12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਹੈਂਡਬਾਲ ਮੁਕਾਬਲਿਆਂ ਵਿਚ ਸੇਂਟ ਜੋਸਫ਼ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਕੀਤਾ ਪ੍ਰਾਪਤ

ਖਮਾਣੋਂ, 10 ਅਗਸਤ (ਜੋਗਿੰਦਰ ਪਾਲ)-ਸੇਂਟ ਜੋਸਫ਼ ਸਕੂਲ ਖਮਾਣੋਂ ਵਿਖੇ ਜ਼ੋਨ ਖਮਾਣੋਂ ਦੇ ਹੈਂਡਬਾਲ ਮੁਕਾਬਲੇ ਕਰਵਾਏ ਗਏ। ਇਹ ਮੈਚ ਜ਼ੋਨ ਸਕੱਤਰ ਜਗਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਚਾ ਪਿੰਡ ਤੇ ਗੁਰਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਮਾਣੋਂ ਦੀ ਨਿਗਰਾਨੀ ਹੇਠ ਕਰਵਾਏ ਗਏ।

Ad Position 21
No active advertisement
ਅਜੀਤ ਡੈਸਕ 11-08-2026
ਖਮਾਣੋਂ, 10 ਅਗਸਤ (ਜੋਗਿੰਦਰ ਪਾਲ)-ਸੇਂਟ ਜੋਸਫ਼ ਸਕੂਲ ਖਮਾਣੋਂ ਵਿਖੇ ਜ਼ੋਨ ਖਮਾਣੋਂ ਦੇ ਹੈਂਡਬਾਲ ਮੁਕਾਬਲੇ ਕਰਵਾਏ ਗਏ। ਇਹ ਮੈਚ ਜ਼ੋਨ ਸਕੱਤਰ ਜਗਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਚਾ ਪਿੰਡ ਤੇ ਗੁਰਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਮਾਣੋਂ ਦੀ ਨਿਗਰਾਨੀ ਹੇਠ ਕਰਵਾਏ ਗਏ। ਇਸ ਵਿਚ ਜੀਸਸ ਸੇਵੀਅਰ ਸਕੂਲ, ਅਕਾਲ ਅਕੈਡਮੀ ਤੇ ਸੇਂਟ ਜੋਸਫ ਸਕੂਲ ਦੀਆਂ ਟੀਮਾਂ ਵਿਚਕਾਰ ਮੈਚ ਹੋਏ। ਮੁਕਾਬਲਿਆਂ ਸੇਂਟ ਜੋਸਫ਼ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸੇਂਟ ਜੋਸਫ਼ ਸਕੂਲ ਖਮਾਣੋਂ ਦੇ ਲੜਕੇ ਤੇ ਲੜਕੀਆਂ ਉਮਰ 14 ਸਾਲ ਤੇ 17 ਸਾਲ ਹੁਣ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਨੁਮਾਇੰਦਗੀ ਕਰਨਗੇ। ਸਕੂਲ ਪ੍ਰਿੰਸੀਪਲ ਰਜੀਤਾ ਰਜਨੀਸ਼ ਨਾਇਰ ਨੇ ਸਕੂਲ ਦੇ ਡੀ. ਪੀ. ਈ. ਰੋਸ਼ਨ ਸਿੰਘ ਤੇ ਖਿਡਾਰੀਆਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ’ਚ ਘਰ ਵਾਪਸੀ ਕਰਨ ਵਾਲੇ ਆਗੂਆਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ-ਗੁਰਸ਼ਰਨ ਕੌਰ ਰੰਧਾਵਾ ਅਗਲੀ ਖ਼ਬਰ ਨਾਭਾ ਹਲਕੇ ਵਿਚ ਸਰਕਾਰ ਵਲੋਂ 10 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਹਨ 27 ਨਵੇਂ ਖੇਡ ਗਰਾਊਂਡ-ਜੱਸੀ ਸੋਹੀਆਂ ਵਾਲਾ
Ad Position 24