20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਮਨਜੀਤ ਸਿੰਘ ਢੇਸੀ ਜ਼ਿਲ੍ਹਾ ਇੰਟੈਲੀਜੈਂਸ ਵਿਭਾਗ ਦੇ ਐਸ.ਪੀ. ਨਿਯੁਕਤ

ਬਾਘਾ ਪੁਰਾਣਾ, 20 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)- ਜ਼ਿਲ੍ਹੇ ਅੰਦਰ ਇੰਟੈਲੀਜੈਂਸ ਵਿਭਾਗ ’ਚ ਡੀ. ਐਸ.

Ad Position 21
No active advertisement
ਅਜੀਤ ਡੈਸਕ 21-10-2026
ਬਾਘਾ ਪੁਰਾਣਾ, 20 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)- ਜ਼ਿਲ੍ਹੇ ਅੰਦਰ ਇੰਟੈਲੀਜੈਂਸ ਵਿਭਾਗ ’ਚ ਡੀ.ਐਸ.ਪੀ. ਦੀ ਸੇਵਾ ਨਿਭਾ ਰਹੇ ਅਫਸਰ ਮਨਜੀਤ ਸਿੰਘ ਢੇਸੀ ਨੂੰ ਸਬੰਧਿਤ ਵਿਭਾਗ ’ਚ ਐਸ.ਪੀ. ਨਿਯੁਕਤ ਕਰਨ ਨਾਲ ਹਲਕੇ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ| ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਨੇਜਰ ਜਗਜੀਤ ਸਿੰਘ ਮਾਣੂੰਕੇ ਵਿਕਰਾਜ ਪੈਲੇਸ ਵਾਲਿਆਂ ਨੇ ਦੱਸਿਆ ਕਿ ਹਲਕਾ ਨਿਹਾਲ ਸਿੰਘ ਵਾਲਾ ’ਚ ਕੁਝ ਸਮਾਂ ਪਹਿਲਾਂ ਡੀ.ਐਸ.ਪੀ. ਦੀ ਸੇਵਾ ਨਿਭਾਉਣ ਦੌਰਾਨ ਮਨਜੀਤ ਸਿੰਘ ਢੇਸੀ ਨੇ ਹਲਕੇ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਸੀ ਜਿਸ ਕਾਰਨ ਉਨ੍ਹਾਂ ਦਾ ਡੀ.ਐਸ.ਪੀ. ਤੋਂ ਐਸ.ਪੀ. ਪਦਉੱਨਤ ਹੋਣ ਨਾਲ ਹਲਕੇ ਦੇ ਲੋਕਾਂ ਵਲੋਂ ਵਧਾਈ ਦੇਣ ਦਾ ਸਿਲਸਲਾ ਲਗਾਤਾਰ ਜਾਰੀ ਹੈ| ਇਸ ਮੌਕੇ ਬਾਬਾ ਬਲਵਿੰਦਰ ਸਿੰਘ ਚੰਦ ਪੁਰਾਣਾ, ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਭੋਲਾ ਸਿੰਘ ਬਰਾੜ ਸਮਾਧ ਭਾਈ, ਪ੍ਰਧਾਨ ਜਗਦੀਪ ਸਿੰਘ ਗਟਰਾ, ਪ੍ਰਧਾਨ ਮਨਦੀਪ ਸਿੰਘ ਮਾਣੂੰਕੇ, ਪ੍ਰਧਾਨ ਰਣਜੀਤ ਸਿੰਘ ਟੀਟੂ ਬਰਾੜ ਬਾਘਾ ਪੁਰਾਣਾ, ਪ੍ਰਧਾਨ ਜਸਵੀਰ ਸਿੰਘ ਬਰਾੜ ਖੋਟੇ, ਸਰਪੰਚ ਨਿਰਮਲ ਸਿੰਘ ਮਾਣੂੰਕੇ, ਸੰਮਤੀ ਮੈਂਬਰ ਜਸਕਰਨ ਸਿੰਘ ਜੱਸੀ ਠੇਕੇਦਾਰ, ਸਰਪੰਚ ਅਜੈਬ ਸਿੰਘ, ਸੰਮਤੀ ਮੈਂਬਰ ਬਲਕਰਨ ਸਿੰਘ ਮਾਣੂੰਕੇ, ਕੋਆਰਡੀਨੇਟਰ ਗੁਰਜੰਟ ਸਿੰਘ ਆੜ੍ਹਤੀਆ ਮਾਣੂੰਕੇ, ਪ੍ਰਧਾਨ ਅਮਰਜੀਤ ਸਿੰਘ ਖਾਲਸਾ, ਰਵਿੰਦਰ ਸਿੰਘ ਭੋਲਾ ਮਾਣੂੰਕੇ, ਗੁਰਪਿਆਰ ਸਿੰਘ ਸਮਾਧ ਭਾਈ, ਮਹਿੰਦਰ ਸਿੰਘ ਮਾਣੂੰਕੇ ਠੇਕੇਦਾਰ, ਪ੍ਰਧਾਨ ਹਰਫੂਲ ਸਿੰਘ, ਪ੍ਰਧਾਨ ਪਰਮਵੀਰ ਸਿੰਘ ਮਾਣੂੰਕੇ, ਪ੍ਰਧਾਨ ਇੰਦਰਜੀਤ ਸਿੰਘ, ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖਾਲਸਾ, ਤਰਲੋਚਨ ਸਿੰਘ ਬਰਾੜ ਰੋਡੇ, ਹੈਵਨ ਇੰਡੀਆ ਜਗਤਾਰ ਸਿੰਘ ਸਰਾਂ, ਏ.ਐਸ.ਆਈ. ਬਲਜੀਤ ਸਿੰਘ ਮਾਣੂੰਕੇ, ਰੀਡਰ ਅਮਰਜੀਤ ਸਿੰਘ, ਏ.ਐਸ.ਆਈ. ਸੁਖਪ੍ਰੀਤ ਸਿੰਘ, ਏ.ਐਸ.ਈ. ਐਚ.ਸੀ. ਹਰਕਮਲਪ੍ਰੀਤ ਸਿੰਘ, ਐਚ.ਸੀ. ਸਾਜਨ ਸੇਠ, ਏ.ਐਸ.ਆਈ. ਅਮਰੀਕ ਸਿੰਘ ਮਾਣੂੰਕੇ, ਐਚ.ਸੀ. ਰਣਧੀਰ ਸਿੰਘ ਮਧੇਕੇ, ਲੇਖਕ ਬੱਬੀ ਪੱਤੋ ਆਦਿ ਵੱਡੀ ਗਿਣਤੀ ’ਚ ਹਲਕਾ ਵਾਸੀਆਂ ਵਲੋਂ ਐਸ.ਪੀ. ਮਨਜੀਤ ਸਿੰਘ ਢੇਸੀ ਨੂੰ ਵਧਾਈ ਦਿੱਤੀ ਗਈ|
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ-ਚੇਅਰਮੈਨ ਕੋਕਰੀ, ਮੱਦੋਕੇ ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ’ਚ ਦੁਰਗਾ ਅਸ਼ਟਮੀ ਅਤੇ ਰਾਮ ਨੌਮੀ ਮੌਕੇ ਕੰਨਿਆ ਪੂਜਨ ਤੇ ਹਵਨ ਯੱਗ ਕਰਵਾਇਆ
Ad Position 24