06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਜੰਗ ਸਿੰਘ ਫੱਟੜ ਹੋਏ ਪਾਠਕਾਂ ਦੀ ਰੂਬਰੂ

ਸੰਗਰੂਰ, 6 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਸਾਹਿਤ ਸਭਾ ਦੀ ਵਿਸ਼ੇਸ਼ ਇਕੱਤਰਤਾ ਵਿੱਚ ਨਾਮਵਰ ਸਾਹਿਤਕਾਰ ਜੰਗ ਸਿੰਘ ਫੱਟੜ ਸਰੋਤਿਆਂ ਦੇ ਰੂਬਰੂ ਹੋਏ। ਉਨ੍ਹਾਂ ਨੇ ਆਪਣੇ ਜੀਵਨ ਦੇ ਤਜਰਬੇ ਸਾਂਝੇ ਕਰਦੇ ਹੋਏ ਪੰਜਾਬੀ ਭਾਸ਼ਾ, ਲਿਪੀ ਅਤੇ ਛੰਦ ਬਾਰੇ ਬਹੁਤ ਸੁਚੱਜੇ ਢੰਗ ਨਾਲ਼ ਗੱਲ ਕੀਤੀ।

Ad Position 21
No active advertisement
ਅਜੀਤ ਡੈਸਕ 07-10-2026
ਸੰਗਰੂਰ, 6 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਸਾਹਿਤ ਸਭਾ ਦੀ ਵਿਸ਼ੇਸ਼ ਇਕੱਤਰਤਾ ਵਿੱਚ ਨਾਮਵਰ ਸਾਹਿਤਕਾਰ ਜੰਗ ਸਿੰਘ ਫੱਟੜ ਸਰੋਤਿਆਂ ਦੇ ਰੂਬਰੂ ਹੋਏ। ਉਨ੍ਹਾਂ ਨੇ ਆਪਣੇ ਜੀਵਨ ਦੇ ਤਜਰਬੇ ਸਾਂਝੇ ਕਰਦੇ ਹੋਏ ਪੰਜਾਬੀ ਭਾਸ਼ਾ, ਲਿਪੀ ਅਤੇ ਛੰਦ ਬਾਰੇ ਬਹੁਤ ਸੁਚੱਜੇ ਢੰਗ ਨਾਲ਼ ਗੱਲ ਕੀਤੀ। ਗੁਰਨਾਮ ਸਿੰਘ ਡਾ . ਭਗਵੰਤ ਸਿੰਘ, ਜਗਦੀਪ ਸਿੰਘ, ਰਣਬੀਰ ਸਿੰਘ ਅਮਨ ਸਿੰਘ, ਗੁਰਪਬਾਲ ਸਿੰਘ, ਅਵਤਾਰ ਸਿੰਘ ਨੇ ਕਈ ਸੁਆਲ ਖੜ੍ਹੇ ਕੀਤੇ ਜਿਨ੍ਹਾਂ ਦਾ ਸਮਾਧਾਨ ਫੱਟੜ ਨੇ ਬਹੁਤ ਸਾਰਥਿਕ ਢੰਗ ਨਾਲ਼ ਸਮਝਾਇਆ। ਇਸ ਮੀਟਿੰਗ ਵਿੱਚ ਦੀਪਕ ਸ਼ਰਮਾ, ਹਰਵਿੰਦਰ ਸਿੰਘ ਹਾਜ਼ਰ ਸਨ। ਸਭ ਨੇ ਡਾ. ਭਗਵੰਤ ਸਿੰਘ ਦੀ ਨਵੀਂ ਪੁਸਤਕ ਅਕਾਲੀ ਫੂਲਾ ਸਿੰਘ ਤੇ ਹੋਰ ਪੁਸਤਕਾਂ ਜੰਗ ਸਿੰਘ ਫੱਟੜ ਨੂੰ ਭੇਟ ਕਰ ਕੇ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ 10 ਦੀ ਸੂਬਾ ਪੱਧਰੀ ਰੈਲੀ ਵਿੱਚ ਪੰਜਾਬ ਦੇ ਕੋਨੇ-ਕੋਨੇ ਵਿਚੋ ਮੁਲਾਜ਼ਮ ਅਤੇ ਪੈਨਸ਼ਨਰ ਹਜ਼ਾਰਾਂ ਦੀ ਗਿਣਤੀ ’ਚ ਪੁੱਜਣਗੇ–ਅਰ... ਅਗਲੀ ਖ਼ਬਰ ਮਲਿਕਪੁਰ ’ਚ ਜਨਗਣਨਾ-2027 ਦੀ ਤਿੰਨ ਰੋਜ਼ਾ ਸਿਖਲਾਈ ਸ਼ੁਰੂ
Ad Position 24