19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਜਲੰਧਰ ਦੇ ਕਾਰੋਬਾਰੀ ਨਾਲ ਸਾਢੇ 8 ਕਰੋੜ ਦੀ ਠੱਗੀ

ਅੰਮ੍ਰਿਤਸਰ, 19 ਅਗਸਤ (ਰੇਸ਼ਮ ਸਿੰਘ)-ਜਲੰਧਰ ਦੇ ਕਾਰੋਬਾਰੀ ਨਾਲ ਜਾਅਲੀ ਕੰਪਨੀ ਬਣਾ ਕੇ 8. 5 ਕਰੋੜ ਦੀ ਠੱਗੀ ਮਾਰੇ ਜਾਣ ’ਤੇ ਅੰਮ੍ਰਿਤਸਰ ’ਚ ਜੰਮੂ-ਕਸ਼ਮੀਰ ਦੇ 2 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 20-08-2026
ਅੰਮ੍ਰਿਤਸਰ, 19 ਅਗਸਤ (ਰੇਸ਼ਮ ਸਿੰਘ)-ਜਲੰਧਰ ਦੇ ਕਾਰੋਬਾਰੀ ਨਾਲ ਜਾਅਲੀ ਕੰਪਨੀ ਬਣਾ ਕੇ 8.5 ਕਰੋੜ ਦੀ ਠੱਗੀ ਮਾਰੇ ਜਾਣ ’ਤੇ ਅੰਮ੍ਰਿਤਸਰ ’ਚ ਜੰਮੂ-ਕਸ਼ਮੀਰ ਦੇ 2 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਪ੍ਰੀਤ ਗਾਰਡਨ ਕਾਲੋਨੀ ਆਦਮਪੁਰ ਰੋਡ ਜਲੰਧਰ ਦੇ ਰਹਿਣ ਵਾਲੇ ਕਾਰੋਬਾਰੀ ਹਰਜੋਤ ਸਿੰਘ ਨੇ ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਦੱਸਿਆ ਕਿ ਉਕਤ ਦੋਵੇਂ ਵਿਅਕਤੀਆਂ ਨੇ ਮਿਲੀ ਭੁਗਤ ਕਰਕੇ ਜਾਅਲੀ ਕੰਪਨੀ ਐਕਸੋਨਿਕ ਕੈਪੀਟਲ ਪ੍ਰਾਈਵੇਟ ਲਿਮਟਡ ਰਾਹੀਂ ਸਕੀਮ ਬਣਾ ਕੇ 8.5 ਕਰੋੜ ਦੀ ਠੱਗੀ ਮਾਰੀ ਗਈ। ਪੁਲਿਸ ਵਲੋਂ ਸ਼ਿਕਾਇਤ ਦੀ ਜਾਂਚ ਕਰਨ ਉਪਰੰਤ ਰਾਜੇਸ ਕਰਲੋਪੀਆ ਵਾਸੀ ਊਧਮਪੁਰ ਤੇ ਅਜੀਤ ਕੁਮਾਰ ਵਾਸੀ ਸਿਤਵਾੜੀ ਜੰਮੂ-ਕਸ਼ਮੀਰ ਨੂੰ ਨਾਮਜ਼ਦ ਕਰਕੇ ਅਗਲੇਰੀ ਕਾਰਵਾਈ ਸ਼ੁਰੁ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਦਵਿੰਦਰ ਬੰਬੀਹਾ ਗਰੋਹ ਦੇ ਤਿੰਨ ਕਾਰਕੁੰਨਾਂ ਨੂੰ ਮਲੇਸ਼ੀਆ ਤੋਂ ਵਾਪਸ ਭਾਰਤ ਲਿਆਂਦਾ ਹੱਤਿਆ, ਫਿਰੌਤੀ ਤੇ ਗ੍ਰਨੇਡ ਧਮਾਕੇ... ਅਗਲੀ ਖ਼ਬਰ ਚੋਣਾਂ ਤੋਂ ਪਹਿਲਾਂ ਈ.ਡੀ. ਦੀ ਵਰਤੋਂ ਭਾਜਪਾ ਦੀ ਚੋਣ ਰਣਨੀਤੀ-ਭਗਵੰਤ ਮਾਨ ਕਿਹਾ, ਸਤਿੰਦਰ ਜੈਨ ਨੂੰ ਜਿਸ ਦੋਸ਼ ਵਿਚ ਗ੍ਰਿ...
Ad Position 24