25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਖ਼ੂਨਦਾਨ ਕੈਂਪ ਲਗਾਇਆ

ਫ਼ਰੀਦਕੋਟ, 24 ਸਤੰਬਰ (ਹਰਮਿੰਦਰ ਸਿੰਘ ਮਿੰਦਾ)- ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਫ਼ਰੀਦਕੋਟ ਵਲੋਂ ਸ਼ੇਖ ਫ਼ਰੀਦ ਵੋਕੇਸ਼ਨਲ ਸੈਂਟਰ ਤੇ ਵੇਰਕਾ ਸੈਂਟਰ ਕੋਟਕਪੂਰਾ ਰੋਡ ਫ਼ਰੀਦਕੋਟ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ 21 ਸਤੰਬਰ ਤੋਂ 23 ਸਤੰਬਰ ਤੱਕ ਲਗਾਇਆ ਗਿਆ। ਕੈਂਪ ’ਚ ਕੈਨੇਰਾ ਬੈਂਕ, ਰੋਟਰੀ ਕਲੱਬ, ਰੈੱਡ ਕਰਾਸ ਫ਼ਰੀਦਕੋਟ, ਖੁਰਮੀ ਜਵੈਲਰ, ਮਾਸੂਮ ਪ੍ਰਵਾਜ, ਸੀਰ ਸੁਸਾਇਟੀ, ਜਲ ਜੀਵਨ ਬਚਾਓ ਮੋਰਚਾ, ਗਿਆਨ ਹੌਂਡਾ, ਜ਼ਿਮੀਂਦਾਰ ਟਰੈਕਟਰਜ਼ ਸੋਨਾਲੀਕਾ, ਵਿਵੇਕ ਆਸ਼ਰਮ ਜੈਤੋ, ਅਨੰਤ ਕੁਟੀਆ ਤੇ ਕਿਸਾਨ ਜਥੇਬੰਦੀਆਂ ਨੇ ਸਹਿਯੋਗ ਦਿੱਤਾ।

Ad Position 21
No active advertisement
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਸਨਮਾਨਿਤ ਕਰਦੇ ਹੋਏ ਸੁਸਾਇਟੀ ਦੇ ਅਹੁਦੇਦਾਰ। ਤਸਵੀਰ: ਹਰਮਿੰਦਰ ਸਿੰਘ ਮਿੰਦਾ 25-09-2026
ਫ਼ਰੀਦਕੋਟ, 24 ਸਤੰਬਰ (ਹਰਮਿੰਦਰ ਸਿੰਘ ਮਿੰਦਾ)- ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਫ਼ਰੀਦਕੋਟ ਵਲੋਂ ਸ਼ੇਖ ਫ਼ਰੀਦ ਵੋਕੇਸ਼ਨਲ ਸੈਂਟਰ ਤੇ ਵੇਰਕਾ ਸੈਂਟਰ ਕੋਟਕਪੂਰਾ ਰੋਡ ਫ਼ਰੀਦਕੋਟ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ 21 ਸਤੰਬਰ ਤੋਂ 23 ਸਤੰਬਰ ਤੱਕ ਲਗਾਇਆ ਗਿਆ। ਕੈਂਪ ’ਚ ਕੈਨੇਰਾ ਬੈਂਕ, ਰੋਟਰੀ ਕਲੱਬ, ਰੈੱਡ ਕਰਾਸ ਫ਼ਰੀਦਕੋਟ, ਖੁਰਮੀ ਜਵੈਲਰ, ਮਾਸੂਮ ਪ੍ਰਵਾਜ, ਸੀਰ ਸੁਸਾਇਟੀ, ਜਲ ਜੀਵਨ ਬਚਾਓ ਮੋਰਚਾ, ਗਿਆਨ ਹੌਂਡਾ, ਜ਼ਿਮੀਂਦਾਰ ਟਰੈਕਟਰਜ਼ ਸੋਨਾਲੀਕਾ, ਵਿਵੇਕ ਆਸ਼ਰਮ ਜੈਤੋ, ਅਨੰਤ ਕੁਟੀਆ ਤੇ ਕਿਸਾਨ ਜਥੇਬੰਦੀਆਂ ਨੇ ਸਹਿਯੋਗ ਦਿੱਤਾ। ਕੈਂਪ ਦੇ ਤੀਜੇ ਦਿਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਸਨ। ਉਨ੍ਹਾਂ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ। ਇਕ ਬੂੰਦ ਖੂਨ ਕਿਸੇ ਮਰੀਜ਼ ਲਈ ਨਵੀਂ ਜ਼ਿੰਦਗੀ ਦਾ ਸੰਦੇਸ਼ ਲਿਆਉਂਦੀ ਹੈ। ਸੂਬਾ ਪ੍ਰਧਾਨ ਗੁਰਜੀਤ ਸਿੰਘ ਢਿੱਲੋਂ ਨੇ ਆਏ ਮਹਿਮਾਨਾਂ, ਖ਼ੂਨਦਾਨੀਆਂ, ਸਹਿਯੋਗੀਆਂ ਦਾ ਧੰਨਵਾਦ ਕੀਤਾ। ਕੈਂਪ ਵਿਚ 615 ਯੂਨਿਟ ਖ਼ੂਨ ਇਕੱਤਰ ਕੀਤਾ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ, ਸਾਂਸਦ ਸਰਬਜੀਤ ਸਿੰਘ ਖ਼ਾਲਸਾ ਦੇ ਪੀ.ਏ ਦਲੇਰ ਸਿੰਘ ਡੋਡ, ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ, ਚੇਅਰਮੈਨ ਨਗਰ ਸੁਧਾਰ ਟਰੱਸਟ ਗਗਨਦੀਪ ਸਿੰਘ ਧਾਲੀਵਾਲ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਦੀਪ ਬੱਬੂ ਬਰਾੜ, ਮੁੱਖ ਸੇਵਾਦਾਰ ਕੈਪਟਨ ਧਰਮ ਸਿੰਘ ਗਿੱਲ ਗੁਰਦੁਆਰਾ ਲੰਗਰ ਮਾਤਾ ਖੀਵੀ ਜੀ, ਡੀ.ਐਸ.ਪੀ ਤਰਲੋਚਨ ਸਿੰਘ, ਪਰਮਬੰਸ ਸਿੰਘ ਬੰਟੀ ਰੋਮਾਣਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਫ਼ਰੀਦਕੋਟ, ਅਕਾਲੀ ਆਗੂ ਅਮਨ ਵੜਿੰਗ, ਭਾਜਪਾ ਆਗੂ ਗੌਰਵ ਕੱਕੜ, ਗਰੀਬ ਦਾਸ, ਡਾ. ਵਿਸ਼ਵਦੀਪ ਗੋਇਲ, ਹਰਵਿੰਦਰ ਸਿੰਘ ਖਾਲਸਾ, ਪ੍ਰਤਾਪ ਸਿੰਘ ਨੰਗਲ, ਰੋਟਰੀ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ, ਰਾਜਿੰਦਰ ਦਾਸ ਰਿੰਕੂ, ਗੁਰਸੇਵਕ ਸਿੰਘ ਭਾਣਾ, ਪ੍ਰੋ. ਨਿਰਮਲ ਕੌਸ਼ਿਕ, ਪ੍ਰੋ. ਨਿਤਨੇਮ ਸਿੰਘ, ਰੁਪਿੰਦਰਜੀਤ ਗੋਲਡੀ ਮਿਸਲ ਸਤਲੁਜ, ਗੁਰਬਿੰਦਰ ਸਿੱਖਾਂਵਾਲਾ, ਗੁਰਮੇਲ ਸਿੰਘ, ਇਕਬਾਲ ਸਿੰਘ, ਜਸਵੀਰ ਸਿੰਘ ਵੜਿੰਗ, ਅਮਜ਼ਦ ਖਾਨ, ਸੰਨੀ, ਵੰਸ਼, ਅਮਨ, ਮੋਨੂੰ, ਐਵੋਨ, ਸੀਪਾ ਸਰਾਂ, ਗੁਰਸੇਵਕ ਸਿੰਘ ਮਾਨੀਵਾਲਾ, ਦਿਲਾਵਰ ਹੁਸੈਨ, ਜਗਦੇਵ ਸਿੰਘ ਫੌਜੀ, ਮਨਪ੍ਰੀਤ ਸਿੰਘ, ਤਰਸੇਮ ਸਿੰਘ, ਡਾ. ਰਸ਼ਪਾਲ ਸਿੰਘ ਸੰਧੂ ਪ੍ਰਧਾਨ, ਗੁਰਪ੍ਰੀਤ ਮੌੜ, ਸੰਦੀਪ ਧਨੋਲਾ, ਮੰਜੂ ਸੁਖੀਜਾ, ਹਰਮਨ ਹੱਲਣ, ਮੈਦਾਨ ਫ਼ਰੀਦਕੋਟ, ਮੋਰ ਫ਼ਰੀਦਕੋਟ, ਮਾਰਸ਼ਲ, ਗੁਰਪ੍ਰੀਤ ਕੋਟਕਰੋੜ, ਗਗਨਦੀਪ ਸਿੰਘ, ਮਨਜਿੰਦਰ ਕੌਰ, ਸ਼ਿਵਨਾਥ ਦਰਦੀ, ਗੋਰਾ, ਕਾਕਾ ਸਿੰਘ, ਡਾ. ਜਗੀਰ ਸਿੰਘ, ਸੁਰਜੀਤ ਸਿੰਘ, ਸੰਨੀ ਬਾਵਾ, ਲੋਕ ਗਾਇਕ ਰਾਜ ਗਿੱਲ ਭਾਣਾ, ਲੋਕ ਗਾਇਕ ਕੀਰਤ ਮਾਨ, ਗੁਰਪਿਆਰ, ਵਿੱਕੀ, ਸ਼ਰਨਜੀਤ ਸਿੰਘ ਸਰਾਂ, ਕੇ.ਪੀ. ਸਿੰਘ ਸਰਾਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਣਾ ਪਰਿਵਾਰ ਨੂੰ ਸਦਮਾ, ਪਿਤਾ ਦਾ ਦਿਹਾਂਤ ਅਗਲੀ ਖ਼ਬਰ ਕੋਟਕਪੂਰਾ ਬੱਸ ਅੱਡੇ ’ਤੇ ਲੱਗੇ ਗੰਦਗੀ ਦੇ ਢੇਰ ਮੁਸਾਫਿਰਾਂ ਲਈ ਬਣੇ ਪ੍ਰੇਸ਼ਾਨੀ ਦਾ ਕਾਰਨ
Ad Position 24