‘ ਮੁੱਖ ਮੰਤਰੀ ਤੀਰਥ ਯਾਤਰਾ’ ਤਹਿਤ ਬੱਸ ਨੂੰ ਵਿਧਾਇਕ ਨੇ ਦਿੱਤੀ ਝੰਡੀ
ਬਿਆਸ, 4 ਅਕਤੂਬਰ (ਨਰਿੰਦਰ ਸਿੰਘ)-ਬਿਆਸ ਨੇੜੇ ਪਿੰਡ ਵਜ਼ੀਰ ਭੂੱਲਰ ਦੀ ਸੰਗਤ ਨੂੰ ‘ਮੁੱਖ ਮੰਤਰੀ ਤੀਰਥ ਯਾਤਰਾ’ ਤਹਿਤ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਪਾਵਨ ਦਰਸ਼ਨਾਂ ਲਈ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਬੱਸ ਨੂੰ ਝੰਡੀ ਦਿਖਾਕੇ ਰਾਵਨਗੀ ਦਿੱਤੀ ਗਈ। ਸੰਗਤਾਂ ਵਲੋਂ ਮਾਨ ਸਰਕਾਰ ਦਾ ਇਸ ਉਪਰਾਲੇ ਤਹਿਤ ਦਿਲੋਂ ਧੰਨਵਾਦ ਕੀਤਾ ਗਿਆ ।
ਅਜੀਤ ਡੈਸਕ
05-10-2026