27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਦਰਬਾਰ ਸੰਪ੍ਰਦਾਇ ਲੋਪੋ ਵਲੋਂ ਧਾਰਮਿਕ ਦੀਵਾਨ ਸਜਾਇਆ

ਨਿਹਾਲ ਸਿੰਘ ਵਾਲਾ, 27 ਅਕਤੂਬਰ (ਸੁਖਦੇਵ ਸਿੰਘ ਖਾਲਸਾ)-ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਵਲੋਂ ਸੰਤ ਆਸ਼ਰਮ ਵਿਖੇ ਇਕ ਰੋਜ਼ਾ ਧਾਰਮਿਕ ਦੀਵਾਨ ਸਜਾਏ ਗਏ| ਇਸ ਮੌਕੇ ਪਾਠ ਦੇ ਭੋਗ ਪਾਏ ਗਏ ਅਤੇ ਦਰਬਾਰ ਸੰਪ੍ਰਦਾਇ ਲੋਪੋ ਦੇ ਹਜ਼ੂਰੀ ਕਵੀਸ਼ਰੀ ਜਥਿਆਂ ਵਲੋਂ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੇ ਰਚਿਤ ਕਾਵਿ ਸੰਗ੍ਰਹਿ ’ਚੋਂ ਸੰਗਤਾਂ ਨੂੰ ਇਤਿਹਾਸ ਸੁਣਾ ਕੇ ਨਿਹਾਲ ਕੀਤਾ| ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਬਾਣੀ ਦੇ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਜਿਨ੍ਹਾਂ ਵਡਭਾਗੀਆਂ ਨੂੰ ਪ੍ਰਮਾਤਮਾ ਦਾ ਨਾਂਅ ਮਿੱਠਾ ਲੱਗਣ ਲੱਗ ਪਿਆ ਸਮਝੋ ਉਨ੍ਹਾਂ ਉੱਪਰ ਪ੍ਰਮਾਤਮਾ ਦੀ ਅਤਿ ਪ੍ਰਸੰਨਤਾ ਹੋ ਗਈ ਹੈ| ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋ, ਜਥੇਦਾਰ ਰਜਿੰਦਰ ਸਿੰਘ ਜਗਰਾਉਂ, ਫੌਜੀ ਸਰੂਪ ਸਿੰਘ, ਮਹਿੰਦਰ ਸਿੰਘ, ਸੰਤੋਖ ਸਿੰਘ ਅਕਾਲਗੜ੍ਹ, ਹਰਭਜਨ ਸਿੰਘ ਇੰਗਲੈਂਡ, ਹਰਦੀਪ ਸਿੰਘ ਕਲਕੱਤਾ, ਮਹਿੰਦਰ ਸਿੰਘ ਕਲਕੱਤਾ, ਲਾਲ ਸਿੰਘ ਅਵਾਨ ਖਾਲਸਾ, ਹਰਬੰਸ ਸਿੰਘ ਦਾਦ, ਸ਼ਮਸ਼ੇਰ ਸਿੰਘ ਚੀਮਾ, ਮਾ. ਮਹਿੰਦਰ ਸਿੰਘ ਮੋਗਾ, ਜਿੰਦਰ ਸਿੰਘ ਖਾਨਪੁਰ, ਦਰਸ਼ਨ ਸਿੰਘ ਬਾਰਨਹਾੜਾ, ਫੌਜੀ ਹਰਜਿੰਦਰ ਸਿੰਘ ਖੰਡੂਰ, ਸਤਿੰਦਰ ਸਿੰਘ ਬੱਦੋਵਾਲ, ਨੰਦ ਸਿੰਘ ਕੋਠੇ ਪੋਨੇ, ਨਿਰਮਲ ਸਿੰਘ ਫਤਿਹਗੜ੍ਹ, ਸੁਦਾਗਰ ਸਿੰਘ ਕਲਕੱਤਾ, ਸੁਖਦੀਪ ਸਿੰਘ ਗਗੜਾ, ਸੂਬੇਦਾਰ ਰਾਮ ਪ੍ਰਕਾਸ਼ ਸਿੰਘ ਚੌਕੀਮਾਨ, ਗੁਰਚਰਨ ਸਿੰਘ ਮੋਗਾ, ਜੀਤ ਸਿੰਘ ਧਾਲੀਆਂ, ਜਸਵੰਤ ਸਿੰਘ ਸੰਗੋਵਾਲ, ਮਲਕੀਤ ਸਿੰਘ ਬੱਦੋਵਾਲ, ਦਲਬੀਰ ਸਿੰਘ ਦੋਲੋ, ਜਿੰਦਰ ਸਿੰਘ ਬਾਸੀਆਂ ਬੇਟ, ਪ੍ਰੇਮ ਸਿੰਘ ਕਾਉਂਕੇ, ਕਸ਼ਮੀਰ ਸਿੰਘ ਬਾਰਨਹਾੜਾ, ਜਸਮੇਲ ਸਿੰਘ ਅਖਾੜਾ, ਸਤਪਾਲ ਸਿੰਘ, ਪ੍ਰਤਾਪ ਸਿੰਘ, ਬਾਵਾ ਸਿੰਘ ਜਗਰਾਉਂ, ਰਾਜਵੀਰ ਸਿੰਘ ਧੂੜਕੋਟ, ਸੈਕਟਰੀ ਬਲਵੀਰ ਸਿੰਘ ਭਨੋਹੜ, ਨਿੰਮਾ ਸਿੰਘ ਅਕਾਲਗੜ੍ਹ, ਮਹਿੰਦਰ ਸਿੰਘ ਅਕਾਲਗੜ੍ਹ, ਮਾ.

Ad Position 21
No active advertisement
ਅਜੀਤ ਡੈਸਕ 28-10-2026
ਨਿਹਾਲ ਸਿੰਘ ਵਾਲਾ, 27 ਅਕਤੂਬਰ (ਸੁਖਦੇਵ ਸਿੰਘ ਖਾਲਸਾ)-ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਵਲੋਂ ਸੰਤ ਆਸ਼ਰਮ ਵਿਖੇ ਇਕ ਰੋਜ਼ਾ ਧਾਰਮਿਕ ਦੀਵਾਨ ਸਜਾਏ ਗਏ| ਇਸ ਮੌਕੇ ਪਾਠ ਦੇ ਭੋਗ ਪਾਏ ਗਏ ਅਤੇ ਦਰਬਾਰ ਸੰਪ੍ਰਦਾਇ ਲੋਪੋ ਦੇ ਹਜ਼ੂਰੀ ਕਵੀਸ਼ਰੀ ਜਥਿਆਂ ਵਲੋਂ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੇ ਰਚਿਤ ਕਾਵਿ ਸੰਗ੍ਰਹਿ ’ਚੋਂ ਸੰਗਤਾਂ ਨੂੰ ਇਤਿਹਾਸ ਸੁਣਾ ਕੇ ਨਿਹਾਲ ਕੀਤਾ| ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਬਾਣੀ ਦੇ ਸ਼ਬਦ ਦੀ ਕਥਾ ਕਰਦਿਆਂ ਕਿਹਾ ਕਿ ਜਿਨ੍ਹਾਂ ਵਡਭਾਗੀਆਂ ਨੂੰ ਪ੍ਰਮਾਤਮਾ ਦਾ ਨਾਂਅ ਮਿੱਠਾ ਲੱਗਣ ਲੱਗ ਪਿਆ ਸਮਝੋ ਉਨ੍ਹਾਂ ਉੱਪਰ ਪ੍ਰਮਾਤਮਾ ਦੀ ਅਤਿ ਪ੍ਰਸੰਨਤਾ ਹੋ ਗਈ ਹੈ| ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋ, ਜਥੇਦਾਰ ਰਜਿੰਦਰ ਸਿੰਘ ਜਗਰਾਉਂ, ਫੌਜੀ ਸਰੂਪ ਸਿੰਘ, ਮਹਿੰਦਰ ਸਿੰਘ, ਸੰਤੋਖ ਸਿੰਘ ਅਕਾਲਗੜ੍ਹ, ਹਰਭਜਨ ਸਿੰਘ ਇੰਗਲੈਂਡ, ਹਰਦੀਪ ਸਿੰਘ ਕਲਕੱਤਾ, ਮਹਿੰਦਰ ਸਿੰਘ ਕਲਕੱਤਾ, ਲਾਲ ਸਿੰਘ ਅਵਾਨ ਖਾਲਸਾ, ਹਰਬੰਸ ਸਿੰਘ ਦਾਦ, ਸ਼ਮਸ਼ੇਰ ਸਿੰਘ ਚੀਮਾ, ਮਾ. ਮਹਿੰਦਰ ਸਿੰਘ ਮੋਗਾ, ਜਿੰਦਰ ਸਿੰਘ ਖਾਨਪੁਰ, ਦਰਸ਼ਨ ਸਿੰਘ ਬਾਰਨਹਾੜਾ, ਫੌਜੀ ਹਰਜਿੰਦਰ ਸਿੰਘ ਖੰਡੂਰ, ਸਤਿੰਦਰ ਸਿੰਘ ਬੱਦੋਵਾਲ, ਨੰਦ ਸਿੰਘ ਕੋਠੇ ਪੋਨੇ, ਨਿਰਮਲ ਸਿੰਘ ਫਤਿਹਗੜ੍ਹ, ਸੁਦਾਗਰ ਸਿੰਘ ਕਲਕੱਤਾ, ਸੁਖਦੀਪ ਸਿੰਘ ਗਗੜਾ, ਸੂਬੇਦਾਰ ਰਾਮ ਪ੍ਰਕਾਸ਼ ਸਿੰਘ ਚੌਕੀਮਾਨ, ਗੁਰਚਰਨ ਸਿੰਘ ਮੋਗਾ, ਜੀਤ ਸਿੰਘ ਧਾਲੀਆਂ, ਜਸਵੰਤ ਸਿੰਘ ਸੰਗੋਵਾਲ, ਮਲਕੀਤ ਸਿੰਘ ਬੱਦੋਵਾਲ, ਦਲਬੀਰ ਸਿੰਘ ਦੋਲੋ, ਜਿੰਦਰ ਸਿੰਘ ਬਾਸੀਆਂ ਬੇਟ, ਪ੍ਰੇਮ ਸਿੰਘ ਕਾਉਂਕੇ, ਕਸ਼ਮੀਰ ਸਿੰਘ ਬਾਰਨਹਾੜਾ, ਜਸਮੇਲ ਸਿੰਘ ਅਖਾੜਾ, ਸਤਪਾਲ ਸਿੰਘ, ਪ੍ਰਤਾਪ ਸਿੰਘ, ਬਾਵਾ ਸਿੰਘ ਜਗਰਾਉਂ, ਰਾਜਵੀਰ ਸਿੰਘ ਧੂੜਕੋਟ, ਸੈਕਟਰੀ ਬਲਵੀਰ ਸਿੰਘ ਭਨੋਹੜ, ਨਿੰਮਾ ਸਿੰਘ ਅਕਾਲਗੜ੍ਹ, ਮਹਿੰਦਰ ਸਿੰਘ ਅਕਾਲਗੜ੍ਹ, ਮਾ. ਭਾਗ ਸਿੰਘ, ਫੌਜੀ ਸ਼ਿਵਚਰਨ ਸਿੰਘ, ਬਲਦੇਵ ਸਿੰਘ ਧਰਮਕੋਟ, ਬੰਟੀ ਇਯਾਲੀ, ਬੱਬੂ ਢਿੱਲੋਂ, ਪ੍ਰਿਤਪਾਲ ਸਿੰਘ ਚੂਹੜ ਚੱਕ, ਕਰਮਜੀਤ ਸਿੰਘ ਕਾਕਾ ਰਾਏਕੋਟ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ ਲੋਪੋ, ਮਨਪ੍ਰੀਤ ਸਿੰਘ ਮੰਤਰੀ ਬੀੜ ਰਾਊਕੇ, ਮੈਂਬਰ ਸੁਦਾਗਰ ਸਿੰਘ ਰਸੂਲਪੁਰ ਆਦਿ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਕੋਈ ਕਾਰਵਾਈ ਨਹੀਂ ਹੋਣ ਦਿਆਂਗੇ-ਰਾਣਾ ਰਣਬੀਰ ਸਿੰਘ ਅਗਲੀ ਖ਼ਬਰ ਦਿ ਲਰਨਿੰਗ ਫ਼ੀਲਡ ਸਕੂਲ, ਮੋਗਾ ’ਚ ਨੰਨ੍ਹੇ-ਮੁੰਨਿਆਂ ਨੇ ਰੰਗਾਂ ਨਾਲ ਸਜਾਈ ਆਪਣੀ ਕਲਪਨਾ ਦੀ ਦੁਨੀਆ
Ad Position 24