07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਭਾਜਪਾ ਵਲੋਂ ਜਿਲ੍ਹਾ ਸੰਗਰੂਰ-1 ਦੇ ਨਵੇ ਜਥੇਬੰਦਕ ਢਾਂਚੇ ਦਾ ਐਲਾਨ

ਸੰਗਰੂਰ, 6 ਸਤੰਬਰ (ਦਮਨਜੀਤ ਸਿੰਘ)- ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਜੀਵਨ ਗਰਗ ਅਤੇ ਸੂਬਾ ਸਕੱਤਰ ਮੰਗਤ ਰਾਏ ਬਾਂਸਲ ਦੀ ਅਗਵਾਈ ਹੇਠ ਜ਼ਿਲ੍ਹਾ ਸੰਗਰੂਰ-1 ਤੋਂ ਪ੍ਰਧਾਨ ਸਰਜੀਵਨ ਜਿੰਦਲ ਵੱਲੋਂ ਅੱਜ ਪਾਰਟੀ ਦੀ ਨਵੀਂ ਜ਼ਿਲ੍ਹਾ ਜਥੇਬੰਦੀ ਦਾ ਐਲਾਨ ਕਰਦਿਆਂ ਵੱਖ-ਵੱਖ ਵਰਗਾਂ ਨਾਲ ਸੰਬੰਧਿਤ 56 ਆਗੂਆਂ ਨੂੰ ਜਿਲ੍ਹੇ ਅੰਦਰ ਅਹੁਦੇ ਦਿੱਤੇ ਗਏ ਹਨ। ਸਰਜੀਵਨ ਜਿੰਦਲ ਵੱਲੋਂ ਅੱਜ ਭਾਜਪਾ ਦੇ ਸਥਾਨਕ ਦਫਤਰ ਵਿਖੇ ਪ੍ਰੈੱਸ ਵਾਰਤਾ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸੰਗਰੂਰ ਦੀ ਨਵੀਂ ਜਥੇਬੰਦੀ ਦੇ ਕੀਤੇ ਗਏ ਐਲਾਨ ਮੁਤਾਬਿਕ ਅਰਵਿੰਦ ਮੋਦਗਿਲ, ਸੁਖਵੀਰ ਸਿੰਘ ਧੂਰੀ, ਨਵਦੀਪ ਸ਼ਰਮਾ, ਚਰਨਜੀਤ ਸਿੰਘ ਲੱਕੀ, ਵਿਵੇਕ ਕਾਂਸਲ ਭਵਾਨੀਗੜ੍ਹ, ਭਗਵੰਤ ਸਿੰਘ ਐਡਵੋਕੇਟ, ਪਰਵਿੰਦਰ ਕੌਰ, ਦਰਸ਼ਨ ਸਿੰਘ ਅਤੇ ਜਸਵਿੰਦਰ ਸਿੰਘ ਰਿਖੀ ਨੂੰ ਜ਼ਿਲ੍ਹਾ ਮੀਤ ਪ੍ਰਧਾਨ , ਸੁਰਿੰਦਰ ਸ਼ਰਮਾ, ਵਿਜੈ ਸਾਹਨੀ ਅਤੇ ਪਰਮਜੀਤ ਸਿੰਘ ਭਿੰਡੀ ਨੂੰ ਜਨਰਲ ਸਕੱਤਰ, ਪਵਨ ਗਰਗ, ਕੁਲਵਿੰਦਰ ਸਿੰਘ, ਵਿਸ਼ਾਲ ਗਰਗ, ਜਸਵੀਰ ਸਿੰਘ, ਰਾਜ ਕੁਮਾਰ ਚੌਧਰੀ, ਚਰਨਜੀਤ ਸਿੰਘ, ਪੁਨਮ ਦਾਨੀ, ਨਿਰਭੈ ਸਿੰਘ ਅਤੇ ਹਰਮਨ ਗੌੜ ਨੂੰ ਸਕੱਤਰ, ਅਜੇਸ਼ ਕੁਮਾਰ ਸਿੰਗਲਾ ਨੂੰ ਖਜਾਨਚੀ ਅਤੇ ਅਰੁਣ ਆਰਿਆ ਨੂੰ ਸਹਾਇਕ ਖਜਾਨਚੀ, ਨਰਿੰਦਰ ਗੁਪਤਾ ਨੂੰ ਦਫਤਰੀ ਸਕੱਤਰ, ਆਵਾ ਸਿੰਘ ਨੂੰ ਦਫਤਰੀ ਸੰਯੁਕਤ ਸਕੱਤਰ, ਗੁਰਜੀਤ ਸਿੰਘ ਘਨੌਰੀ ਨੰ ਪ੍ਰੈੱਸ ਸਕੱਤਰ, ਕ੍ਰਿਸ਼ਨ ਗੋਪਾਲ ਮਿੱਤਲ, ਇੰਦਰਜੀਤ ਸਿੰਘ, ਨਰਿੰਦਰ ਕੌਰ ਐਡਵੋਕੇਟ, ਸੁਰਿੰਦਰ ਸਿੰਘ ਪੱਪੂ ਅਤੇ ਚੰਦਰ ਪ੍ਰਕਾਸ਼ ਨੂੰ ਬੁਲਾਰਾ, ਹਰਪ੍ਰੀਤ ਸਿੰਘ ਨੂੰ ਪ੍ਰਧਾਨ ਯੁਵਾ ਮੋਰਚਾ, ਨੀਰੂ ਸਿੰਗਲਾ ਨੂੰ ਪ੍ਰਧਾਨ ਮਹਿਲਾ ਮੋਰਚਾ, ਪ੍ਰਦੀਪ ਸਿੰਘ ਚਾਹਲ ਨੂੰ ਪ੍ਰਧਾਨ ਕਿਸਾਨ ਮੋਰਚਾ, ਨਿਰਪਿੰਦਰ ਸਿੰਘ ਗੋਰਾ ਨੂੰ ਪ੍ਰਧਾਨ ਐਸ.

Ad Position 21
repet_subhas-goyals [Copy P29]
ਨਵ-ਨਿਯੁਕਤ ਅਹੁਦੇਦਾਰਾਂ ਦੀ ਸੂਚੀ ਜਾਰੀ ਕਰਦੇ ਹੋਏ ਭਾਜਪਾ ਦੇ ਸੂਬਾਈ ਅਤੇ ਜਿਲ੍ਹਾ ਆਗੂ। ਤਸਵੀਰ- ਮੁਕੇਸ਼ ਕੁਮਾਰ 07-09-2026
ਸੰਗਰੂਰ, 6 ਸਤੰਬਰ (ਦਮਨਜੀਤ ਸਿੰਘ)- ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਜੀਵਨ ਗਰਗ ਅਤੇ ਸੂਬਾ ਸਕੱਤਰ ਮੰਗਤ ਰਾਏ ਬਾਂਸਲ ਦੀ ਅਗਵਾਈ ਹੇਠ ਜ਼ਿਲ੍ਹਾ ਸੰਗਰੂਰ-1 ਤੋਂ ਪ੍ਰਧਾਨ ਸਰਜੀਵਨ ਜਿੰਦਲ ਵੱਲੋਂ ਅੱਜ ਪਾਰਟੀ ਦੀ ਨਵੀਂ ਜ਼ਿਲ੍ਹਾ ਜਥੇਬੰਦੀ ਦਾ ਐਲਾਨ ਕਰਦਿਆਂ ਵੱਖ-ਵੱਖ ਵਰਗਾਂ ਨਾਲ ਸੰਬੰਧਿਤ 56 ਆਗੂਆਂ ਨੂੰ ਜਿਲ੍ਹੇ ਅੰਦਰ ਅਹੁਦੇ ਦਿੱਤੇ ਗਏ ਹਨ। ਸਰਜੀਵਨ ਜਿੰਦਲ ਵੱਲੋਂ ਅੱਜ ਭਾਜਪਾ ਦੇ ਸਥਾਨਕ ਦਫਤਰ ਵਿਖੇ ਪ੍ਰੈੱਸ ਵਾਰਤਾ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸੰਗਰੂਰ ਦੀ ਨਵੀਂ ਜਥੇਬੰਦੀ ਦੇ ਕੀਤੇ ਗਏ ਐਲਾਨ ਮੁਤਾਬਿਕ ਅਰਵਿੰਦ ਮੋਦਗਿਲ, ਸੁਖਵੀਰ ਸਿੰਘ ਧੂਰੀ, ਨਵਦੀਪ ਸ਼ਰਮਾ, ਚਰਨਜੀਤ ਸਿੰਘ ਲੱਕੀ, ਵਿਵੇਕ ਕਾਂਸਲ ਭਵਾਨੀਗੜ੍ਹ, ਭਗਵੰਤ ਸਿੰਘ ਐਡਵੋਕੇਟ, ਪਰਵਿੰਦਰ ਕੌਰ, ਦਰਸ਼ਨ ਸਿੰਘ ਅਤੇ ਜਸਵਿੰਦਰ ਸਿੰਘ ਰਿਖੀ ਨੂੰ ਜ਼ਿਲ੍ਹਾ ਮੀਤ ਪ੍ਰਧਾਨ , ਸੁਰਿੰਦਰ ਸ਼ਰਮਾ, ਵਿਜੈ ਸਾਹਨੀ ਅਤੇ ਪਰਮਜੀਤ ਸਿੰਘ ਭਿੰਡੀ ਨੂੰ ਜਨਰਲ ਸਕੱਤਰ, ਪਵਨ ਗਰਗ, ਕੁਲਵਿੰਦਰ ਸਿੰਘ, ਵਿਸ਼ਾਲ ਗਰਗ, ਜਸਵੀਰ ਸਿੰਘ, ਰਾਜ ਕੁਮਾਰ ਚੌਧਰੀ, ਚਰਨਜੀਤ ਸਿੰਘ, ਪੁਨਮ ਦਾਨੀ, ਨਿਰਭੈ ਸਿੰਘ ਅਤੇ ਹਰਮਨ ਗੌੜ ਨੂੰ ਸਕੱਤਰ, ਅਜੇਸ਼ ਕੁਮਾਰ ਸਿੰਗਲਾ ਨੂੰ ਖਜਾਨਚੀ ਅਤੇ ਅਰੁਣ ਆਰਿਆ ਨੂੰ ਸਹਾਇਕ ਖਜਾਨਚੀ, ਨਰਿੰਦਰ ਗੁਪਤਾ ਨੂੰ ਦਫਤਰੀ ਸਕੱਤਰ, ਆਵਾ ਸਿੰਘ ਨੂੰ ਦਫਤਰੀ ਸੰਯੁਕਤ ਸਕੱਤਰ, ਗੁਰਜੀਤ ਸਿੰਘ ਘਨੌਰੀ ਨੰ ਪ੍ਰੈੱਸ ਸਕੱਤਰ, ਕ੍ਰਿਸ਼ਨ ਗੋਪਾਲ ਮਿੱਤਲ, ਇੰਦਰਜੀਤ ਸਿੰਘ, ਨਰਿੰਦਰ ਕੌਰ ਐਡਵੋਕੇਟ, ਸੁਰਿੰਦਰ ਸਿੰਘ ਪੱਪੂ ਅਤੇ ਚੰਦਰ ਪ੍ਰਕਾਸ਼ ਨੂੰ ਬੁਲਾਰਾ, ਹਰਪ੍ਰੀਤ ਸਿੰਘ ਨੂੰ ਪ੍ਰਧਾਨ ਯੁਵਾ ਮੋਰਚਾ, ਨੀਰੂ ਸਿੰਗਲਾ ਨੂੰ ਪ੍ਰਧਾਨ ਮਹਿਲਾ ਮੋਰਚਾ, ਪ੍ਰਦੀਪ ਸਿੰਘ ਚਾਹਲ ਨੂੰ ਪ੍ਰਧਾਨ ਕਿਸਾਨ ਮੋਰਚਾ, ਨਿਰਪਿੰਦਰ ਸਿੰਘ ਗੋਰਾ ਨੂੰ ਪ੍ਰਧਾਨ ਐਸ.ਸੀ. ਮੋਰਚਾ, ਕੌਂਸਲਰ ਪਰਮਿੰਦਰ ਸਿੰਘ ਪਿੰਕੀ ਨੂੰ ਪ੍ਰਧਾਨ ਓ.ਬੀ.ਸੀ. ਮੋਰਚਾ, ਮਨੀਸ਼ ਕੁਮਾਰ ਪ੍ਰਧਾਨ ਘੱਟ ਗਿਣਤੀ ਮੋਰਚਾ, ਸ਼ੀਸ਼ਨ ਪਾਲ ਗਰਗ ਨੂੰ ਕਨਵੀਨਰ ਆੜਤੀਆਂ ਸੈੱਲ, ਡਾ. ਪੰਕਜ ਗੁਪਤਾ ਨੂੰ ਕਨਵੀਨਰ ਮੈਡੀਕਲ ਸੈੱਲ, ਸੰਜੀਵ ਬਾਂਸਲ ਨੂੰ ਕਨਵੀਨਰ ਇੰਡਸਟਰੀ ਵਿੰਗ, ਲਲਿਤ ਗਰਗ ਨੂੰ ਕਨਵੀਨਰ ਟ੍ਰੇਡ ਵਿੰਗ, ਜਗਮੋਹਨ ਠਾਕਰ ਨੂੰ ਕਨਵੀਨਰ ਐਨ.ਜੀ.ਓ ਸੈੱਲ, ਜਸਵੀਰ ਸਿੰਘ ਨੂੰ ਕਨਵੀਨਰ ਆਈ.ਟੀ. ਸੈੱਲ, ਵਿਨੋਦ ਮਿੱਤਲ ਨੂੰ ਪ੍ਰਧਾਨ ਸਾਬਕਾ ਮੁਲਾਜਮ ਵਿੰਗ, ਜਗਦੇਵ ਸ਼ਰਮਾ ਨੂੰ ਕਨਵੀਨਰ ਬੁੱਧੀਜੀਵੀ ਸੈੱਲ, ਕ੍ਰਿਸ਼ਨਾ ਚੌਹਾਨ ਨੂੰ ਕਨਵੀਨਰ ਸਪੋਰਟਸ ਸੈੱਲ, ਸਤਪਾਲ ਸਿੰਘ ਅਕੋਈ ਨੂੰ ਕਨਵੀਨਰ ਸੋਸ਼ਲ ਮੀਡੀਆ, ਜਗਜੀਤ ਸਿੰਘ ਜਵੰਧਾ ਨੂੰ ਕਨਵੀਨਰ ਟ੍ਰਾਂਸੋਪਰਟ ਸੈੱਲ, ਅਸ਼ੋਕ ਗਰਗ ਨੂੰ ਕਨਵੀਨਰ ਐਮ.ਐਸ.ਐਮ.ਈ. ਸੈੱਲ, ਸੁਰਿੰਦਰ ਸੋਨੂੰ, ਰਾਜ ਕੁਮਾਰ ਪੈਸਟੀਰਸਾਈਡ, ਦਲੀਪ ਮਿਸ਼ਰਾ, ਰਾਜ ਕੁਮਾਰ ਚੱਕੀ ਵਾਲੇ, ਕਿਰਪਾ ਰਾਮ ਅਤੇ ਰਜਿੰਦਰ ਸਿੰਘ ਨੂੰ ਜ਼ਿਲ੍ਹਾ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਸੀਨੀਅਰ ਭਾਜਪਾ ਆ ਗੂ ਸਤਵੰਤ ਸਿੰਘ ਪੂਨੀਆ ਅਤੇ ਜੋਗੀ ਰਾਮ ਸਾਹਨੀ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਭਰਾਜ ਨੇ ਜਨਮ ਅਸ਼ਟਮੀ ਸਮਾਗਮਾਂ ਵਿੱਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਜੌੜੇਪੁਲ-ਬੱਬਨਪੁਰ ਸੜਕ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ
Ad Position 24