02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪਿੰਡ ਜੱਸੋਵਾਲ ’ਚ ਪਹੁੰਚੇ ਸਤਬੀਰ ਸਿੰਘ ਖੱਟੜਾ

ਪਟਿਆਲਾ, 2 ਨਵੰਬਰ (ਅ. ਸ.

Ad Position 21
No active advertisement
ਅਜੀਤ ਡੈਸਕ 03-11-2026
ਪਟਿਆਲਾ, 2 ਨਵੰਬਰ (ਅ. ਸ. ਆਹਲੂਵਾਲੀਆ)-ਪਿੰਡ ਜੱਸੋਵਾਲ ਵਿਖੇ ਕਰਵਾਏ ਮਾਤਾ ਰਾਣੀ ਦੇ ਵਿਸ਼ਾਲ ਜਾਗਰਣ ਵਿਚ ਸਤਬੀਰ ਸਿੰਘ ਖੱਟੜਾ ਨੇ ਮੁੱਖ ਮਹਿਮਾਨ ਵਜੋਂ ਲਵਾਈ ਹਾਜ਼ਰੀ। ਇਸ ਮੌਕੇ ਸਮੂਹ ਪਿੰਡ ਜੱਸੋਵਾਲ ਵਲੋਂ ਸ. ਖੱਟੜਾ ਦਾ ਧੰਨਵਾਦ ਤੇ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਧਾਰਮਿਕ ਸਮਾਗਮਾਂ ਦੀ ਬਹੁਤ ਲੋੜ ਹੈ ਕਿਉਂਕਿ ਨੌਜਵਾਨ ਪੀੜੀ ਨੂੰ ਖੇਡਾਂ ਤੇ ਧਰਮ ਨਾਲ ਜੋੜਨ ਕੇ ਰੱਖਣਾ ਪਰਉਪਕਾਰੀ ਕੰਮ ਹੈ। ਉਨ੍ਹਾਂ ਜਾਗਰਣ ਕਮੇਟੀ ਦੀ ਸੁਚੱਜੇ ਪ੍ਰਬੰਧਾਂ ਦੀ ਤਾਰੀਫ ਕੀਤੀ। ਇਸ ਮੌਕੇ ਸਾਬਕਾ ਸਰਪੰਚ ਯੁਵਰਾਜ ਸ਼ਰਮਾ ਕੁਲਦੀਪ ਸਿੰਘ ਧੀਮਾਨ ਜਸਪਾਲ ਸਿੰਘ, ਜੀਤ ਸਿੰਘ, ਬਬਲੂ ਸ਼ਰਮਾ, ਸੰਦੀਪ ਸ਼ਰਮਾ, ਮਹਿੰਦਰ ਸ਼ਰਮਾ ਬਾਂਸੀ, ਹਰਜਿੰਦਰ ਸਿੰਘ ਲੰਬੜਦਾਰ, ਅਮਜਦ ਖ਼ਾਨ, ਕਲੱਬ ਦੀ ਸਮੂਹ ਟੀਮ, ਪ੍ਰਦੀਪ ਸਿੰਘ, ਜੀਤ ਸਿੰਘ ਅਤੇ ਵੇਦ ਪ੍ਰਕਾਸ਼ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ 7ਵੀਂ ਸਾਲਾਨਾ ਕਾਨਫ਼ਰੰਸ ਸਮਾਪਤ ਅਗਲੀ ਖ਼ਬਰ ਅਜੀਤਪਾਲ ਸਿੰਘ ਕੋਹਲੀ ਨੂੰ ਟਿਕਟ ਮਿਲਣ ’ ਤੇ ਸਮਰਥਕਾਂ ਨੇ ਵੰਡੇ ਲੱਡੂ
Ad Position 24