19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪਿੰਡ ਪਚਰੰਡਾ ਨਿਵਾਸੀਆਂ ਵਲੋਂ ਪੀ.ਜੀ.ਆਈ. ਵਿਖੇ ਲੰਗਰ ਲਈ ਗੱਡੀ ਰਵਾਨਾ

ਕਾਹਨਪੁਰ ਖੂਹੀ, 18 ਅਗਸਤ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨਜ਼ਦੀਕੀ ਪਿੰਡ ਪਚਰੰਡਾ ਦੇ ਸਮੂਹ ਨਿਵਾਸੀਆਂ ਵਲੋਂ, ਪੀ. ਜੀ.

Ad Position 21
No active advertisement
ਅਜੀਤ ਡੈਸਕ 19-08-2026
ਕਾਹਨਪੁਰ ਖੂਹੀ, 18 ਅਗਸਤ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨਜ਼ਦੀਕੀ ਪਿੰਡ ਪਚਰੰਡਾ ਦੇ ਸਮੂਹ ਨਿਵਾਸੀਆਂ ਵਲੋਂ, ਪੀ.ਜੀ.ਆਈ. ਚੰਡੀਗੜ੍ਹ ਵਿਖੇ ਮਰੀਜ਼ਾਂ ਲਈ ਲੰਗਰ ਤਿਆਰ ਕਰਕੇ ਪਹਿਲੀ ਗੱਡੀ ਰਵਾਨਾ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਲੰਬੜਦਾਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਸਮੂਹ ਨੌਜਵਾਨਾਂ ਵਲੋਂ ਆਰੰਭ ਕੀਤੇ ਇਸ ਨੇਕ ਕਾਰਜ ਨੂੰ ਅੱਗੇ ਤੋਂ ਵੀ ਨਿਰੰਤਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਬਰਜੇਸ਼ ਕੁਮਾਰ, ਤਰਸੇਮ ਲਾਲ, ਜਸਵੀਰ ਗਾਂਧੀ, ਰਜਿਤ ਕੁਮਾਰ, ਰਾਜੇਸ਼ ਕੁਮਾਰ ਪੰਚ, ਸ਼ੁਭਮ ਸ਼ਰਮਾ, ਗਗਨਦੀਪ ਸ਼ਰਮਾ, ਖ਼ੁਸ਼ਹਾਲ ਸਿੰਘ ਮੱਲ੍ਹੀ, ਰਾਜਿੰਦਰ ਰਾਜੂ, ਰੋਕੀ ਚੱਢਾ, ਪੰਕਜ ਸ਼ਰਮਾ, ਪਵਨ ਕੁਮਾਰ, ਸਰੂਪ ਸਿੰਘ ਮੱਲ੍ਹੀ, ਸੋਨੂੰ ਮਾਨ, ਜਗੀਰ ਸਿੰਘ, ਆਸ਼ੂ ਕਾਲੀਆ, ਅਮਨ, ਸਾਨੂੰ, ਸੰਦੀਪ ਚੌਧਰੀ, ਬਿੱਲੂ, ਹਰਮਨ, ਪਵਨ, ਦਕਸ਼, ਅਦਿੱਤਿਆ ਪਰਾਸ਼ਰ, ਰਾਜਿੰਦਰ ਕੁਮਾਰ ਸਮੇਤ ਸਮੂਹ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਨੇ ਡੇਂਗੂ ਤੋਂ ਬਚਾਅ ਲਈ ਕੀਤਾ ਜਾਗਰੂਕ ਅਗਲੀ ਖ਼ਬਰ ਪਿੰਡ ਗੱਦੀਵਾਲ ਵਿਖੇ ਸਿਲਾਈ ਕਢਾਈ ਸੈਂਟਰ ਖੋਲਿਆ
Ad Position 24