08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਅੱਜ ਤੋਂ ਲੱਗਣਗੇ ਕੈਂਪ <br/>

Ad Position 21
No active advertisement
ਅਜੀਤ ਡੈਸਕ 15-04-2026
ਮੋਗਾ, 14 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਤੇ ਇਸ ਤਹਿਤ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਲਈ 15 ਅਪ੍ਰੈਲ ਤੋਂ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਨ੍ਹਾਂ ਕੈਂਪਾਂ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਜਸਪਿੰਦਰ ਸਿੰਘ ਨੇ ਦੱਸਿਆ ਕਿ ਮੋਗਾ ਦੇ ਵਾਰਡ ਨੰ. 25, ਦੱਦਾਹੂਰ, ਪੱਤੀ ਸੰਧੂਆਂ, ਦੌਲਤਪੁਰਾ ਨੀਵਾਂ, ਵਾਰਡ ਨੰ. 50, ਬਾਘਾ ਪੁਰਾਣਾ ਦੇ ਵੱਡਾ ਘਰ, ਚੰਨੂਵਾਲਾ, ਸਮਾਲਸਰ ਖ਼ੁਰਦ, ਵੈਰੋਕੇ, ਵਾਰਡ ਨੰ. 14, ਨਿਹਾਲ ਸਿੰਘ ਵਾਲਾ ਦੇ ਪਿੰਡ ਘੋਲੀਆ ਖ਼ੁਰਦ, ਪੱਤੋ ਹੀਰਾ ਸਿੰਘ, ਲੋਪੋ, ਬਿਲਾਸਪੁਰ, ਸੈਦੋਕੇ, ਰਾਉਕੇ ਕਲਾਂ, ਰਣੀਆਂ, ਕੋਕਰੀ ਕਲਾਂ, ਨਿਹਾਲ ਸਿੰਘ ਵਾਲਾ ਵਿਖੇ, ਇਸੇ ਤਰ੍ਹਾਂ ਧਰਮਕੋਟ ਦੇ ਪਿੰਡ ਕੋਟ ਈਸੇ ਖਾਂ ਵਾਰਡ ਨੰ. 2, 13, ਤਲਵੰਡੀ ਮੱਲੀਆਂ, ਭੋਗੀਪੁਰਾ, ਤਲਵੰਡੀ ਭੰਗੇਰੀਆ, ਫ਼ਤਿਹਗੜ੍ਹ ਕੋਰੋਟਾਣਾ, ਕੋਕਰੀ ਬੁੱਟਰਾਂ, ਦੁਸਾਂਝ ਤੇ ਮਹਿਣਾ ਵਿਖੇ ਇਨ੍ਹਾਂ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਕੈਂਪ 15 ਅਪ੍ਰੈਲ ਤੋਂ ਰੋਜ਼ਾਨਾ ਉਕਤ ਪਿੰਡਾਂ ਵਿਚ ਲਗਾਏ ਜਾਣਗੇ | ਉਨ੍ਹਾਂ ਉਕਤ ਪਿੰਡਾਂ ਤੇ (ਬਾਕੀ ਸਫ਼ਾ 8 'ਤੇ)

Ad Position 22
No active advertisement
ਪਿਛਲੀ ਖ਼ਬਰ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਵੱਖ-ਵੱਖ ਗੁਰਦੁਆਰਿਆਂ 'ਚ ਸ਼ਰਧਾ ਨਾਲ ਮਨਾਇਆ <br/> ਅਗਲੀ ਖ਼ਬਰ ਬੀ.ਆਰ.ਐਮ. ਪਬਲਿਕ ਸਕੂਲ ਦਾ 8ਵੀਂ ਤੇ 5ਵੀਂ ਦਾ ਨਤੀਜਾ ਸੌ ਫੀਸਦੀ ਰਿਹਾ
Ad Position 24