ਵਿਸ਼੍ਰਾਂਤੀ ਸਿਟੀ ’ ਚੋਂ 7 ਲੱਖ ਰੁ . ਦੇ ਗਹਿਣੇ ਤੇ ਲੈਪਟਾਪ ਚੋਰੀ
ਜ਼ੀਰਕਪੁਰ, 3 ਸਤੰਬਰ (ਮਨਿੰਦਰ ਸਿੰਘ)-ਵਿਸ਼੍ਰਾਂਤੀ ਸਿਟੀ ‘ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਸੁਸਾਇਟੀ ‘ਚ ਲਗਾਤਾਰ ਦੂਜੀ ਚੋਰੀ ਦੀ ਘਟਨਾ ਸਾਹਮਣੇ ਆਉਣ ਨਾਲ ਸੁਸਾਇਟੀ ਦੇ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਖੜ੍ਹੇ ਹੋ ਗਏ ਹਨ।
ਘਰ ਅੰਦਰ ਚੋਰਾਂ ਵਲੋਂ ਕੀਤੀ ਗਈ ਫਰੋਲਾ-ਫਰਾਲੀ ਕਾਰਨ ਖਿੱਲਰਿਆ ਪਿਆ ਸਾਮਾਨ। ਤਸਵੀਰ : ਮਨਿੰਦਰ ਸਿੰਘ
04-09-2026