* ਵਿਧਾਇਕ ਡਾ. ਅਰੋੜਾ, ਮੇਅਰ ਵਿਨੇਪਾਲ, ਡਾ. ਹਰਜੋਤ, ਸਨੀ ਗਿੱਲ, ਮਾਲਵਿਕਾ ਸੂਦ ਸਮੇਤ ਅਨੇਕਾਂ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ * ਵੱਡੀ ਗਿਣਤੀ ’ਚ ਔਰਤਾਂ ਤੇ ਮੁਟਿਆਰਾਂ ਨੇ ਡੀ.ਜੇ. ਦੀ ਧੁਨ ‘ਤੇ ਬੋਲੀਆਂ ਤੇ ਗਿੱਧਾ ਪਾ ਕੇ ਖ਼ੂਬ ਰੰਗ ਬੰਨ੍ਹਿਆ * ਸੰਸਥਾ ਵਲੋਂ ਹਰ ਸਾਲ ਤੀਆਂ ਦਾ ਮੇਲਾ ਕਰਵਾਉਣਾ ਸ਼ਲਾਘਾਯੋਗ ਕਾਰਜ-ਵਿਧਾਇਕ ਡਾ. ਅਰੋੜਾ *ਸੰਸਥਾ ਦੇ ਚੇਅਰਮੈਨ ਗੁਰਪ੍ਰੀਤ ਸਚਦੇਵਾ ਨੇ ਮੇਲੇ ‘ਚ ਪੁੱਜੀਆਂ ਸ਼ਖ਼ਸੀਅਤਾਂ ਤੇ ਮੁਟਿਆਰਾਂ ਦਾ ਕੀਤਾ ਧੰਨਵਾਦ