25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪੰਜਾਬ ਪੱਧਰੀ ਮੁਕਾਬਲੇ ਜਿਲਾ ਸੰਗਰੂਰ ਨੇ ਮਾਰੀ ਬਾਜੀ

ਸੰਗਰੂਰ, 25 ਸਤੰਬਰ (ਧੀਰਜ ਪਸੋਰੀਆ) - ਪੰਜਾਬ ਪੱਧਰੀ ਰਗਬੀ (ਅੰਡਰ-17 ਲੜਕੇ) ਦੇ ਖੇਡ ਮੁਕਾਬਲੇ ਜ਼ਿਲ੍ਹਾ ਬਰਨਾਲਾ ਵਿਖੇ ਕਰਵਾਏ ਗਏ ਜਿਸ ਵਿੱਚ ਜਿਲ੍ਹਾ ਸੰਗਰੂਰ ਨੇ ਪਹਿਲਾ ਸਥਾਨ ਅਤੇ ਜ਼ਿਲ੍ਹਾ ਬਰਨਾਲਾ ਨੇ ਦੂਜਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਸੰਗਰੂਰ ਦੀ ਟੀਮ ਵਿੱਚ ਹਰਮਨਦੀਪ ਸਿੰਘ ਘਰਾਚੋਂ, ਕਬੀਰ ਦਾਸ, ਹਰਜੋਤ ਦਾਸ, ਧੀਰਜ ਸਿੰਘ,ਦਮਨ ਸਿੰਘ, ਪਰਦੀਪ ਸਿੰਘ, ਹਰਮਨਦੀਪ ਸਿੰਘ, ਖਿਡਾਰੀਆਂ ਨੇ ਭਾਗ ਲਿਆ।

Ad Position 21
No active advertisement
ਰਵਨੀਤ ਬਿੱਟੂ ਅਤੇ ਕਪਿਲ ਮਿਸ਼ਰਾ ਨੇ ‘ਆਪ’ ਸਰਕਾਰ ‘ਤੇ ਵਿੰਨ੍ਹੇ ਤਿੱਖੇ ਨਿਸ਼ਾਨੇ 26-09-2026
ਸੰਗਰੂਰ, 25 ਸਤੰਬਰ (ਧੀਰਜ ਪਸੋਰੀਆ) - ਪੰਜਾਬ ਪੱਧਰੀ ਰਗਬੀ (ਅੰਡਰ-17 ਲੜਕੇ) ਦੇ ਖੇਡ ਮੁਕਾਬਲੇ ਜ਼ਿਲ੍ਹਾ ਬਰਨਾਲਾ ਵਿਖੇ ਕਰਵਾਏ ਗਏ ਜਿਸ ਵਿੱਚ ਜਿਲ੍ਹਾ ਸੰਗਰੂਰ ਨੇ ਪਹਿਲਾ ਸਥਾਨ ਅਤੇ ਜ਼ਿਲ੍ਹਾ ਬਰਨਾਲਾ ਨੇ ਦੂਜਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਸੰਗਰੂਰ ਦੀ ਟੀਮ ਵਿੱਚ ਹਰਮਨਦੀਪ ਸਿੰਘ ਘਰਾਚੋਂ, ਕਬੀਰ ਦਾਸ, ਹਰਜੋਤ ਦਾਸ, ਧੀਰਜ ਸਿੰਘ,ਦਮਨ ਸਿੰਘ, ਪਰਦੀਪ ਸਿੰਘ, ਹਰਮਨਦੀਪ ਸਿੰਘ, ਖਿਡਾਰੀਆਂ ਨੇ ਭਾਗ ਲਿਆ। ਟੀਮ ਦੇ ਕੋਚ ਸ੍ਰੀ ਸੱਤਪਾਲ ਸਿੰਘ, ਅਵਤਾਰ ਸਿੰਘ, ਗੁਰਬਿੰਦਰ ਸਿੰਘ, ਅਤੇ ਖੁਸ਼ਪ੍ਰੀਤ ਸਿੰਘ ਵੱਲੋਂ ਕਰਵਾਈ ਸ਼ਖਤ ਮਿਹਨਤ ਸਕਦਾ ਜਿਲ੍ਹਾ ਸੰਗਰੂਰ ਪੂਰੇ ਪੰਜਾਬ ਵਿਚੋਂ ਅਵੱਲ ਰਿਹਾ।
Ad Position 22
No active advertisement
ਪਿਛਲੀ ਖ਼ਬਰ ਸਿੰਗਲਾ ਦਾ ਸੰਗਰੂਰ ਤੋਂ ਚੋਣ ਲੜਣਾ ਤੈਅ ਅਤੇ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਵੀ ਯਕੀਨੀ – ਜੱਸੀ ਕਰਤਾਰਪੁਰਾ ਅਗਲੀ ਖ਼ਬਰ ਮਸਤੂਆਣਾ ਸਾਹਿਬ ਵਿਖੇ ਪੀ.ਟੀ.ਯੂ. ਅੰਤਰ-ਕਾਲਜ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ ਐਂਟੀ ਡਰੱਗ ਟੀ...
Ad Position 24