03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪਿਉ-ਪੁੱਤਰ ਦੀ ਜੋੜੀ ਨੇ ਪੈਦਲ ਚਾਲ ਮੁਕਾਬਲੇ ’ਚੋਂ ਤੀਜਾ ਸਥਾਨ ਕੀਤਾ ਹਾਸਿਲ

ਮਾਨਸਾ, 2 ਨਵੰਬਰ (ਸੱਭਿ. ਪ੍ਰਤੀ.)

Ad Position 21
No active advertisement
ਪੈਦਲ ਚਾਲ ਮੁਕਾਬਲੇ ’ਚੋਂ ਤੀਜਾ ਸਥਾਨ ਹਾਸਲ ਕਰਨ ਵਾਲੇ ਪਿਉ-ਪੁੱਤ। ਅਜੀਤ ਤਸਵੀਰ 03-11-2026
ਮਾਨਸਾ, 2 ਨਵੰਬਰ (ਸੱਭਿ.ਪ੍ਰਤੀ.)- ਮਾਸਟਰਜ਼ ਐਥਲੈਟਿਕਸ ਸੂਬਾ ਪੱਧਰੀ ਚੈਂਪੀਅਨਸ਼ਿਪ ਚੰਡੀਗੜ੍ਹ ਸੈਕਟਰ-11 ਦੇ ਖੇਡ ਸਟੇਡੀਅਮ ਵਿਖੇ ਕਰਵਾਈ ਗਈ। ਕਾਕਾ ਸਿੰਘ ਉੱਭਾ 80+, 3000 ਮੀਟਰ ਪੈਦਲ ਚਾਲ ’ਚੋਂ ਅਤੇ ਉਸ ਦੇ ਪੁੱਤਰ ਇਕਬਾਲ ਸੰਧੂ ਉੱਭਾ 5000 ਮੀਟਰ ਪੈਦਲ ਚਾਲ ’ਚੋਂ ਤੀਜਾ ਸਥਾਨ ਪ੍ਰਾਪਤ ਕਰ ਕੇ ਪਿੰਡ ਅਤੇ ਮਾਨਸਾ ਜਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਖੇਡਾਂ ’ਚ ਹਰੇਕ ਉਮਰ ਦੇ ਇਨਸਾਨਾਂ ਨੂੰ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਸਰੀਰਕ ਤੰਦਰੁਸਤੀ ਨਾਲ ਅਲਾਮਤਾਂ ਤੋਂ ਬਚਿਆ ਜਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸੂਏ ਵਾਲਾ ਫਾਟਕ ਟੀ-204 ਖੋਲ੍ਹਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਅਗਲੀ ਖ਼ਬਰ ਝੋਟਾ ਹੱਤਿਆ ਕਾਂਡ ’ਚ ਇਨਸਾਫ਼ ਲੈਣ ਲਈ ਲਗਾਇਆ ਧਰਨਾ 21ਵੇਂ ਦਿਨ ’ਚ ਦਾਖਲ
Ad Position 24