25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਮਾਤਾ ਪਰਮਜੀਤ ਕੌਰ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਕੋਟ ਈਸੇ ਖਾਂ, 25 ਸਤੰਬਰ (ਗੁਰਮੀਤ ਸਿੰਘ ਖਾਲਸਾ)- ਕੌਂਸਲਰ ਅਰੁਣ ਸੀਕਰੀ ਤੇ ਲਾਡੀ ਪੁਰੀ ਦੇ ਸੱਸ ਮਾਤਾ ਅਤੇ ਅਮਨ ਦੇ ਸਤਿਕਾਰਯੋਗ ਮਾਤਾ ਪਰਮਜੀਤ ਕੌਰ ਧਰਮ ਪਤਨੀ ਕੁਲਦੀਪ ਸਿੰਘ ਘਲੋਟੀ ਜੋ ਲੰਘੀ 24 ਸਤੰਬਰ ਦੇਰ ਸ਼ਾਮ ਪ੍ਰਮਾਤਮਾ ਦੇ ਭਾਣੇ ਅਨੁਸਾਰ ਅਕਾਲ ਚਲਾਣਾ ਕਰ ਗਏ| ਅਗਲੇ ਦਿਨ ਉਨ੍ਹਾਂ ਦੀ ਮ੍ਰਿਤਕ ਦੇਹ ਦੇ ਸਥਾਨਕ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਸਮੇਂ ਪਰਿਵਾਰ ਤੇ ਸਾਕ ਸੰਬੰਧੀਆਂ ਵਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਮਾਤਾ ਪਰਮਜੀਤ ਕੌਰ ਸ੍ਰੀ ਹਜ਼ੂਰ ਸਾਹਿਬ ਦਰਸ਼ਨਾਂ ਤੋਂ ਟਰੇਨ ਰਾਹੀਂ ਵਾਪਸ ਆ ਰਹੇ ਸਨ ਅਤੇ ਲੁਧਿਆਣਾ ਦੇ ਨਜ਼ਦੀਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ।

Ad Position 21
No active advertisement
ਪਰਮਜੀਤ ਕੌਰ ਦੀ ਮ੍ਰਿਤਕ ਦੇਹ ਦੇ ਅੰਤਿਮ ਸੰਸਕਾਰ ਸਮੇਂ ਪਰਿਵਾਰ ਤੇ ਪਤਵੰਤੇ| ਤਸਵੀਰ : ਗੁਰਮੀਤ ਸਿੰਘ ਖਾਲਸਾ 26-09-2026
ਕੋਟ ਈਸੇ ਖਾਂ, 25 ਸਤੰਬਰ (ਗੁਰਮੀਤ ਸਿੰਘ ਖਾਲਸਾ)- ਕੌਂਸਲਰ ਅਰੁਣ ਸੀਕਰੀ ਤੇ ਲਾਡੀ ਪੁਰੀ ਦੇ ਸੱਸ ਮਾਤਾ ਅਤੇ ਅਮਨ ਦੇ ਸਤਿਕਾਰਯੋਗ ਮਾਤਾ ਪਰਮਜੀਤ ਕੌਰ ਧਰਮ ਪਤਨੀ ਕੁਲਦੀਪ ਸਿੰਘ ਘਲੋਟੀ ਜੋ ਲੰਘੀ 24 ਸਤੰਬਰ ਦੇਰ ਸ਼ਾਮ ਪ੍ਰਮਾਤਮਾ ਦੇ ਭਾਣੇ ਅਨੁਸਾਰ ਅਕਾਲ ਚਲਾਣਾ ਕਰ ਗਏ| ਅਗਲੇ ਦਿਨ ਉਨ੍ਹਾਂ ਦੀ ਮ੍ਰਿਤਕ ਦੇਹ ਦੇ ਸਥਾਨਕ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਸਮੇਂ ਪਰਿਵਾਰ ਤੇ ਸਾਕ ਸੰਬੰਧੀਆਂ ਵਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਮਾਤਾ ਪਰਮਜੀਤ ਕੌਰ ਸ੍ਰੀ ਹਜ਼ੂਰ ਸਾਹਿਬ ਦਰਸ਼ਨਾਂ ਤੋਂ ਟਰੇਨ ਰਾਹੀਂ ਵਾਪਸ ਆ ਰਹੇ ਸਨ ਅਤੇ ਲੁਧਿਆਣਾ ਦੇ ਨਜ਼ਦੀਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਅੰਤਿਮ ਸੰਸਕਾਰ ਸਮੇਂ ਚਿਖਾ ਨੂੰ ਸਰਬਜੀਤ ਸਿੰਘ ਰਾਜਾ ਨੇ ਅਗਨ ਭੇਟ ਕੀਤਾ। ਅੰਗੀਠੇ ਦੀ ਸੰਭਾਲ 27 ਸਤੰਬਰ ਐਤਵਾਰ ਸਵੇਰੇ ਠੀਕ 9 ਵਜੇ ਹੋਵੇਗੀ। ਅੰਤਿਮ ਸੰਸਕਾਰ ਸਮੇਂ ਗੁਰਮੀਤ ਮੁਖੀਜਾ ਧਰਮਕੋਟ, ਸਚਿਨ ਧੀਰ ਪ੍ਰਧਾਨ ਨਗਰ ਪੰਚਾਇਤ, ਓਮ ਪ੍ਰਕਾਸ਼ ਸੀਕਰੀ, ਨਿਰੰਜਨ ਦਾਸ ਪੁਰੀ, ਜਗੀਰ ਲਾਲ ਪੁਰੀ, ਮਦਨ ਲਾਲ ਸੀਕਰੀ, ਡਾ. ਅਨਿਲਜੀਤ ਕੰਬੋਜ, ਪਿੱਪਲ ਸਿੰਘ ਕੰਡਾ, ਆੜ੍ਹਤੀ ਜਗੀਰ ਛਾਬੜਾ, ਦਰਸ਼ਨ ਲਾਲ ਸੀਕਰੀ, ਅਕਾਲੀ ਆਗੂ ਗੁਰਪ੍ਰੀਤ ਸਿੰਘ ਭੁੱਲਰ, ਯੂਥ ਪ੍ਰਧਾਨ ਅਮਨ ਗਾਬਾ, ਹਰਜਿੰਦਰ ਸਿੰਘ ਘਲੋਟੀ, ਕੁਲਦੀਪ ਭੋਲਾ ਗਰੋਵਰ, ਰਾਜਾ ਘਲੋਟੀ, ਦੇਸ ਰਾਜ ਟੱਕਰ, ਪਰਸ਼ੋਤਮ ਸ਼ਰਮਾ ਸਾਬਕਾ ਪੰਚ, ਸੋਨੂੰ ਸੁਲਤਾਨਪੁਰ ਲੋਧੀ, ਸੋਹਣ ਲਾਲ ਲਧਾਈ ਕੇ, ਦੇਵ ਸੀਕਰੀ, ਮਾਸਟਰ ਪ੍ਰਦੀਪ ਪਲਤਾ, ਅਮਨ ਟੱਕਰ, ਲਕਸ਼ਮੀ ਕਰਿਆਨੇ ਵਾਲੇ, ਵਿਜੇ ਗੁੰਬਰ, ਬਲਦੇਵ ਰਾਜ ਕਾਲਾ ਅਰੋੜਾ, ਸੁੱਖਾ ਪੁਰੀ, ਕਾਲਾ ਸਚਦੇਵਾ, ਡਾ. ਚਾਹਤ ਕੰਬੋਜ, ਪੰਸਾਰੀ ਗੋਗਾ ਪਲਤਾ, ਅਮੀਰ ਚੰਦ ਬਜਾਜ ਮੱਲਾਂਵਾਲਾ, ਚੰਦਨ ਮੱਲਾਂਵਾਲਾ, ਅਮਰ ਪਲਤਾ, ਕੌਂਸਲਰ ਸੁੱਚਾ ਪੁਰਬਾ, ਸੁਰਜੀਤ ਸਿੰਘ ਸਦਿਉੜਾ ਪ੍ਰਧਾਨ ਸੁਨਾਰ ਯੂਨੀਅਨ, ਸਿਪਾ ਸੀਕਰੀ, ਲਾਲੀ ਮਨੇਸ਼, ਐਡਵੋਕੇਟ ਅਜੇ ਛਾਬੜਾ, ਮਨੋਜ ਮਿਸ਼ਰਾ, ਬਿੰਦੂ ਗਰੋਵਰ, ਹੀਰਾ ਅਰੋੜਾ, ਪ੍ਰੇਮ ਕੁਮਾਰ ਗਾਂਧੀ, ਸ਼ੇਰੂ ਅਰੋੜਾ, ਸੋਨੂੰ ਮਾਲੜਾ, ਗਗਨ ਸਚਦੇਵਾ, ਸਾਜਨ ਛਾਬੜਾ, ਤਿਲਕ ਰਾਜ ਗੁਲਾਟੀ, ਡਾ. ਰਮਨ ਗੁੰਬਰ, ਗੁਰਚਰਨ ਸਿੰਘ ਚੰਨ, ਰਿੰਕੂ ਸ਼ੇਰ ਖਾਂ, ਸੁਖਵਿੰਦਰ ਸਿੰਘ, ਕਾਲਾ ਬੈਗਾਂ ਵਾਲੇ, ਰਾਕੇਸ਼ ਕੁਮਾਰ, ਗੁਲਸ਼ਨ ਗਰੋਵਰ, ਡਿੰਪਾ ਕਪਾਹੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੰਬੀਹਾ ਭਾਈ ਤੋਂ ਅਕਾਲੀ ਵਰਕਰਾਂ ਤੇ ਬੀਬੀਆਂ ਦਾ ਜਥਾ ਰਵਾਨਾ ਅਗਲੀ ਖ਼ਬਰ ਸੰਤ ਦਰਬਾਰਾ ਸਿੰਘ ਕਾਲਜ ਫਾਰ ਵਿਮੈਨ ਵਿਖੇ ਸੰਤੁਲਿਤ ਆਹਾਰ ’ਤੇ ਵਿਸ਼ੇਸ਼ ਸੈਮੀਨਾਰ
Ad Position 24