14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਅੱਜ ਬਾਰਨ ਪਟਿਆਲਾ ਵਿਖੇ ਕਬੱਡੀ ਲੀਗ ਟੂਰਨਾਮੈਂਟ ਹੋਵੇਗਾ-ਸੰਤ ਬਾਬਾ ਮਨਮੋਹਨ ਸਿੰਘ ਬਾਰਨ ਚਾਚਾ ਰੌਣਕੀ ਰਾਮ ਰੌਣਕਾਂ ਲਾਉਣਗੇ

ਪਟਿਆਲਾ, 13 ਅਗਸਤ (ਅ. ਬ.)

Ad Position 21
No active advertisement
ਅਜੀਤ ਡੈਸਕ 14-08-2026
ਪਟਿਆਲਾ, 13 ਅਗਸਤ (ਅ.ਬ.)-ਪੰਜਾਬ ਦੀ ਧਰਤੀ ਨੇ ਅਨੇਕਾਂ ਮਹਾਨ ਖਿਡਾਰੀ ਪੈਦਾ ਕੀਤੇ ਹਨ। ਇਸ ਧਰਤੀ ਨੇ ਕਲਾਕਾਰ ਵੀ ਕਮਾਲ ਦੇ ਪੈਦਾ ਕੀਤੇ ਹਨ। ਅੱਜ ਦੇ ਸਮੇਂ ਵਿਚ ਖੇਡਾਂ ਵੱਲ ਪ੍ਰੇਰਿਤ ਕਰਨਾ ਇਕ ਸ਼ਲਾਘਾਯੋਗ ਉਪਰਾਲਾ ਹੈ। ਇਸ ਲੜੀ ਨੂੰ ਅੱਗੇ ਤੋਰਨ ਦਾ ਉਪਰਾਲਾ ਸੰਗਤ ਦੇ ਸਹਿਯੋਗ ਨਾਲ ਸੰਤ ਬਾਬਾ ਮਨਮੋਹਨ ਸਿੰਘ ਬਰਨ ਨੇ ਕੀਤਾ। ਉਨ੍ਹਾਂ ਵਲੋਂ 14 ਅਗਸਤ ਨੂੰ ਬਾਰਨ ਪਟਿਆਲਾ ਵਿਖੇ ਕਬੱਡੀ ਲੀਗ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਮਹਾਨ ਟੂਰਨਾਮੈਂਟ ਵਿਚ ਉੱਚ ਕੋਟੀ ਦੀਆਂ ਟੀਮਾਂ ਭਾਗ ਲੈਣਗੀਆਂ। ਟੂਰਨਾਮੈਂਟ ’ਚ ਮਹਾਨ ਕਲਾਕਾਰ ਚਾਚਾ ਰੌਣਕੀ ਰਾਮ ਦੂਰਦਰਸ਼ਨ ਜਲੰਧਰ ਵਾਲੇ ਖਾਸ ਤੌਰ ’ਤੇ ਖਿੱਚ ਦਾ ਕੇਂਦਰ ਹੋਣਗੇ, ਜੋ ਆਪਣੀ ਰੌਣਕਾਂ ਭਰੀ ਕਲਾ ਨਾਲ ਰੌਣਕਾਂ ਲਾਉਣਗੇ। ਇਸ ਮੌਕੇ ਉਨ੍ਹਾਂ ਨਾਲ ਰੌਣਕਾਂ ਲਾਉਣ ਲਈ ਸਰਗਰਮ ਉਨ੍ਹਾਂ ਦੇ ਸਾਥੀ ਵੀ ਕਮਾਲ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾ ਰਹੀ ਦਸਤਾਵੇਜ਼ੀ ਫਿਲਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਅਗਲੀ ਖ਼ਬਰ ਸੁਖਬੀਰ ’ਤੇ ਹਮਲਾ ਨਿੰਦਣਯੋਗ-ਅਮਰਿੰਦਰ ਸਿੰਘ ਬਜਾਜ
Ad Position 24