ਪੰਚਾਇਤ ਵਲੋਂ ਗਰੀਬ ਦਲਿਤ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ
ਓਠੀਆ, 24 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੱਚੇ ਮਕਾਨਾਂ ਵਾਲਿਆ ਗ਼ਰੀਬਾਂ ਪਰਿਵਾਰਾਂ ਨੂੰ ਨਵੇਂ ਘਰ ਬਣਾ ਕੇ ਦਿੱਤੇ ਜਾ ਰਹੇ ਹਨ ਜਿਸ ਦੇ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਅਧੀਨ ਪੈਂਦੇ ਪਿੰਡ ਓਠੀਆਂ ਦੀ ਪੰਚਾਇਤ ਵਲੋਂ ਅੱਜ ਦੇ ਦਲਿਤ ਗ਼ਰੀਬ ਪਰਿਵਾਰ ਦੇ ਸੁਰਜੀਤ ਸਿੰਘ ਨੂੰ ਘਰ ਬਣਾ ਕੇ ਦਿੱਤਾ। ਮਕਾਨ ਦਾ ਲੈਂਟਰ ਪਾਉਣ ’ਤੇ ਪਿੰਡ ਦੇ ਸਰਪੰਚ ਤਰਲੋਚਨ ਸਿੰਘ ਅਤੇ ਮੈਂਬਰ ਪੰਚਾਇਤ ਜਗਚਾਨਣ ਸ.
ਓਠੀਆ, 24 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੱਚੇ ਮਕਾਨਾਂ ਵਾਲਿਆ ਗ਼ਰੀਬਾਂ ਪਰਿਵਾਰਾਂ ਨੂੰ ਨਵੇਂ ਘਰ ਬਣਾ ਕੇ ਦਿੱਤੇ ਜਾ ਰਹੇ ਹਨ ਜਿਸ ਦੇ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਅਧੀਨ ਪੈਂਦੇ ਪਿੰਡ ਓਠੀਆਂ ਦੀ ਪੰਚਾਇਤ ਵਲੋਂ ਅੱਜ ਦੇ ਦਲਿਤ ਗ਼ਰੀਬ ਪਰਿਵਾਰ ਦੇ ਸੁਰਜੀਤ ਸਿੰਘ ਨੂੰ ਘਰ ਬਣਾ ਕੇ ਦਿੱਤਾ। ਮਕਾਨ ਦਾ ਲੈਂਟਰ ਪਾਉਣ ’ਤੇ ਪਿੰਡ ਦੇ ਸਰਪੰਚ ਤਰਲੋਚਨ ਸਿੰਘ ਅਤੇ ਮੈਂਬਰ ਪੰਚਾਇਤ ਜਗਚਾਨਣ ਸ. ਹਰਮਨ ਸਿੰਘ, ਤਸਬੀਰ ਸਿੰਘ, ਬਲਬੀਰ ਸਿੰਘ, ਤਰਸੇਮ ਸਿੰਘ ਸਫੈਆਣੀਆ, ਸਾਬਕਾ ਮੈਬਰ ਜਗਤਾਰ ਸਿੰਘ ਅਤੇ ਦਿਲਬਾਗ ਨੇ ਅਜੀਤ ਨਾਲ ਨਾਲ ਗੱਲਬਾਤ ਕਰਦਿਆਂ ਦੱਸਿਆ ਕੇ ਗ਼ਰੀਬ ਘਰਾਂ ਦੇ ਕੋਈ 15 ਤੋਂ 20 ਘਰ ਬਣਾਏ ਹਨ ਤੇ ਹੁਣ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਘਰ ਬਣਾਏ ਜਾਣਗੇ।