21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਦੋ ਅਣਪਛਾਤੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਗਰੀਬ ਨੌਜਵਾਨ ਦਾ ਮੋਟਰਸਾਈਕਲ ਤੇ ਇਕ ਹਜ਼ਾਰ ਜਬਰਦਸਤੀ ਖੋਹ ਲਏ

ਚੇਤਨਪੁਰਾ, 20 ਅਗਸਤ (ਮਹਾਂਬੀਰ ਸਿੰਘ ਗਿੱਲ)-ਪਿੰਡ ਸੰਗਤਪੁਰਾ ਦੇ ਵਸਨੀਕ ਤੇ ਗ਼ਰੀਬ ਮਜ਼ਦੂਰ ਗੁਰਮੀਤ ਸਿੰਘ ਸਪੁੱਤਰ ਨਰਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਮੋਟਰਸਾਈਕਲ ਕੁਝ ਅਣਪਛਾਤੇ ਲੁਟੇਰਿਆਂ ਵਲੋਂ ਜ਼ਬਰਦਸਤੀ ਖੋਹ ਲਿਆ। ਘਟਨਾ ਦਾ ਸ਼ਿਕਾਰ ਉਕਤ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਆਪਣੇ ਡੀਲਕਸ ਹੀਰੋ ਪੀਬੀ 02 ਈ.

Ad Position 21
No active advertisement
ਅਜੀਤ ਡੈਸਕ 21-08-2026
ਚੇਤਨਪੁਰਾ, 20 ਅਗਸਤ (ਮਹਾਂਬੀਰ ਸਿੰਘ ਗਿੱਲ)-ਪਿੰਡ ਸੰਗਤਪੁਰਾ ਦੇ ਵਸਨੀਕ ਤੇ ਗ਼ਰੀਬ ਮਜ਼ਦੂਰ ਗੁਰਮੀਤ ਸਿੰਘ ਸਪੁੱਤਰ ਨਰਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਮੋਟਰਸਾਈਕਲ ਕੁਝ ਅਣਪਛਾਤੇ ਲੁਟੇਰਿਆਂ ਵਲੋਂ ਜ਼ਬਰਦਸਤੀ ਖੋਹ ਲਿਆ। ਘਟਨਾ ਦਾ ਸ਼ਿਕਾਰ ਉਕਤ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਆਪਣੇ ਡੀਲਕਸ ਹੀਰੋ ਪੀਬੀ 02 ਈ. ਡਬਲਯੂ 9694 ਤੇ ਮਜੀਠਾ ਵਲੋਂ ਆਪਣੇ ਪਿੰਡ ਨੂੰ ਆ ਰਿਹਾ ਸੀ ਅਤੇ ਪਿੰਡ ਗਾਲੋਵਾਲੀ ਥਾਣਾ ਮਜੀਠਾ ਵਿਖੇ ਦੋ ਅਣਪਛਾਤੇ ਨੌਜਵਾਨਾਂ ਵਲੋਂ ਤੇਜ਼ਧਾਰ ਦਾਤਰਾਂ ਦੀ ਨੌਕ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੋਟਰਸਾਈਕਲ ਖੋ ਕੇ ਫਰਾਰ ਹੋ ਗਏ ਉਸ ਨੇ ਦੱਸਿਆ ਕਿ ਮੋਟਰਸਾਈਕਲ ਤੇ ਲਟਕਾਏ ਹੋਏ ਬੈਗ ਵਿਚ ਇਕ ਹਜ਼ਾਰ ਰੁਪਈਏ ਦੀ ਨਗਦੀ ਤੇ ਮੋਟਰਸਾਈਕਲ ਦੇ ਕਾਗਜ਼ ਸਨ। ਗਰੀਬ ਪਰਿਵਾਰ ਨੇ ਆਪਣੇ ਨਾਲ ਵਾਪਰੀ ਘਟਨਾ ਦੀ ਸੂਚਨਾ ਪੁਲਿਸ ਥਾਣਾ ਝੰਡੇਰ ਵਿਖੇ ਦਿੱਤੀ ਗਈ ਹੈ ਤੇ ਇਨਸਾਫ ਦੀ ਮੰਗ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਅਸਤੀਫ਼ੇ ਤੋਂ ਬਾਅਦ ਦਿਲਬਾਗ ਸਿੰਘ ਕੋਹਾਲੀ ਨੇ ‘ਆਪ’ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ ਹਲਕਾ ਇੰਚਾਰਜ ਵਲੋਂ ਅੱਖੋਂ-ਪਰੋਖੇ... ਅਗਲੀ ਖ਼ਬਰ ਮੁੱਦਾ ਐੱਨ.ਪੀ. ਕੇ. ਖਾਦ ਤੇ ਖੰਡ ਦੀਆਂ ਵਧੀਆਂ ਕੀਮਤਾਂ ਦਾ 8 ਕੁੱਲ ਹਿੰਦ ਕਿਸਾਨ ਸਭਾ ਤੇ ਸਬਜ਼ੀ ਉੱਤਪਾਦਕ ਕਿਸਾਨ ਜਥੇਬੰ...
Ad Position 24