23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਵਿਕਾਸ ਕਾਰਜਾਂ ਦੇ ਚੈੱਕ ਅਤੇ ਰਾਸ਼ਨ ਕਿੱਟਾਂ ਵੰਡੀਆਂ

ਮੋਗਾ, 22 ਸਤੰਬਰ (ਅਸ਼ੋਕ ਬਾਂਸਲ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਾਚੀਨ ਦੁਰਗਾ ਸ਼ਿਵ ਮੰਦਰ ਚੌਕ ਮਜੀਠੀਆ ਮੋਗਾ ਵਿਖੇ 33ਵਾਂ ਸਾਲਾਨਾ ਜਾਗਰਨ ਮਹੰਤ ਸੁਖਦਰਸ਼ਨ ਪੂਰੀ ਅਤੇ ਗੱਦੀ ਨਸ਼ੀਨ ਗੈਰੀ ਪੁਰੀ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਜਾਗਰਨ ਦੀ ਸ਼ੁਰੂਆਤ ਪੰਡਤ ਪ੍ਰਦੀਪ ਸ਼ਰਮਾ ਵਲੋਂ ਅਸ਼ਵਨੀ ਸੇਠੀ ਅਤੇ ਕਵਿਤਾ ਸੇਠੀ ਵਲੋਂ ਕਰਵਾਏ ਗਣਪਤੀ ਪੂਜਣ ਨਾਲਕੀਤੀ ਗਈ| ਜਾਗਰਨ ਦੇ ਮੁੱਖ ਮਹਿਮਾਨ ਵਿਧਾਇਕ ਡਾ.

Ad Position 21
No active advertisement
ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਵਿਕਾਸ ਕਾਰਜਾਂ ਦੇ ਚੈੱਕ ਅਤੇ ਰਾਸ਼ਨ ਕਿੱਟਾਂ ਵੰਡੀਆਂ 23-09-2026
ਮੋਗਾ, 22 ਸਤੰਬਰ (ਅਸ਼ੋਕ ਬਾਂਸਲ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਾਚੀਨ ਦੁਰਗਾ ਸ਼ਿਵ ਮੰਦਰ ਚੌਕ ਮਜੀਠੀਆ ਮੋਗਾ ਵਿਖੇ 33ਵਾਂ ਸਾਲਾਨਾ ਜਾਗਰਨ ਮਹੰਤ ਸੁਖਦਰਸ਼ਨ ਪੂਰੀ ਅਤੇ ਗੱਦੀ ਨਸ਼ੀਨ ਗੈਰੀ ਪੁਰੀ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਜਾਗਰਨ ਦੀ ਸ਼ੁਰੂਆਤ ਪੰਡਤ ਪ੍ਰਦੀਪ ਸ਼ਰਮਾ ਵਲੋਂ ਅਸ਼ਵਨੀ ਸੇਠੀ ਅਤੇ ਕਵਿਤਾ ਸੇਠੀ ਵਲੋਂ ਕਰਵਾਏ ਗਣਪਤੀ ਪੂਜਣ ਨਾਲਕੀਤੀ ਗਈ| ਜਾਗਰਨ ਦੇ ਮੁੱਖ ਮਹਿਮਾਨ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵਲੋਂ ਦਰਬਾਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਾਬਕਾ ਮੇਅਰ ਪ੍ਰਵੀਨ ਸ਼ਰਮਾ, ਤਮੰਨਾ ਸ਼ਰਮਾ ਕਾਊਂਸਲਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਬਜਾਜ ਕਾਲਾ, ਸੰਨੀ ਸ਼ਰਮਾ, ਮਾਸਟਰ ਮੰਗਤ ਪੁਰੀ, ਵਿਜੈ ਧੀਰ ਐਡਵੋਕੇਟ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸੰਜੀਤ ਸਿੰਘ ਸੰਨ੍ਹੀ ਗਿੱਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਡਾ. ਅਸ਼ੋਕ ਨਾਗਪਾਲ, ਅਸ਼ੋਕ ਭੱਲਾ, ਚਰਨਜੀਤ ਸਿੰਘ ਚੰਨੀ, ਰਵੀ ਗਾਬਾ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ। ਜੱਗੀ ਐਂਡ ਪਾਰਟੀ ਮੋਗਾ ਵਲੋਂ ਮੰਗਲਾਚਰਨ, ਗਣੇਸ਼ ਬੰਦਨਾ ਨਾਲ ਜਗਰਾਤੇ ਦੀ ਸ਼ੁਰੂਆਤ ਕੀਤੀ ਗਈ| ਦੀਦਾਰੇ ਸ਼ੰਕਰ ਆਰਟ ਗਰੁੱਪ ਮੋਗਾ ਵਲੋਂ ਸ਼ਿਵ ਸ਼ੰਕਰ ਰਾਧਾ ਕ੍ਰਿਸ਼ਨ ਦੀਆਂ ਸੁੰਦਰ ਝਾਕੀਆਂ ਦਿਖਾਈਆਂ ਗਈਆਂ। ਇਸ ਮੌਕੇ ਮੰਦਰ ਦੇ ਮਹੰਤ ਸੁਖਦਰਸ਼ਨ ਪੁਰੀ ਨੇ ਆਏ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ। ਸਟੇਜ ਸਕੱਤਰ ਦੀ ਡਿਊਟੀ ਇੰਦਰਜੀਤ ਰਾਹੀ ਨੇ ਬਾਖੂਬੀ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਡੇ ਬਹੁਮਤ ਨਾਲ ਸਰਕਾਰ ਬਣਾਏਗੀ-ਜਗਜਿੰਦਰ ਸਿੰਘ ਗਿੱਲ ਅਗਲੀ ਖ਼ਬਰ ਮੋਗਾ ਜ਼ਿਲ੍ਹੇ ਦੇ ਲੰਢੇਕੇ ਵਿਖੇ ਗੁਰਦੁਆਰਾ ਸਰੋਵਰ ਸਾਧੂਆਣਾ ਸਾਹਿਬ ਦੀ ਮੁੱਖ ਸੜਕ ‘ਤੇ ਪਾਈਪ ਲਾਈਨ ਦਾ ਕੰਮ ਮੁਕੰਮਲ-ਵਿਧਾ...
Ad Position 24