19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸ੍ਰੀ ਹਨੂੰਮਾਨ ਧਾਮ ਵਿਖੇ ਸ੍ਰੀ ਗਣੇਸ਼ ਚਤੁਰਥੀ ਸਮਾਗਮ ਸ਼ਰਧਾ ਨਾਲ ਮਨਾਇਆ

ਅੰਮ੍ਰਿਤਸਰ, 18 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਹਨੂੰਮਾਨ ਸੇਵਾ ਪਰਿਵਾਰ ਟਰੱਸਟ (ਰਜਿ.) ਵਲੋਂ ਸ੍ਰੀ ਗਣੇਸ਼ ਚਤੁਰਥੀ ਦਾ ਪਾਵਨ ਤਿਉਹਾਰ ਸ੍ਰੀ ਹਨੂੰਮਾਨ ਧਾਮ ਏ-ਬਲਾਕ ਸ੍ਰੀ ਗੁਰੂ ਤੇਗ ਬਹਾਦਰ ਨਗਰ ਮਾਲ ਮੰਡੀ ਅੰਮ੍ਰਿਤਸਰ ਵਿਖੇ ਸ਼ਰਧਾ ਨਾਲ ਮਨਾਇਆ।

Ad Position 21
No active advertisement
ਅਜੀਤ ਡੈਸਕ 19-09-2026
ਅੰਮ੍ਰਿਤਸਰ, 18 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਹਨੂੰਮਾਨ ਸੇਵਾ ਪਰਿਵਾਰ ਟਰੱਸਟ (ਰਜਿ.) ਵਲੋਂ ਸ੍ਰੀ ਗਣੇਸ਼ ਚਤੁਰਥੀ ਦਾ ਪਾਵਨ ਤਿਉਹਾਰ ਸ੍ਰੀ ਹਨੂੰਮਾਨ ਧਾਮ ਏ-ਬਲਾਕ ਸ੍ਰੀ ਗੁਰੂ ਤੇਗ ਬਹਾਦਰ ਨਗਰ ਮਾਲ ਮੰਡੀ ਅੰਮ੍ਰਿਤਸਰ ਵਿਖੇ ਸ਼ਰਧਾ ਨਾਲ ਮਨਾਇਆ। ਇਸ ਮੌਕੇ ਸ੍ਰੀ ਹਨੂੰਮਾਨ ਧਾਮ ਨੂੰ ਸੁੰਦਰ ਢੰਗ ਨਾਲ ਸਜਾਇਆ ਤੇ ਭਗਵਾਨ ਸ੍ਰੀ ਗਣੇਸ਼ ਦੀ ਵਿਧੀਵਤ ਪੂਜਾ-ਅਰਚਨਾ ਕੀਤੀ ਗਈ। ਟਰੱਸਟ ਦੇ ਚੇਅਰਮੈਨ ਅਨੁਜ ਸਿੱਕਾ ਦੀ ਪ੍ਰਧਾਨਗੀ ਹੇਠ ਕਰਵਾਏ ਧਾਰਮਿਕ ਸਮਾਗਮ ‘ਚ ਆਰ. ਬੀ. ਗਾਰਡਨ ਪਰਿਵਾਰ ਵਲੋਂ ਸ਼ਰਧਾਪੂਰਵਕ ਸੰਕੀਰਤਨ ਕੀਤਾ। ਗਾਇਕ ਮੰਡਲੀ ਨੂੰ ਟਰੱਸਟ ਦੇ ਮੈਂਬਰਾਂ ਵਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਵਾਈਸ ਪ੍ਰਧਾਨ ਨਵਲ ਕਿਸ਼ੋਰ, ਬਨਵਾਰੀ ਲਾਲ, ਸਰਲਾ ਅਗਰਵਾਲ, ਨਿਸ਼ਾ ਚਾਵਲਾ, ਰੋਹਿਤ ਚਾਵਲਾ, ਕਰੁਣਾ ਸਰੀਨ, ਅਰਚਨਾ, ਗੌਰਵ, ਮਨੀਸ਼ ਮਲਹਣ, ਰਮੇਸ਼ ਖੰਨਾ, ਮੁਨੀਸ਼ ਸੇਠ, ਰਾਜੇਸ਼ ਮਹਿਰਾ, ਆਦੇਸ਼ ਮਹਿਰਾ, ਸੰਜੀਵ ਖੰਨਾ, ਰੋਹਿਤ, ਨਰਿੰਦਰ ਅਗਰਵਾਲ, ਮਨੋਜ ਜੈਨ, ਸੁਨੀਲ ਦੱਤੀ, ਸ਼ਿਆਮ ਸੁੰਦਰ ਸ਼ਰਮਾ, ਸ਼ਿਵ ਕੁਮਾਰ ਪ੍ਰੇਮ, ਵਿਵੇਕ ਦਿਵੇਦੀ, ਅਸ਼ੋਕ ਸ਼ਰਮਾ, ਰਕਸ਼ਪਾਲ ਠਾਕੁਰ, ਪ੍ਰਿੰਸ ਸ਼ਰਮਾ, ਬਾਲਕ ਰਾਮ, ਵਿਜੇ ਦਿਵੇਦੀ, ਪਵਨ, ਸੁਦਰਸ਼ਨ ਸ਼ਰਮਾ, ਪੰਕਜ ਅਗਰਵਾਲ, ਜੋਗਿੰਦਰ ਪਾਲ ਵਿਜ, ਅਜੈ ਸ਼ਰਮਾ, ਦੀਪਕ ਸ਼ਰਮਾ, ਮਾਧਵੀ ਮੇਹਰਾ, ਕੰਚਨ ਆਹੂਜਾ, ਸੋਨੀਆ ਅਗਰਵਾਲ, ਰਸ਼ਮੀ ਜੈਨ, ਮਿਤੀਕਾ ਸੇਠ, ਵਿਸ਼ਾਲ ਖੁਰਾਨਾ ਤੋਂ ਇਲਾਵਾ ਟਰੱਸਟ ਦੇ ਹੋਰ ਮੈਂਬਰ ਅਤੇ ਵੱਡੀ ਗਿਣਤੀ ‘ਚ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਟਾਲਵਰਟਸ ਵਰਲਡ ਸਕੂਲ ਨੇ ਸਟੀਮ ਐਜੂਕੇਸ਼ਨ ਸਿੱਖਿਆ ’ਤੇ ਦੋ-ਰੋਜ਼ਾ ਵਰਕਸ਼ਾਪ ਅਗਲੀ ਖ਼ਬਰ ਪ੍ਰਿੰਸੀਪਲ ਡਾ. ਰੀਨਾ ਤਲਵਾੜ ਜੀ.ਐਨ.ਡੀ.ਯੂ. ਮਹਿਲਾ ਖੇਡ ਕਮੇਟੀ ਦੀ ਉਪ ਪ੍ਰਧਾਨ ਨਿਯੁਕਤ
Ad Position 24