ਮੁੱਖ ਸੜਕ ਬੋਹਾ ’ਚ ਅਨੇਕਾਂ ਨੁਕਸ ਹੋਣ ਕਾਰਨ ਲਗਾਤਾਰ ਹਾਦਸੇ ਹੋਣ ਲੱਗੇ
ਬੋਹਾ, 14 ਅਗਸਤ (ਰਮੇਸ਼ ਤਾਂਗੜੀ)- ਬੋਹਾ ਵਿਖੇ ਲੰਘਦੇ ਰਾਜ ਮਾਰਗ ਦੀ ਮੁੱਖ ਸੜਕ ’ਚ ਅਨੇਕਾਂ ਨੁਕਸ ਹੋਣ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਇਸ ਮੁੱਖ ਸੜਕ ’ਤੇ ਛੋਟੀ ਤੋਂ ਵੱਡੀ ਭਾਰੀ ਆਵਾਜਾਈ ਦਿਨ-ਰਾਤ ਚੱਲਦੀ ਹੈ।
ਬੋਹਾ ਵਿਖੇ ਸੜਕ ’ਤੇ ਪਏ ਖੱਡਿਆਂ ’ਚ ਖੜ੍ਹਾ ਪਾਣੀ। ਤਸਵੀਰ : ਰਮੇਸ਼ ਤਾਂਗੜੀ
08-08-2026