28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਵਾਲਮੀਕਿ ਜੈਅੰਤੀ ’ ਤੇ ਭਾਈਚਾਰਕ ਸਾਂਝ ਦੀ ਮਿਸਾਲ ਸਨਾਤਨ ਧਰਮ ਤੇ ਬ੍ਰਾਹਮਣ ਸਭਾ ਵਲੋਂ ਪ੍ਰਸ਼ਾਦ ਵੰਡਿਆ

ਨੰਗਲ, 27 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਭਗਵਾਨ ਵਾਲਮੀਕਿ ਮਹਾਰਾਜ ਦੀ ਜੈਅੰਤੀ ਮੌਕੇ ਸਜਾਈ ਗਈ ਸ਼ੋਭਾ ਯਾਤਰਾ ਦੇ ਸਬੰਧ ਵਿਚ ਵਿਸ਼ਵ ਸਨਾਤਨ ਧਰਮ ਸਭਾ ਜ਼ਿਲ੍ਹਾ ਰੂਪਨਗਰ ਅਤੇ ਬ੍ਰਾਹਮਣ ਸਭਾ ਨੰਗਲ ਵਲੋਂ ਮੇਨ ਮਾਰਕੀਟ ਵਿਚ ਕੋਹਲੀ ਕਲਾਥ ਦੇ ਬਾਹਰ ਸ਼ਰਧਾਲੂਆਂ ਲਈ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਦੋਵੇਂ ਸਭਾਵਾਂ ਦੇ ਪ੍ਰਧਾਨ ਰਮਨ ਸ਼ਰਮਾ ਤੋਂ ਇਲਾਵਾ ਨੰਦ ਕਿਸ਼ੋਰ ਸ਼ਰਮਾ, ਰਜਨੀਸ਼ ਸ਼ਰਮਾ, ਨੀਰਜ ਜੋਸ਼ੀ, ਰਾਜੇਸ਼ ਪਰਾਸ਼ਰ, ਅਵਿਨਾਸ਼ ਸ਼ਰਮਾ, ਅਨਿਲ ਬਾਬੂ, ਵਿਕਾਸ ਸ਼ਰਮਾ, ਕਮਲ ਘਈ, ਸੁਭਾਸ਼ ਚੰਦਰ, ਸੁਭਾਸ਼ ਸ਼ਰਮਾ, ਰਾਮ ਕੁਮਾਰ ਥਾਣੇਦਾਰ, ਵਿਵੇਕ ਸ਼ਰਮਾ, ਡੀ.

Ad Position 21
No active advertisement
ਅਜੀਤ ਡੈਸਕ 28-10-2026
ਨੰਗਲ, 27 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਭਗਵਾਨ ਵਾਲਮੀਕਿ ਮਹਾਰਾਜ ਦੀ ਜੈਅੰਤੀ ਮੌਕੇ ਸਜਾਈ ਗਈ ਸ਼ੋਭਾ ਯਾਤਰਾ ਦੇ ਸਬੰਧ ਵਿਚ ਵਿਸ਼ਵ ਸਨਾਤਨ ਧਰਮ ਸਭਾ ਜ਼ਿਲ੍ਹਾ ਰੂਪਨਗਰ ਅਤੇ ਬ੍ਰਾਹਮਣ ਸਭਾ ਨੰਗਲ ਵਲੋਂ ਮੇਨ ਮਾਰਕੀਟ ਵਿਚ ਕੋਹਲੀ ਕਲਾਥ ਦੇ ਬਾਹਰ ਸ਼ਰਧਾਲੂਆਂ ਲਈ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਦੋਵੇਂ ਸਭਾਵਾਂ ਦੇ ਪ੍ਰਧਾਨ ਰਮਨ ਸ਼ਰਮਾ ਤੋਂ ਇਲਾਵਾ ਨੰਦ ਕਿਸ਼ੋਰ ਸ਼ਰਮਾ, ਰਜਨੀਸ਼ ਸ਼ਰਮਾ, ਨੀਰਜ ਜੋਸ਼ੀ, ਰਾਜੇਸ਼ ਪਰਾਸ਼ਰ, ਅਵਿਨਾਸ਼ ਸ਼ਰਮਾ, ਅਨਿਲ ਬਾਬੂ, ਵਿਕਾਸ ਸ਼ਰਮਾ, ਕਮਲ ਘਈ, ਸੁਭਾਸ਼ ਚੰਦਰ, ਸੁਭਾਸ਼ ਸ਼ਰਮਾ, ਰਾਮ ਕੁਮਾਰ ਥਾਣੇਦਾਰ, ਵਿਵੇਕ ਸ਼ਰਮਾ, ਡੀ.ਸੀ., ਨਿਤਿਨ ਰਾਣਾ, ਸ਼ਿਵੇਂਦਰ, ਨੀਤੀਸ਼ ਅਤੇ ਕਰਨ ਰਣਧੀਰ ਰਾਣਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਹਫ਼ਤੇ ’ ਚ 2 ਦਿਨ ਮਿਲਣਗੀਆਂ ਔਰਤ ਰੋਗਾਂ ਦੇ ਮਾਹਿਰ ਡਾਕਟਰ ਦੀਆਂ ਸੇਵਾਵਾਂ ਅਗਲੀ ਖ਼ਬਰ ਮੋਰਿੰਡਾ ਵਿਚ ਸਫ਼ਾਈ ਪ੍ਰਬੰਧਾਂ ਦੀ ਹਾਲਤ ਤਰਸਯੋਗ , ਲੋਕ ਪ੍ਰੇਸ਼ਾਨ
Ad Position 24