12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪਾਵਰਕਾਮ ਦੇ ਪੈਨਸ਼ਨਰਾਂ ਨੇ ਮੰਗਾਂ ਮੰਨਣ ਦੀ ਕੀਤੀ ਮੰਗ

ਧੂਰੀ, 10 ਸਤੰਬਰ (ਸੁਖਵੰਤ ਸਿੰਘ ਭੁੱਲਰ) - ਪੈਨਸ਼ਨਰਜ ਐਸੋਸੀਏਸ਼ਨ, ਪਾਵਰਕਾਮ, ਮੰਡਲ ਦਫਤਰ ਧੂਰੀ ਦੀ ਸੁਖਦੇਵ ਸਿੰਘ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਦੀ ਨਿਦਾ ਕੀਤੀ ਗਹੀ। ਇਸ ਮੀਟਿੰਗ ਵਿੱਚ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਧੂਰੀ, 10 ਸਤੰਬਰ (ਸੁਖਵੰਤ ਸਿੰਘ ਭੁੱਲਰ) - ਪੈਨਸ਼ਨਰਜ ਐਸੋਸੀਏਸ਼ਨ, ਪਾਵਰਕਾਮ, ਮੰਡਲ ਦਫਤਰ ਧੂਰੀ ਦੀ ਸੁਖਦੇਵ ਸਿੰਘ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਦੀ ਨਿਦਾ ਕੀਤੀ ਗਹੀ। ਇਸ ਮੀਟਿੰਗ ਵਿੱਚ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਡੀ.ਏ ਦੇ ਹੁਕਮਾਂ ਸਬੰਧੀ ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਨਹੀਂ ਕਰ ਰਹੀ, ਬਾਕੀ ਮੰਗਾਂ ਜਿਵੇਂ ਪੇ ਸਕੇਲਾਂ ਦਾ ਏਰੀਅਰ ਇਕਮੁਸਤ ਦੇਣਾ, 2.59 ਦਾ ਫੈਕਅਰ ਅਨੁਸਾਰ ਪੈਨਸ਼ਨਾ ਵਿੱਚ ਸੋਧ ਕਰਨੀ, ਕੱਚੇ ਕਾਮੇ ਪੱਕੇ ਕਰਨ, ਐਨ.ਪੀ.ਐਸ ਦੀ ਥਾਂ ਓ.ਪੀ.ਐਸ ਸਕੀਮ ਲਾਗੂ ਕਰਨੀ, ਕੈਸ਼ਲੈਸ ਸਕੀਮ ਲਾਗੂ ਕਰਨਾ, ਮੈਡੀਕਲ ਭੱਤਾ 2000 ਰੁਪੈ ਕਰਨ, 200/– ਰੁਪੈ ਵਿਕਾਸ ਫੰਡ ਦੇ ਨਾਮ ਤੇ ਪ੍ਰਤੀ ਮਹੀਨਾ ਕਟੌਤੀ ਬੰਦ ਕਰਨ, ਸੈਕਟਰੀੲਰੇਟ ਆਗੂਆਂ ਦੀਆਂ ਨਜਾਇਜ ਬਦਲੀਆਂ ਰੱਦ ਕਰ ਸਮੇਤ ਵੱਖ–ਵੱਖ ਮੰਗਾ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਸੰਤੋਖ ਸਿੰਘ, ਬਲਵਿੰਦਰ ਸਿੰਘ ਚਾਂਗਲੀ, ਭੂਪ ਸਿੰਘ, ਹਰਦੇਵ ਸਿੰਘ, ਜੋਗਿੰਦਰ ਸਿੰਘ ਹਰਚੰਦਪੁਰੀ, ਜਸਪਾਲ ਸਿੰਘ ਖੁਰਮੀ, ਸੁਰਜੀਤ ਸਿੰਘ, ਕੇਹਰ ਸਿੰਘ, ਅਮਰਜੀਤ ਸਿੰਘ ਸੁਪਰਡੇਂਟ ਆਦਿ ਵੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਕਲੇਰਾਂ ਬਣੇ ਭਾਜਪਾ ਜ਼ਿਲ੍ਹਾ ਸੰਗਰੂਰ ਦੇ ਕਨਵੀਨਰ ਅਗਲੀ ਖ਼ਬਰ ਪਹਿਲਾ ਪ੍ਰਕਾਸ਼ ਪੁਰਬ ਅਤੇ ਗ੍ਰੰਥੀ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ ਕੱਲ੍ਹ
Ad Position 24