26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਘੇਰ ਕੇ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ

ਪਟਿਆਲਾ, 26 ਅਕਤੂਬਰ (ਮਨਦੀਪ ਸਿੰਘ ਖਰੌੜ)-ਸਥਾਨਕ ਤ੍ਰਿਪੜੀ ਡਿਸਪੈਂਸਰੀ ਨੇੜੇ ਵਿਅਕਤੀ ਦੀ ਘੇਰ ਕੇ ਕੁੱਟਮਾਰ ਕਰਨ, ਮੋਬਾਇਲ ਖੋਹਣ ਤੇ ਪੈਸੇ ਕੱਢਣ ਦੇ ਮਾਮਲੇ ਵਿਚ ਥਾਣਾ ਤ੍ਰਿਪੜੀ ਦੀ ਪੁਲਿਸ ਨੇ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ਗੁਰਪ੍ਰੀਤ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ਕਿ ਉਹ ਰਾਤੀ ਕਰੀਬ ਸਾਢੇ ਅੱਠ ਵਜੇ ਤ੍ਰਿਪੜੀ ਡਿਸਪੈਂਸਰੀ ਲਾਗੇ ਜਾ ਰਿਹਾ ਸੀ ਤਾਂ ਇਸ ਦੌਰਾਨ ਮੁਲਜਮ ਪ੍ਰਭੋਜਤ, ਬਲਿਹਾਰ, ਮੰਥਨ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸਦੀ ਜੇਬ ਵਿਚੋਂ ਮੋਬਾਇਲ ਤੇ 15 ਹਜ਼ਾਰ ਰੁਪਏ ਕੱਢ ਲਿਆ ਅਤੇ ਜਦੋਂ ਉਸਨੇ ਮੁਲਜਮਾਂ ਤੋਂ ਆਪਣਾ ਮੋਬਾਇਲ ਤੇ ਪੈਸੇ ਮੰਗੇ ਤਾਂ ਮੁਲਜਮਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਛੂਰੇ ਨਾਲ ਵਾਰ ਕੀਤਾ।

Ad Position 21
No active advertisement
ਅਜੀਤ ਡੈਸਕ 27-10-2026
ਪਟਿਆਲਾ, 26 ਅਕਤੂਬਰ (ਮਨਦੀਪ ਸਿੰਘ ਖਰੌੜ)-ਸਥਾਨਕ ਤ੍ਰਿਪੜੀ ਡਿਸਪੈਂਸਰੀ ਨੇੜੇ ਵਿਅਕਤੀ ਦੀ ਘੇਰ ਕੇ ਕੁੱਟਮਾਰ ਕਰਨ, ਮੋਬਾਇਲ ਖੋਹਣ ਤੇ ਪੈਸੇ ਕੱਢਣ ਦੇ ਮਾਮਲੇ ਵਿਚ ਥਾਣਾ ਤ੍ਰਿਪੜੀ ਦੀ ਪੁਲਿਸ ਨੇ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ਗੁਰਪ੍ਰੀਤ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ਕਿ ਉਹ ਰਾਤੀ ਕਰੀਬ ਸਾਢੇ ਅੱਠ ਵਜੇ ਤ੍ਰਿਪੜੀ ਡਿਸਪੈਂਸਰੀ ਲਾਗੇ ਜਾ ਰਿਹਾ ਸੀ ਤਾਂ ਇਸ ਦੌਰਾਨ ਮੁਲਜਮ ਪ੍ਰਭੋਜਤ, ਬਲਿਹਾਰ, ਮੰਥਨ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸਦੀ ਜੇਬ ਵਿਚੋਂ ਮੋਬਾਇਲ ਤੇ 15 ਹਜ਼ਾਰ ਰੁਪਏ ਕੱਢ ਲਿਆ ਅਤੇ ਜਦੋਂ ਉਸਨੇ ਮੁਲਜਮਾਂ ਤੋਂ ਆਪਣਾ ਮੋਬਾਇਲ ਤੇ ਪੈਸੇ ਮੰਗੇ ਤਾਂ ਮੁਲਜਮਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਛੂਰੇ ਨਾਲ ਵਾਰ ਕੀਤਾ। ਜਿਸ ਆਧਾਰ ’ਤੇ ਪੁਲਿਸ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਮੌਜੂਦਾ ਭਵਿੱਖ ਲਈ ਅਕਾਲੀ ਏਕਤਾ ਸਮੇਂ ਦੀ ਮੁੱਖ ਲੋੜ - ਪ੍ਰੋ. ਬਡੂੰਗਰ ਅਗਲੀ ਖ਼ਬਰ ਸੁਖਬੀਰ 2 ਨੂੰ ਵਪਾਰੀਆਂ ਨਾਲ ਕਰਨਗੇ ਮੀਟਿੰਗ– ਨਰੇਸ਼ ਗਰਗ
Ad Position 24