅੱਖ ਵਿੱਚ ਅੱਖ ਪਾਉਂਦੀਆਂ ਆਪਣੀਆਂ ਖ਼ੂਬਸੂਰਤ ਅਤੇ ਪ੍ਰਭਾਵਸ਼ਾਲੀ ਰਚਨਾਵਾਂ ਅਤੇ ਵਿਚਾਰ ਸਾਂਝੇ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਭੋਲਾ ਸਿੰਘ ਸੰਗਰਾਮੀ ਵਲੋਂ ਬਾਖ਼ੂਬੀ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਲਹਿਰਾਗਾਗਾ ਦੀ ਗਊਸ਼ਾਲਾ ’ਚ 18 ਮਰੇ ਪਸ਼ੂ ਟੋਏ ’ਚ ਸੁੱਟੇ ਮਿਲੇ ਅਗਲੀ ਖ਼ਬਰ ਸਿਵਲ ਹਸਪਤਾਲ ਸੰਗਰੂਰ ਦੇ ਕੌਲਾ ਪਾਰਕ ਵਾਲੇ ਗੇਟ ਨੂੰ ਖੁੱਲ੍ਹਵਾਉਣ ਲਈ ਦਿੱਤਾ ਮੰਗ ਪੱਤਰ ਇੱਕ ਹਫ਼ਤੇ ਅੰਦਰ ਗੇਟ ਨਾ ਖੁੱ...
Ad Position 24