ਐਨ . ਆਰ . ਆਈ . ਸੁਖਪਾਲ ਸਿੰਘ ਭੂਰਾ ਨੂੰ ਸਦਮਾ , ਮਾਤਾ ਦਾ ਦਿਹਾਂਤ
ਮੋਰਿੰਡਾ, 18 ਨਵੰਬਰ(ਤਰਲੋਚਨ ਸਿੰਘ ਕੰਗ)-ਬੀਤੇ ਦਿਨ ਐਨ. ਆਰ.
ਮੋਰਿੰਡਾ, 18 ਨਵੰਬਰ(ਤਰਲੋਚਨ ਸਿੰਘ ਕੰਗ)-ਬੀਤੇ ਦਿਨ ਐਨ.ਆਰ.ਆਈ. ਸੁਖਪਾਲ ਸਿੰਘ ਭੂਰਾ ਯੂ.ਐੱਸ.ਏ. ਦੇ ਮਾਤਾ ਸੁਰਜੀਤ ਕੌਰ ਦਾ ਦਿਹਾਂਤ ਹੋ ਗਿਆ। ਸਰਦਾਰਨੀ ਸੁਰਜੀਤ ਕੌਰ ਨੇਤਰ ਸਿੰਘ ਸਾਬਕਾ ਪੀ.ਏ. ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਤੀਰਥ ਸਿੰਘ ਭਟੋਆ ਵਰਲਡ ਸਿੱਖ ਮਿਸ਼ਨ ਦੇ ਜਨਰਲ ਸਕੱਤਰ ਦੇ ਕਰੀਬੀ ਰਿਸ਼ਤੇਦਾਰ ਸਨ। ਸੁਰਜੀਤ ਕੌਰ ਦੀ ਹੋਈ ਮੌਤ ’ਤੇ ਨਵਦੀਪ ਸਿੰਘ ਬੱਬੂ ਸਾਬਕਾ ਕੌਂਸਲਰ, ਵਿਜੇ ਕੁਮਾਰ ਟਿੰਕੂ ਹਲਕਾ ਇੰਚਾਰਜ ਖਰੜ੍ਹ ਕਾਂਗਰਸ, ਪਾਲਇੰਦਰਜੀਤ ਸਿੰਘ ਬਾਠ, ਜੁਗਰਾਜ ਸਿੰਘ ਮਾਨਖੇੜੀ, ਗੁਰਦੇਵ ਸਿੰਘ ਦੇਸੂਮਾਜਰਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ। 18ਆਰਪੀਆਰ35 ਸੁਰਜੀਤ ਕੌਰ