ਡਾ. ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ’ਤੇ ਆਧਾਰਿਤ ਮੁਕਾਬਲਾ ਪ੍ਰੀਖਿਆ ਕਰਵਾਈ
ਬੁਢਲਾਡਾ, 30 ਅਗਸਤ (ਸਵਰਨ ਸਿੰਘ ਰਾਹੀ)- ਪ੍ਰਬੁੱਧ ਭਾਰਤ ਫਾਊਂਡੇਸ਼ਨ ਵਲੋਂ ਡਾ. ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ’ਤੇ ਆਧਾਰਿਤ ਜ਼ਿਲ੍ਹਾ ਮਾਨਸਾ ਦੇ ਕੋਆਰਡੀਨੇਟਰ ਪੂਰਨ ਸਿੰਘ ਦੀ ਅਗਵਾਈ ਹੇਠ 25 ਪਿੰਡਾਂ ਦੇ ਵੱਖ-ਵੱਖ ਸੈਂਟਰਾਂ ’ਚ 17ਵੀਂ ਮੁਕਾਬਲਾ ਪ੍ਰਤੀਯੋਗਤਾ ਕਰਵਾਈ ਗਈ।
ਬੁਢਲਾਡਾ ਤੋਂ ਵੱਖ-ਵੱਖ ਕੇਂਦਰਾਂ ਲਈ ਉੱਤਰ ਕਾਪੀਆਂ ਲੈ ਕੇ ਰਵਾਨਾ ਹੋਣ ਮੌਕੇ ਅਧਿਆਪਕ। ਅਜੀਤ ਤਸਵੀਰ
31-08-2026