15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸੁਖਬੀਰ ’ਤੇ ਕੀਤਾ ਹਮਲਾ ਵਿਰੋਧੀ ਤਾਕਤਾਂ ਦੀ ਬੁਖਲਾਹਟ ਦਾ ਨਤੀਜਾ-ਹਰਿਆਊ

ਪਾਤੜਾਂ, 14 ਅਗਸਤ (ਜਗਦੀਸ਼ ਸਿੰਘ ਕੰਬੋਜ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਕੀਤੇ ਗਏ ਹਮਲੇ ਦੀ ਸਖਤ ਨਿੰਦਾਂ ਕਰਦਿਆਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੜਦੀ ਕਲਾ ਤੇ ਸੁਖਬੀਰ ਸਿੰਘ ਬਾਦਲ ਦੀ ਲੋਕਾਂ ਵਿਚ ਦਿਨੋ ਦਿਨ ਵਧ ਰਹੀ ਲੋਕ ਪ੍ਰਿਅਤਾ ਨੂੰ ਦੇਖਦਿਆਂ ਪੰਥ ਵਿਰੋਧੀ ਤਾਕਤਾਂ ਬੁਖਲਾਹਟ ਵਿਚ ਹਨ ਅਤੇ ਉਨ੍ਹਾਂ ਵਲੋਂ ਸਖਬੀਰ ’ਤੇ ਕੀਤਾ ਗਿਆ ਹਮਲਾ ਇਸੇ ਸੋਚ ਦਾ ਨਤੀਜਾ ਹੈ। ਇਸ ਗੁਰਦੀਪ ਸਿੰਘ ਖਾਗ ਸਰਕਲ ਪ੍ਰਧਾਨ ਪਾਤੜਾ ਗੁਰਬਚਨ ਸਿੰਘ ਮੌਲਵੀਵਾਲਾ, ਤੇਜਵੀਰ ਸਿੰਘ ਖਾਗ, ਅਜੈਬ ਸਿੰਘ ਮੱਲੀ, ਜੋਗਿੰਦਰ ਸਿੰਘ ਬਾਵਾ ਸਰਕਲ ਪ੍ਰਧਾਨ ਠਰੂਆ, ਮਨਜੀਤ ਸਿੰਘ ਬਾਵਾ ਆਦਿ ਮੌਜੂਦ ਸਨ।

Ad Position 21
No active advertisement
ਅਜੀਤ ਡੈਸਕ 15-08-2026

Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਮਹਿਤਾ ਫਿਰ ਪਹੁੰਚੇ ਕਾਲੀ ਮਾਤਾ ਮੰਦਰ ਮੰਦਰ ਦੇ ਨਵਨਿਰਮਾਣ ਕਾਰਜਾਂ ਦਾ ਕੀਤਾ ਨਿਰੀਖਣ ਅਗਲੀ ਖ਼ਬਰ ‘ ਹਰ ਘਰ ਤਿਰੰਗਾ’ ਮੁਹਿੰਮ ਤਹਿਤ ਸਮਾਣਾ ’ਚ ਤਿਰੰਗਾ ਯਾਤਰਾ ਤੇ ਬੂਟੇ ਲਗਾਉਣ ਦੀ ਮੁਹਿੰਮ
Ad Position 24