13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਬਾਪੂ ਨਿਰਭੈ ਸਿੰਘ ਦੇ ਦਿਹਾਂਤ ’ਤੇ ਸਾਬਕਾ ਸਰਪੰਚ ਗੁਰਜੀਤ ਸਿੰਘ ਕੋਟਲਾ ਨਾਲ ਜਥੇਦਾਰ ਮਾਹਲਾ ਤੇ ਹੋਰ ਆਗੂਆਂ ਨੇ ਕੀਤਾ ਦੁੱਖ ਸਾਂਝਾ

ਸਮਾਧ ਭਾਈ, 13 ਨਵੰਬਰ (ਜਗਰੂਪ ਸਿੰਘ ਸਰੋਆ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਸਮਾਧ ਭਾਈ ਦੇ ਪ੍ਰਧਾਨ ਤੇ ਸਾਬਕਾ ਸਰਪੰਚ ਗੁਰਜੀਤ ਸਿੰਘ ਕੋਟਲਾ ਦੇ ਸਤਿਕਾਰਯੋਗ ਪਿਤਾ ਨਿਰਭੈ ਸਿੰਘ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ‘ਤੇ ਜਥੇਦਾਰ ਤੀਰਥ ਸਿੰਘ ਮਾਹਲਾ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ (ਬ) ਤੇ ਹਲਕਾ ਇੰਚਾਰਜ ਬਾਘਾ ਪੁਰਾਣਾ, ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਜ਼ਿਲ੍ਹਾ ਮੋਗਾ ਦੇ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਕਰਨਲ ਦਰਸ਼ਨ ਸਿੰਘ, ਐਸ. ਜੀ.

Ad Position 21
No active advertisement
ਅਜੀਤ ਡੈਸਕ 14-11-2026
ਸਮਾਧ ਭਾਈ, 13 ਨਵੰਬਰ (ਜਗਰੂਪ ਸਿੰਘ ਸਰੋਆ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਸਮਾਧ ਭਾਈ ਦੇ ਪ੍ਰਧਾਨ ਤੇ ਸਾਬਕਾ ਸਰਪੰਚ ਗੁਰਜੀਤ ਸਿੰਘ ਕੋਟਲਾ ਦੇ ਸਤਿਕਾਰਯੋਗ ਪਿਤਾ ਨਿਰਭੈ ਸਿੰਘ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ‘ਤੇ ਜਥੇਦਾਰ ਤੀਰਥ ਸਿੰਘ ਮਾਹਲਾ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ (ਬ) ਤੇ ਹਲਕਾ ਇੰਚਾਰਜ ਬਾਘਾ ਪੁਰਾਣਾ, ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਜ਼ਿਲ੍ਹਾ ਮੋਗਾ ਦੇ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਕਰਨਲ ਦਰਸ਼ਨ ਸਿੰਘ, ਐਸ.ਜੀ.ਪੀ.ਸੀ. ਮੈਂਬਰ ਫੁੰਮਣ ਸਿੰਘ ਢਿਲਵਾਂ ਵਾਲਾ, ਰੀਡਰ ਡੀ.ਆਈ.ਜੀ. ਦਵਿੰਦਰ ਸਿੰਘ ਅੰਮ੍ਰਿਤਸਰ, ਏ.ਐਸ.ਆਈ. ਜਗਸੀਰ ਸਿੰਘ ਮੋਗਾ ਤੇ ਯੂਥ ਆਗੂ ਗੁਰਸੇਵਕ ਸਿੰਘ ਬਰਾੜ ਉਨ੍ਹਾਂ ਦੇ ਗ੍ਰਹਿ ਵਿਖੇ ਦੁੱਖ ਪ੍ਰਗਟ ਕਰਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਬਾਪੂ ਨਿਰਭੈ ਸਿੰਘ ਦੀ ਯਾਦ ਨੂੰ ਤਾਜ਼ਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਿਰਫ਼ ਅਤੇ ਮਿਹਨਤ ਸਦਕਾ ਹੀ ਕੋਟਲਾ ਪਰਿਵਾਰ ਨੇ ਸਮਾਜ ਅਤੇ ਸਿਆਸਤ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਜੀਤ ਸਿੰਘ ਮਾਹਲਾ, ਸਰਪੰਚ ਸੁਖਦੇਵ ਸਿੰਘ ਸੰਗਤਪੁਰਾ, ਨੰਬਰਦਾਰ ਸਤਨਾਮ ਸਿੰਘ ਦੱਲੂਵਾਲਾ, ਪ੍ਰਧਾਨ ਕੇਵਲ ਸਿੰਘ ਥਰਾਜ, ਸਰਪੰਚ ਦਰਸ਼ਨ ਸਿੰਘ ਥਰਾਜ, ਸਰਪੰਚ ਦਾਰਾ ਸਿੰਘ ਢਿਲਵਾਂ ਵਾਲਾ, ਪਿਆਰਾ ਸਿੰਘ ਢਿਲਵਾਂ ਵਾਲਾ, ਰਣਜੀਤ ਸਿੰਘ ਢਿਲਵਾਂ ਵਾਲਾ, ਸਰਪੰਚ ਸੁਰਜੀਤ ਸਿੰਘ ਗੁਲਾਬ ਸਿੰਘ ਵਾਲਾ, ਪੰਚ ਗੁਰਵਿੰਦਰ ਸਿੰਘ ਦਾਰਾ, ਤੇਜ ਸਿੰਘ ਰਹਿਲ, ਰਵਿੰਦਰ ਸਿੰਘ ਪੱਪੀ ਪ੍ਰਧਾਨ ਕਿਸਾਨ ਯੂਨੀਅਨ, ਦੇਵ ਸਿੰਘ ਮਾਣੂੰਕੇ, ਸਰਪੰਚ ਬਲਕਾਰ ਸਿੰਘ ਕੋਟਲਾ, ਹਰਭਜਨ ਸਿੰਘ ਤਾਰੂ, ਕਿਸਾਨ ਆਗੂ ਤਾਰ ਸਿੰਘ ਗੁਲਾਬ ਸਿੰਘ ਵਾਲਾ, ਪੰਚ ਰਾਜਾ ਬਰਾੜ ਸਮਾਧ ਭਾਈ, ਪੰਚ ਗੁਰਮੀਤ ਸਿੰਘ ਫੂਲੇਵਾਲਾ, ਨੰਬਰਦਾਰ ਗੁਰਦੇਵ ਸਿੰਘ ਫੂਲੇਵਾਲਾ, ਗੁਰਬਖ਼ਸ਼ ਸਿੰਘ ਫ਼ੌਜੀ, ਪੰਚ ਸੁਖਦੇਵ ਸੁੱਖਾ ਕੋਟਲਾ, ਜਗਸੀਰ ਸੀਰੂ ਬਾਘਾ ਪੁਰਾਣਾ, ਸੋਈ ਪ੍ਰਧਾਨ ਸੁਖਪ੍ਰੀਤ ਸੁੱਖਾ ਬਾਘਾ ਪੁਰਾਣਾ ਆਦਿ ਨੇ ਵੀ ਕੋਟਲਾ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਜਵਾਨੀ ਸੰਭਾਲ ਯਾਤਰਾ ਨਾਲ ਸੱਪ ਲੰਘ ਜਾਣ ਤੋਂ ਬਾਅਦ ਲੀਹ ਕੁੱਟਣ ਲੱਗੀ-ਸਨੀ ਗਿੱਲ ਅਗਲੀ ਖ਼ਬਰ ਹੋਲੀ ਹਾਰਟ ਸਕੂਲ ਵਿਦਿਆਰਥੀਆਂ ਨੂੰ ਖੇਤਾਂ ਦੀ ਦੁਨੀਆ ਤੋਂ ਜਾਣੂੰ ਕਰਵਾਇਆ
Ad Position 24