ਅੱਜ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ
ਸਮਾਧ ਭਾਈ, 11 ਨਵੰਬਰ (ਜਗਰੂਪ ਸਿੰਘ ਸਰੋਆ)-132 ਕੇ. ਵੀ.
ਸਮਾਧ ਭਾਈ, 11 ਨਵੰਬਰ (ਜਗਰੂਪ ਸਿੰਘ ਸਰੋਆ)-132 ਕੇ.ਵੀ. ਸਬ ਸਟੇਸ਼ਨ ਘੋਲੀਆ ਕਲਾਂ ਵਿਖੇ ਅੱਜ 12 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 11 ਕੇ.ਵੀ. ਬਸ ਬਾਰ-2 ਦੀ ਮੈਨਟੀਨਸ ਹੋਣ ਕਾਰਨ 11 ਕੇ.ਵੀ. ਕੋਠੇ ਰੋਹੀਆ ਏ.ਪੀ., ਘੋਲੀਆ ਖੁਰਦ ਯੂ.ਪੀ.ਅਸ (ਘੋਲੀਆ ਖੁਰਦ ਪਿੰਡ), ਬਾਬਾ ਸਰਵੰਗ ਸਿੰਘ ਏ.ਪੀ., ਨੱਥੋਕੇ ਏ.ਪੀ., ਉਗੋਕੇ ਏ.ਪੀ., ਫੂਲੇਵਾਲਾ ਏ.ਪੀ., ਅਰਬਨ ਇੰਡਸਟਰੀ ਕੈਟਾਗਰੀ 2 ਫੀਡਰਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਇੰਜ. ਸਤਪਾਲ ਕੁਮਾਰ ਐਸ.ਐਸ.ਈ. ਅਤੇ ਸੁਖਵਿੰਦਰ ਸ਼ਰਮਾ ਜੇ.ਈ. ਨੇ ਦਿੱਤੀ ਗਈ।