12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਚਰਚਾ ’ਚ ਹੈ ਗਾਇਕ ਸਰਬਣ ਫਰਜ਼ੀ ਝਾਂਡੀਆਂ ਦਾ ਨਵਾਂ ਗੀਤ ‘ਯੁੱਧ ਨਸ਼ਿਆ ਵਿਰੁੱਧ’

ਨੂਰਪੁਰ ਬੇਦੀ, 11 ਸਤੰਬਰ (ਵਿੰਦਰਪਾਲ ਝਾਂਡੀਆਂ)-ਨਸ਼ਿਆ ਨੂੰ ਚੋਟ ਕਰਦਾ ਹੋਇਆ ਗਾਇਕ ਸਰਬਣ ਫਰਜ਼ੀ ਝਾਂਡੀਆਂ ਦਾ ਨਵਾਂ ਰਿਲੀਜ਼ ਹੋਇਆ ਗੀਤ ‘ਯੁੱਧ ਨਸ਼ਿਆ ਵਿਰੁੱਧ’ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਖੂਬ ਚਰਚਾ ਬਟੋਰ ਰਿਹਾ ਹੈ। ਇਸ ਗੀਤ ਵਿਚ ਗਾਇਕ ਸਰਬਣ ਫਰਜ਼ੀ ਨੇ ਆਪਣੀ ਪ੍ਰਭਾਵਸ਼ਾਲੀ ਆਵਾਜ਼ ਨਾਲ ਸਾਂਝ ਪਾਈ ਹੈ, ਜਿਸ ਕਾਰਨ ਗੀਤ ਦੀ ਰੂਹ ਅਤੇ ਪ੍ਰਭਾਵ ਹੋਰ ਵੀ ਨਿਖਰ ਕੇ ਸਾਹਮਣੇ ਆਉਂਦਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਨੂਰਪੁਰ ਬੇਦੀ, 11 ਸਤੰਬਰ (ਵਿੰਦਰਪਾਲ ਝਾਂਡੀਆਂ)-ਨਸ਼ਿਆ ਨੂੰ ਚੋਟ ਕਰਦਾ ਹੋਇਆ ਗਾਇਕ ਸਰਬਣ ਫਰਜ਼ੀ ਝਾਂਡੀਆਂ ਦਾ ਨਵਾਂ ਰਿਲੀਜ਼ ਹੋਇਆ ਗੀਤ ‘ਯੁੱਧ ਨਸ਼ਿਆ ਵਿਰੁੱਧ’ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਖੂਬ ਚਰਚਾ ਬਟੋਰ ਰਿਹਾ ਹੈ। ਇਸ ਗੀਤ ਵਿਚ ਗਾਇਕ ਸਰਬਣ ਫਰਜ਼ੀ ਨੇ ਆਪਣੀ ਪ੍ਰਭਾਵਸ਼ਾਲੀ ਆਵਾਜ਼ ਨਾਲ ਸਾਂਝ ਪਾਈ ਹੈ, ਜਿਸ ਕਾਰਨ ਗੀਤ ਦੀ ਰੂਹ ਅਤੇ ਪ੍ਰਭਾਵ ਹੋਰ ਵੀ ਨਿਖਰ ਕੇ ਸਾਹਮਣੇ ਆਉਂਦਾ ਹੈ। ਐਮ.ਐਸ.ਐਲ. ਕੰਪਨੀ ਵਲੋਂ ਰਿਲੀਜ਼ ਕੀਤੇ ਇਸ ਗੀਤ ਨੂੰ ਮਾਸਟਰ ਮਨਪ੍ਰੀਤ ਸਿੰਘ ਲੈਹੜੀਆ ਨੇ ਕਲਮਬੱਧ ਕੀਤਾ ਹੈ। ਜਦਕਿ ਵੀਡੀਓ ਜੱਸੀ ਸੈਣੀ ਅਤੇ ਮਿਊਜ਼ਿਕ ਚੰਦਰ ਮੋਹਨ ਵਲੋਂ ਦਿੱਤਾ ਗਿਆ। ਇਹ ਗੀਤ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰੱਖਣ ਲਈ ਆਧੁਨਿਕ ਸੰਗੀਤ ਰਾਹੀਂ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਇਹ ਯਤਨ ਸ਼ਲਾਘਾਯੋਗ ਹੈ। ਜਿਸ ਕਾਰਨ ਇਹ ਸਰੋਤਿਆਂ ਦੇ ਦਿਲਾਂ ਵਿਚ ਆਪਣੀ ਖਾਸ ਥਾਂ ਬਣਾਉਣ ਵਿਚ ਕਾਮਯਾਬ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਭੱਲੜੀ ਵਿਖੇ ਲਗਾਈ ਆਤਮਾ ਸਕੀਮ ਅਧੀਨ ਕਿਸਾਨ ਸਾਇੰਸਦਾਨ ਗੋਸ਼ਟੀ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਬਲਾਕ ਮੋਰਿੰਡਾ ਦੀ ਹੋਈ ਮੀਟਿੰਗ ਦੌਰਾਨ ਹਾਜ਼ਰ ਕਿਸਾਨ ਆਗੂ।
Ad Position 24