ਬਾਬਾ ਸ਼ੇਖ਼ ਫ਼ਰੀਦ ਸਾਈਕਲਿੰਗ ਕਲੱਬ ਦੀ ਹੋਈ ਮੀਟਿੰਗ ਬਾਬਾ ਫ਼ਰੀਦ ਆਗਮਨ ਪੁਰਬ ’ ਤੇ ਸਾਇਕਲ ਇਵੈਂਟ ਕਰਵਾਉਣ ਦਾ ਲਿਆ ਫ਼ੈਸਲਾ
ਫ਼ਰੀਦਕੋਟ , 25 ਅਗਸਤ ( ਹਰਮਿੰਦਰ ਸਿੰਘ ਮਿੰਦਾ )- ਬਾਬਾ ਸ਼ੇਖ਼ ਫ਼ਰੀਦ ਸਾਈਕਲਿੰਗ ਕਲੱਬ ਫ਼ਰੀਦਕੋਟ ( ਰਜਿ .) ਵਲੋਂ 57 ਵੇਂ ਬਾਬਾ ਫ਼ਰੀਦ ਆਗਮਨ ਪੁਰਬ ’ ਤੇ ਸਾਇਕਲ ਇਵੈਂਟ ਕਰਵਾਉਣ ਲਈ ਪਠੇਲੀ ਮੀਟਿੰਗ ਕੀਤੀ ਗਈ ।
ਬਾਬਾ ਸ਼ੇਖ਼ ਫ਼ਰੀਦ ਸਾਈਕਲਿੰਗ ਕਲੱਬ ਫ਼ਰੀਦਕੋਟ ਦੀ ਮੀਟਿੰਗ ’ਚ ਹਾਜ਼ਰ ਅਹੁਦੇਦਾਰ ਤੇ ਮੈਂਬਰ। ਅਜੀਤ ਤਸਵੀਰ
26-08-2026