25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਮਾਤਾ ਸੁਰਜੀਤ ਕੌਰ ਕਿੰਗਰਾ ਨੂੰ ਵੱਖ-ਵੱਖ ਆਗੂਆਂ ਵਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਠੱਠੀ ਭਾਈ, 25 ਨਵੰਬਰ (ਜਗਰੂਪ ਸਿੰਘ ਮਠਾੜੂ)- ਮਾਰਕੀਟ ਕਮੇਟੀ ਬਾਘਾ ਪੁਰਾਣਾ ਦੇ ਸਾਬਕਾ ਚੇਅਰਮੈਨ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ, ਅਕਾਲੀ ਆਗੂ ਸਤਪਾਲ ਸਿੰਘ ਕਿੰਗਰਾ ਦੇ ਮਾਤਾ, ਐਡਵੋਕੇਟ ਪ੍ਰਦੀਪ ਸਿੰਘ ਕਿੰਗਰਾ ਸਰਪੰਚ ਠੱਠੀ ਭਾਈ ਅਤੇ ਐਡਵੋਕੇਟ ਪ੍ਰਭਜੋਤ ਸਿੰਘ ਕਿੰਗਰਾ ਯੂ. ਐਸ.

Ad Position 21
No active advertisement
ਅਜੀਤ ਡੈਸਕ 26-11-2026
ਠੱਠੀ ਭਾਈ, 25 ਨਵੰਬਰ (ਜਗਰੂਪ ਸਿੰਘ ਮਠਾੜੂ)- ਮਾਰਕੀਟ ਕਮੇਟੀ ਬਾਘਾ ਪੁਰਾਣਾ ਦੇ ਸਾਬਕਾ ਚੇਅਰਮੈਨ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ, ਅਕਾਲੀ ਆਗੂ ਸਤਪਾਲ ਸਿੰਘ ਕਿੰਗਰਾ ਦੇ ਮਾਤਾ, ਐਡਵੋਕੇਟ ਪ੍ਰਦੀਪ ਸਿੰਘ ਕਿੰਗਰਾ ਸਰਪੰਚ ਠੱਠੀ ਭਾਈ ਅਤੇ ਐਡਵੋਕੇਟ ਪ੍ਰਭਜੋਤ ਸਿੰਘ ਕਿੰਗਰਾ ਯੂ.ਐਸ.ਏ. ਦੇ ਦਾਦੀ ਮਾਤਾ ਸੁਰਜੀਤ ਕੌਰ ਧਰਮ ਪਤਨੀ ਸਵਰਗੀ ਸੈਕਟਰੀ ਅਜਮੇਰ ਸਿੰਘ ਕਿੰਗਰਾ ਜੋ ਬੀਤੇ ਕੱਲ੍ਹ ਅਕਾਲ ਚਲਾਣਾ ਕਰ ਗਏ ਸਨ ਦਾ ਅੰਤਿਮ ਸੰਸਕਾਰ ਅੱਜ ਠੱਠੀ ਭਾਈ ਵਿਖੇ ਭਾਵੁਕ ਮਾਹੌਲ ਵਿਚ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਵਰਕਰ ਪਹੁੰਚੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਮਾਤਾ ਸੁਰਜੀਤ ਕੌਰ ਦੀ ਮ੍ਰਿਤਕ ਦੇਹ ਉੱਪਰ ਲੋਈ ਭੇਟ ਕਰਦਿਆਂ ਸ਼ਰਧਾ ਦੇ ਫੁਲ ਭੇਟ। ਮਾਤਾ ਜੀ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਦੋਵੇਂ ਸਪੁੱਤਰਾਂ ਸੁਖਚਰਨ ਸਿੰਘ ਛਿੰਦਾ ਅਤੇ ਸਤਪਾਲ ਸਿੰਘ ਕਿੰਗਰਾ ਵਲੋਂ ਦਿਖਾਈ ਗਈ। ਅੰਤਿਮ ਸੰਸਕਾਰ ਮੌਕੇ ਜਤਿੰਦਰ ਸਿੰਘ ਬਿੱਟੂ ਚੰਨੂਵਾਲਾ ਸਾਬਕਾ ਉਪ ਚੇਅਰਮੈਨ, ਬਾਲ ਕ੍ਰਿਸ਼ਨ ਬਾਲੀ ਸਾਬਕਾ ਪ੍ਰਧਾਨ ਨਗਰ ਕੌਂਸਲ ਬਾਘਾ ਪੁਰਾਣਾ, ਜ਼ੈਲਦਾਰ ਬਲਵਿੰਦਰ ਸਿੰਘ ਵਾਂਦਰ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੀਨੀਅਰ ਯੂਥ ਅਕਾਲੀ ਆਗੂ ਪਰਮਿੰਦਰ ਸਿੰਘ ਮੌੜ, ਸ਼੍ਰੋਮਣੀ ਕਮੇਟੀ ਮੈਂਬਰ ਸੁਖਹਰਪ੍ਰੀਤ ਸਿੰਘ ਰੋਡੇ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਇਕੱਤਰ ਸਿੰਘ ਬਰਾੜ ਥਰਾਜ, ਹਰਮੇਲ ਸਿੰਘ ਮੌੜ ਸਾਬਕਾ ਚੇਅਰਮੈਨ, ਸੀਨੀਅਰ ਅਕਾਲੀ ਆਗੂ ਗੁਰਬਚਨ ਸਿੰਘ ਸਮਾਲਸਰ, ਜਗਤਾਰ ਸਿੰਘ ਰਾਜੇਆਣਾ ਆਗੂ ਵਾਰਸ ਪੰਜਾਬ ਜਥੇਬੰਦੀ, ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਰਾਜੇਵਾਲਾ, ਸਰਕਲ ਪ੍ਰਧਾਨ ਸੰਜੀਵ ਬਿੱਟੂ ਰੋਡੇ, ਜਗਮੋਹਨ ਸਿੰਘ ਜੈ ਸਿੰਘ ਵਾਲਾ ਸੀਨੀਅਰ ਅਕਾਲੀ ਆਗੂ, ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ ਬਰਗਾੜੀ, ਗੁਰਮੀਤ ਸਿੰਘ ਸਿੱਧੂ ਸਾਬਕਾ ਸਰਪੰਚ ਸੇਖਾ ਕਲਾਂ, ਚੰਦ ਸਿੰਘ ਟੱਕਰ ਬਲਾਕ ਸੰਮਤੀ ਮੈਂਬਰ, ਸੁਖਵਿੰਦਰ ਸਿੰਘ ਕਾਕਾ ਨੰਬਰਦਾਰ ਸੇਖਾ ਕਲਾਂ, ਨੰਬਰਦਾਰ ਜਗਸੀਰ ਸਿੰਘ ਸਿੱਧੂ ਸੇਖਾ ਕਲਾਂ, ਬੂਟਾ ਸਿੰਘ ਬਰਾੜ ਸਰਪੰਚ ਦੱਲੂਵਾਲਾ, ਸਤਨਾਮ ਸਿੰਘ ਨੰਬਰਦਾਰ ਦੱਲੂਵਾਲਾ, ਮਨਜੀਤ ਸਿੰਘ ਸਾਬਕਾ ਪੰਚ ਦੱਲੂਵਾਲਾ, ਬੋਹੜ ਸਿੰਘ ਚੀਮਾ ਸੰਮਤੀ ਮੈਂਬਰ ਠੱਠੀ ਭਾਈ, ਡਾ. ਸੁਰਜੀਤ ਸਿੰਘ ਗੋਲਾ ਸੇਖਾ ਕਲਾਂ, ਜੱਸਾ ਸਿੰਘ ਪ੍ਰਧਾਨ ਸੁਖਾਨੰਦ, ਚਰਨਜੀਤ ਸਿੰਘ ਸਿੱਧੂ ਸੁਖਾਨੰਦ, ਸੇਵਕ ਸਿੰਘ ਮੁਹਾਰ ਸੁਖਾਨੰਦ, ਪ੍ਰੀਤਮ ਸਿੰਘ ਸੁਖਾਨੰਦ, ਐਡਵੋਕੇਟ ਹਰਿੰਦਰ ਸਿੰਘ ਬਰਾੜ ਸੁਖਾਨੰਦ, ਭਾਈ ਬਲਤੇਜ ਸਿੰਘ ਖੋਖਰ, ਸੁਖਜਿੰਦਰ ਸਿੰਘ ਸੁੱਖਾ ਸਾਬਕਾ ਸਰਪੰਚ ਲਧਾਈਕੇ, ਗਿਆਨੀ ਗੁਰਮੇਲ ਸਿੰਘ ਕਿੰਗਰਾ ਸਾਬਕਾ ਪ੍ਰਧਾਨ, ਰੇਸ਼ਮ ਸਿੰਘ ਮਠਾੜੂ ਕੌਮੀ ਮੀਤ ਪ੍ਰਧਾਨ ਪੁਨਰ ਸੁਰਜੀਤ, ਜਥੇਦਾਰ ਆਤਮਾ ਸਿੰਘ ਚੀਦਾ, ਬੋਹੜ ਸਿੰਘ ਬਰਾੜ ਚੀਦਾ, ਆੜ੍ਹਤੀ ਬੂਟਾ ਸਿੰਘ ਬਰਾੜ ਚੀਦਾ, ਗੁਰਚਰਨ ਸਿੰਘ ਸਿੱਧੂ ਸਾਬਕਾ ਸਰਪੰਚ ਬੰਬੀਹਾ ਭਾਈ, ਬਾਬਾ ਸਰਬਜੀਤ ਸਿੰਘ ਸਿੱਧੂ ਬੰਬੀਹਾ ਭਾਈ, ਗੁਰਮੀਤ ਸਿੰਘ ਕਾਢੀ ਬੰਬੀਹਾ ਭਾਈ, ਸੁਖਦੇਵ ਸਿੰਘ ਵਿਕੀ ਕਲੱਬ ਪ੍ਰਧਾਨ ਸੁਖਾਨੰਦ, ਸੁਖਪਿੰਦਰ ਸਿੰਘ ਹੇਰ ਬੰਬੀਹਾ ਭਾਈ, ਮਾ. ਹਰਨੇਕ ਸਿੰਘ ਸਿੱਧੂ ਸੇਖਾ ਕਲਾਂ, ਗੁਰਚਰਨ ਸਿੰਘ ਕਲਿਆਣ ਭਾਜਪਾ ਪ੍ਰਧਾਨ ਸਰਕਲ ਮਾੜੀ, ਕਬੱਡੀ ਖਿਡਾਰੀ ਜਗਮੇਲ ਸਿੰਘ ਚੀਮਾ, ਜਸਬੀਰ ਸਿੰਘ ਬਰਾੜ ਮੱਲਕੇ, ਅੰਤਰਜੀਤ ਸਿੰਘ ਟਿੱਕੂ ਮੱਲਕੇ ਪ੍ਰਧਾਨ ਟਰੱਕ ਯੂਨੀਅਨ ਬਾਘਾ ਪੁਰਾਣਾ, ਦਰਸ਼ਨ ਸਿੰਘ ਸਾਬਕਾ ਸਰਪੰਚ ਸਾਹੋਕੇ, ਚਰਨਜੀਤ ਸਿੰਘ ਸਿੱਧੂ ਸੁਖਾਨੰਦ, ਪੰਚ ਸੁਖਵੰਤ ਸਿੰਘ ਸੁੱਖਾ ਕਿੰਗਰਾ ਠੱਠੀ ਭਾਈ, ਭਾਈ ਬਘੇਲ ਸਿੰਘ ਖੋਖਰ, ਜਸਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਦੱਲੂਵਾਲਾ, ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ ਦੱਲੂਵਾਲਾ, ਸੁਸਾਇਟੀ ਮੈਂਬਰ ਗੁਰਬਾਜ਼ ਬਰਾੜ ਚੀਦਾ, ਬੂਟਾ ਸਿੰਘ ਖਾਲਸਾ ਮੌੜ ਨੌਂਆਬਾਦ, ਜਗਵਿੰਦਰ ਕੁਮਾਰ ਪੰਪ ਵਾਲੇ, ਪੰਚ ਜਗਸੀਰ ਚੀਮਾ, ਪੰਚ ਪਵਿੱਤਰ ਮਠਾੜੂ, ਪੰਚ ਸਲੀਮ ਖਾਨ, ਪੰਚ ਜਗਸੀਰ ਸਿੰਘ ਸੀਰਾ, ਜਗਜੀਤ ਸਿੰਘ ਮੱਲ੍ਹੀ ਸਾਹੋਕੇ, ਨੰਬਰਦਾਰ ਹਰਪ੍ਰੀਤ ਸਿੰਘ ਸਾਹੋਕੇ, ਦਿਲਬਾਗ ਸਿੰਘ ਬਰਾੜ ਚੌਧਰੀ ਵਾਲਾ, ਜਗਸੀਰ ਸਿੰਘ ਭੋਲਾ ਵਾਂਦਰ, ਹਰਨੇਕ ਸਿੰਘ ਮੌੜ, ਸੁਰਜੀਤ ਸਿੰਘ ਮੱਲਕੇ, ਗੁਰਦੀਪ ਸਿੰਘ ਮੰਘੇੜਾ, ਅਰਵਿੰਦ ਕੁਮਾਰ ਰੀਟਾ, ਮਾ. ਗੁਰਪ੍ਰੀਤ ਸਿੰਘ ਸੇਖਾ, ਬਾਬਾ ਗੁਰਚਰਨ ਸਿੰਘ ਕਿੰਗਰਾ, ਅਮਰ ਸਿੰਘ ਹਲਵਾਈ, ਗੁਰਤੇਜ ਸਿੰਘ ਕਿੰਗਰਾ, ਭਾਈ ਸੁਖਦੇਵ ਸਿੰਘ ਖੋਖਰ, ਨੰਬਰਦਾਰ ਗੁਰਪਾਲ ਸਿੰਘ ਖੋਖਰ, ਸੂਬਾ ਸਿੰਘ ਮਾਨ, ਕੇਵਲ ਸਿੰਘ ਭਲੂਰੀਆ, ਮੇਹਰ ਸਿੰਘ ਕਿੰਗਰਾ, ਸਰਪੰਚ ਪੱਪੂ ਭਾਈ, ਡਾ. ਅਜੈਬ ਸਿੰਘ ਸੇਖਾ, ਇਕਬਾਲ ਸਿੰਘ ਸਾਬਕਾ ਪੰਚ ਦੱਲੂਵਾਲਾ ਆਦਿ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੀ ਕਿੱਲਤ ਕਾਰਨ ਲੋਕਾਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ-ਦੱਲੂਵਾਲਾ ਅਗਲੀ ਖ਼ਬਰ ਗੁਰੂ ਨਾਨਕ ਸਮੁੱਚੀ ਲੋਕਾਈ ਦੇ ਰਹਿਬਰ- ਢਿੱਲੋਂ ਦਸਮੇਸ਼ ਸਕੂਲ ਬਿਲਾਸਪੁਰ ’ਚ ਸ਼ਰਧਾ ਨਾਲ ਮਨਾਇਆ ਗੁਰਪੁਰਬ
Ad Position 24