17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪੋਸ਼ਟਿਕ ਆਹਾਰ, ਸੁਰੱਖਿਅਤ ਭਵਿੱਖ ਭੁੱਖਮੁਕਤ ਵਿਸ਼ਵ ਤਹਿਤ ਈ. ਐਮ. ਸੀ. ਵਲੋਂ ਸੈਮੀਨਾਰ

ਅੰਮ੍ਰਿਤਸਰ, 16 ਅਕਤੂਬਰ (ਰੇਸ਼ਮ ਸਿੰਘ)- ਵਿਸ਼ਵ ਭੋਜਨ ਦਿਵਸ -2026 ਦੇ ਮੌਕੇ ’ਤੇ ਈ. ਐਮ.

Ad Position 21
No active advertisement
ਅਜੀਤ ਡੈਸਕ 17-10-2026
ਅੰਮ੍ਰਿਤਸਰ, 16 ਅਕਤੂਬਰ (ਰੇਸ਼ਮ ਸਿੰਘ)- ਵਿਸ਼ਵ ਭੋਜਨ ਦਿਵਸ -2026 ਦੇ ਮੌਕੇ ’ਤੇ ਈ. ਐਮ. ਸੀ. ਹਸਪਤਾਲ ਵਲੋਂ ਮਾਨਵ ਪਬਲਿਕ ਸਕੂਲ ਦੇ ਵਿਦਿਆਰਥੀਆਂ ਲਈ ਪੋਸ਼ਣ ਸੰਬੰਧੀ ਸੁਰੱਖਿਆ, ਤੰਦਰੁਸਤ-ਖਾਣਾ ਖਾਣ ਦੀ ਆਦਤ, ਭੋਜਨ ਸੁਰੱਖਿਆ ਅਤੇ ਭੁੱਖਮੁਕਤ ਵਿਸ਼ਵ ਦੇ ਉਦੇਸ਼ ਨਾਲ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਈ.ਐਮ.ਸੀ. ਹਸਪਤਾਲ ਤੋਂ ਮਾਹਿਰ ਡਾ: ਡਾ. ਨਿਧੀ ਸਾਗਰ ਨੇ ਵਿਦਿਆਰਥੀਆਂ ਨੂੰ ਸੰਤੁਸ਼ਟ ਆਹ ਾਰ, ਜ਼ਰੂਰੀ ਸਿਹਤ ਤੱਤ, ਭੋਜਨ ਦੀ ਵਿਵਸਥਾ ਅਤੇ ਸਿਹਤਮੰਦ ਖਾਨ-ਪਾਨ ਦੀ ਆਦਤ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਵਿਦਿਆਰਥੀ ਆਪਣੇ ਰੋਜ਼ਾਨਾ ਖੁਰਾਕ ਵਿਚ ਤਾਜੇ ਫਲ, ਹਰੀ ਸਬਜ਼ੀਆਂ ਅਤੇ ਹੋਰ ਪੌਸ਼ਟਿਕ ਭੋਜਨ ਪਦਾਰਥ ਸ਼ਾਮਲ ਕਰਨੇ ਚਾਹੀਦੇ ਹਨ ਅਤੇ ਜੰਕ ਫੂਡ ਤੋਂ ਪਰਹੇਜ ਕਰਨਾ ਚਾਹੀਦਾ ਹੈ। ਇਸ ਮੌਕੇ ਈ.ਐਮ.ਸੀ. ਹਸਪਤਾਲ ਦੇ ਚੇਅਰਮੇਨ ਸ਼੍ਰੀ ਪਵਨ ਅਰੋੜਾ ਨੇ ਵਿਦਿਆਰਥੀਆਂ ਨੂੰ ਵਿਦਿਆਰਥੀਆਂ ਨੂੰ ਬੈਗ ਵੀ ਵੰਡੇ ਗਏ ਤੇ ਕਿਹਾ ਪੋਸ਼ਟਿਕ ਆਹਾਰ ਦੀ ਪਹਿਲ ਸਮਾਜ ਕਲਿਆਣਕਾਰੀ, ਜ਼ਿੰਮੇਵਾਰੀ ਅਤੇ ਸਿਹਤ ਦੀ ਪ੍ਰਤੀਨਿਧਤਾ ਕਰਦੀ ਹੈ ਜਿਸ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ। ਇਸ ਮੌਕੇ ਮਾਨਵ ਪਬਲਿਕ ਸਕੂਲ ਦੀ ਪ੍ਰਿੰਸਪਲ ਡਾ. ਨਵਪ੍ਰੀਤ ਸੰਧੂ ਨੇ ਮਨੁੱਖਤਾ ਦੀ ਸੇਵਾ ਤੇ ਲਈ ਹਸਪਤਾਲ ਪ੍ਰਸਾਸ਼ਨ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਬਟਾਲਾ ਵਿਖੇ ਹੋ ਰਹੀ ‘69ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ’ ਦੀ ਤਿਆਰੀਆਂ ਸੰਬੰਧੀ ਚੀਫ਼ ਖ਼ਾਲਸਾ ਦੀਵਾਨ ਵਲੋਂ ਵਿਸ਼ੇਸ਼ ਇਕੱ... ਅਗਲੀ ਖ਼ਬਰ ਡਾ. ਹਰੀਸ਼ ਸ਼ਰਮਾ ਨੂੰ ਸਮਾਜ ਸੇਵੀ ਕਾਰਜਾਂ ਲਈ ਲੰਡਨ ਬੁੱਕ ਆਫ਼ ਵਰਲਡ ਰਿਕਾਰਡਜ਼ ਨੇ ਦਿੱਤਾ ਪ੍ਰਸੰਸਾ ਪੱਤਰ
Ad Position 24