03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਅਮਰੀਕਾ ’ਚ ਪਰਦਮਨ ਸਿੰਘ ਵਿਰਕ ਦਾ ਸਨਮਾਨ

ਸਮਾਣਾ, 2 ਅਕਤੂਬਰ (ਸਾਹਿਬ ਸਿੰਘ)- ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਪਰਦਮਨ ਸਿੰਘ ਵਿਰਕ ਦਾ ਅਮਰੀਕਾ ਵਿਖੇ ਪਹੁੰਚਣ ’ਤੇ ਉਨ੍ਹਾਂ ਦੇ ਪਰਿਵਾਰਕ ਮਿੱਤਰਾਂ ਤੇ ਵਿਸ਼ੇਸ਼ ਮਹਿਮਾਨਾਂ ਵਲੋਂ ਸਨਮਾਨ ਕੀਤਾ ਗਿਆ। ਸ.

Ad Position 21
No active advertisement
ਅਜੀਤ ਡੈਸਕ 03-10-2026
ਸਮਾਣਾ, 2 ਅਕਤੂਬਰ (ਸਾਹਿਬ ਸਿੰਘ)- ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਪਰਦਮਨ ਸਿੰਘ ਵਿਰਕ ਦਾ ਅਮਰੀਕਾ ਵਿਖੇ ਪਹੁੰਚਣ ’ਤੇ ਉਨ੍ਹਾਂ ਦੇ ਪਰਿਵਾਰਕ ਮਿੱਤਰਾਂ ਤੇ ਵਿਸ਼ੇਸ਼ ਮਹਿਮਾਨਾਂ ਵਲੋਂ ਸਨਮਾਨ ਕੀਤਾ ਗਿਆ। ਸ. ਵਿਰਕ ਨਾਲ ਮੁਲਾਕਾਤ ਕਰਦਿਆਂ ਹਾਜ਼ਰ ਸੱਜਣਾਂ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਤੇ ਆਪਸੀ ਵਿਚਾਰ-ਵਟਾਂਦਰਾ ਕੀਤਾ। ਸਮਾਗਮ ਦੌਰਾਨ ਪੰਜਾਬ ਅਤੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ਬਾਰੇ ਵੀ ਗੱਲਬਾਤ ਹੋਈ। ਇਸ ਮੌਕੇ ਗੁਰਸਾਹਿਬ ਸਿੰਘ ਤੂਰ, ਜੋਗੀ ਭਾਰਦਵਾਜ, ਸਤੀਸ਼ ਭਾਰਦਵਾਜ, ਵਿੱਕੀ ਵਾਲੀਆ, ਮਿੱਠੂ ਵਾਲੀਆ, ਗੈਰੀ ਤੂਰ, ਗੁਰਦੀਪ ਤੂਰ, ਬੂਟਾ ਸਿੰਘ ਰਾਜਪੁਰਾ, ਪਾਲ ਸਰਾਓ, ਸਤਪਾਲ ਸਿੰਘ ਬੈਂਸ, ਗੁਰਜੀਤ ਸਿੰਘ ਦਿੰਪਾ, ਰਾਮ ਪਾਂਡੇ, ਹਰਜਿੰਦਰ ਸਿੰਘ ਜਿੰਦੀ, ਭੁਪਿੰਦਰ ਸਿੰਘ ਟਿੰਕਾ, ਦਲਜੀਤ ਸਿੰਘ ਪੰਜਰੱਥ, ਸੱਤਾ ਪਹਿਲਵਾਨ, ਅਵਤਾਰ ਸਿੰਘ ਕੰਗ, ਕੁਲਜੀਤ ਸਿੰਘ, ਰਾਕੇਸ਼ ਰਿਹਾਨ, ਪਰਵਿੰਦਰ ਸਿੰਘ ਗੋਲਡੀ, ਡਾ. ਜੋਜਨ ਜੀਤ ਸਿੰਘ ਵਿਰਕ ਤੇ ਡਾ. ਹਰਪ੍ਰੀਤ ਤੂਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਹਿਲਾਂ ਜਬਤ ਕੀਤੇ ਅਸੁਰੱਖਿਅਤ 547 ਕਿੱਲੋ ਪਨੀਰ ਨੂੰ ਨਸ਼ਟ ਕਰਵਾਇਆ - ਡਾ . ਗੁਰਪ੍ਰੀਤ ਕੌਰ ਅਗਲੀ ਖ਼ਬਰ ਸਰਕਾਰੀ ਕਾਲਜ ਲਾੜਕੀਆ ’ ਚ ਅੰਤਰ - ਕਾਲਜ ਸਵੀਪ ਮੁਕਾਬਲੇ ਕਰਵਾਏ
Ad Position 24