ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਰਣਜੋਧ ਸਿੰਘ ਹਡਾਣਾ ਨੇ ਸੌਂਪੇ ਮਾਲਕੀ ਹੱਕਾਂ ਸੰਬੰਧੀ ਦਸਤਾਵੇਜ਼ ਕਿਹਾ -ਅਧਾਰਹੀਣ ਹੋ ਚੁੱਕੀਆਂ ਸਿਆਸੀ ਪਾਰਟੀਆਂ ਸਿਰਫ ਦੂਸ਼ਣਵਾਜੀ ਤੱਕ ਸੀਮਤ
ਭੁੱਨਰਹੇੜੀ, 10 ਅਕਤੂਬਰ (ਧਨਵੰਤ ਸਿੰਘ)-ਹਲਕੇ ਸਨੌਰ ਅੰਦਰ ਪਿੰਡ ਨਿਜ਼ਾਮਪੁਰ ਵਿਖੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਲਾਭਪਾਤਰੀ ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਵੰਡੇ ਗਏ। ਇਸ ਮੌਕੇਆਪ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਲਾਭਪਾਤਰੀਆਂ ਨੂੰ ਕਾਰਡ ਸੌਂਪੇ।
ਹਰਸੀਰਤ ਕੌਰ, ਪਿਤਾ : ਰਵਿੰਦਰ ਸਿੰਘ, ਮਾਤਾ : ਬਲਜੀਤ ਕੌਰ ਵਾਸੀ ਅਭੈਪੁਰ ਨਾਭਾ
11-10-2026