ਮੁਨੀਸ਼ ਫਾਊਂਡੇਸ਼ਨ ਵਲੋਂ ਖ਼ੂਨਦਾਨ ਕੈਂਪ
ਮਲੋਟ, 12 ਨਵੰਬਰ (ਪਾਟਿਲ)-ਮੁਨੀਸ਼ ਫਾਊਂਡੇਸ਼ਨ ਵਲੋਂ ਮੁਨੀਸ਼ ਵਰਮਾ (ਮੀਨੂੰ ਭਾਂਡਾ) ਦੇ ਜਨਮ ਦਿਨ ਮੌਕੇ ਗਲੀ ਨੰਬਰ 2-3 ਦੇ ਮੋੜ ’ਤੇ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਖ਼ੂਨਦਾਨੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਕੁੱਲ 52 ਯੂਨਿਟ ਖ਼ੂਨਦਾਨ ਕੀਤਾ।
ਲਾਲ ਚੰਦ ਰੰਗਾ ਤੇ ਆਸ਼ਾ ਰੰਗਾ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਆਪਣੇ ਵਿਆਹ ਦੀ 9ਵੀਂ ਵਰ੍ਹੇਗੰਢ ਮਨਾਈ।
ਗੁਰਜੀਤ ਸਿੰਘ ਸੰਧੂ ਤੇ ਕਰਮਜੀਤ ਕੌਰ ਸੰਧੂ ਵਾਸੀ ਪਿੰਡ ਡੋਹਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਆਪਣੇ ਵਿਆਹ ਦੀ 16ਵੀਂ ਵਰ੍ਹੇਗੰਢ ਮਨਾਈ।
13-11-2026