27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਡੀ. ਏ. ਵੀ. ਸਕੂਲ ਦੇ ਖਿਡਾਰੀਆਂ ਦਾ ਨੈਸ਼ਨਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

ਮਾਨਸਾ , 27 ਅਕਤੂਬਰ ( ਸ . ਰਿ .)

Ad Position 21
No active advertisement
ਅਜੀਤ ਡੈਸਕ 28-10-2026
ਮਾਨਸਾ , 27 ਅਕਤੂਬਰ ( ਸ . ਰਿ .)- ਸਥਾਨਕ ਡੀ . ਏ . ਵੀ . ਪਬਲਿਕ ਸਕੂਲ ਦੇ ਖਿਡਾਰੀਆਂ ਨੇ ਦਿੱਲੀ ਵਿਖੇ ਕਰਵਾਏ ਗਏ ਡੀ . ਏ . ਵੀ . ਨੈਸ਼ਨਲ ਖੇਡ ਮੁਕਾਬਲਿਆਂ ’ ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ । ਅੰਡਰ -14 ਸਾਲ ਵਰਗ ਕਰਾਟੇ ’ ਚ ਅਭਿਜੋਤ ਸਿੰਘ ਜਮਾਤ ਨੌਵੀਂ ਨੇ ਸੋਨ ਤਗਮਾ ਜਿੱਤਿਆ । ਅੰਡਰ -17 ਸਾਲ ਵਰਗ ਡਿਸਕਸ ਥਰੋਅ ’ ਚ ਬੀਰਪ੍ਰੀਤ ਕੌਰ ਜਮਾਤ 11 ਵੀਂ ਕਾਮਰਸ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ । ਦੋਵਾਂ ਖਿਡਾਰੀਆਂ ਨੇ ਪਹਿਲਾਂ ਰਾਜ ਪੱਧਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੌਮੀ ਪੱਧਰ ਦੇ ਮੁਕਾਬਲਿਆਂ ’ ਚ ਆਪਣੀ ਥਾਂ ਬਣਾਈ । ਇਸ ਤੋਂ ਬਾਅਦ ਰਾਸ਼ਟਰੀ ਮੰਚ ’ ਤੇ ਤਗਮੇ ਜਿੱਤ ਕੇ ਉਨ੍ਹਾਂ ਨੇ ਆਪਣੀ ਸਖ਼ਤ ਮਿਹਨਤ , ਲਗਨ , ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਸਮਰਪਣ ਦੀ ਮਿਸਾਲ ਪੇਸ਼ ਕੀਤੀ । ਸਕੂਲ ਪਹੁੰਚਣ ’ ਤੇ ਜੇਤੂ ਖਿਡਾਰੀਆਂ ਨਿੱਘਾ ਸਵਾਗਤ ਕੀਤਾ ਗਿਆ । ਪ੍ਰਿੰਸੀਪਲ ਵਿਨੋਦ ਰਾਣਾ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ।
Ad Position 22
No active advertisement
ਪਿਛਲੀ ਖ਼ਬਰ ਹਲਕਾ ਮੌੜ ’ਚ ਕਾਂਗਰਸ ਦੀ ਨਵੀਂ ਦਸਤਕ ਕਰਨ ਵੜਿੰਗ ਅੱਜ ਮੰਡੀ ਕਲਾਂ ਤੋਂ ਵਜਾਉਣਗੇ ਸਿਆਸੀ ਬਿਗੁਲ ਅਗਲੀ ਖ਼ਬਰ ਦੀਸ਼ਾ ਰਾਣੀ ਨੇ ਤੀਰਅੰਦਾਜ਼ੀ ’ਚ ਸੋਨ ਤਗਮਾ ਹਾਸਿਲ ਕੀਤਾ
Ad Position 24