10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪਿੰਡ ਚਾਓਮਾਜਰਾ ਵਿਖੇ ਲੋਕ ਮਿਲਣੀ ਭਲਕੇ

ਖਰੜ, 9 ਅਕਤੂਬਰ (ਜੰਡਪੁਰੀ)-’ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਪਿੰਡ ਚਾਓਮਾਜਰਾ ਵਿਖੇ ਭਲਕੇ 11 ਅਕਤੂਬਰ ਨੂੰ ਵਰਕਰ ਅਤੇ ਲੋਕ-ਮਿਲਣੀ ਸ. ਚਮੇਲ ਸਿੰਘ ਮੈਮੋਰੀਅਲ ਹਾਲ ਵਿਖੇ ਰੱਖੀ ਗਈ ਹੈ।

Ad Position 21
No active advertisement
ਅਜੀਤ ਡੈਸਕ 10-10-2026
ਖਰੜ, 9 ਅਕਤੂਬਰ (ਜੰਡਪੁਰੀ)-’ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਪਿੰਡ ਚਾਓਮਾਜਰਾ ਵਿਖੇ ਭਲਕੇ 11 ਅਕਤੂਬਰ ਨੂੰ ਵਰਕਰ ਅਤੇ ਲੋਕ-ਮਿਲਣੀ ਸ. ਚਮੇਲ ਸਿੰਘ ਮੈਮੋਰੀਅਲ ਹਾਲ ਵਿਖੇ ਰੱਖੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੇ ਜ਼ਿਲ੍ਹਾ ਮੁਹਾਲੀ ਦੇ ਜਨਰਲ ਸਕੱਤਰ ਲਵਰਿੰਦਰ ਸਿੰਘ ਸਿੱਲ੍ਹ ਨੇ ਦੱਸਿਆ ਕਿ ਇਸ ਲੋਕ ਮਿਲਣੀ ‘ਚ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਅਤੇ ਮਨਪ੍ਰੀਤ ਸਿੰਘ ਇਆਲੀ ਤੋਂ ਇਲਾਵਾ ਪਾਰਟੀ ਦੇ ਹੋਰ ਵੀ ਸੀਨੀਅਰ ਆਗੂ ਸ਼ਿਰਕਤ ਕਰਨਗੇ। 09 ਐਮਓਐਚ 29 ਲਵਰਿੰਦਰ ਸਿੰਘ ਸਿੱਲ੍ਹ।
Ad Position 22
No active advertisement
ਪਿਛਲੀ ਖ਼ਬਰ ਰਿਸ਼ਵਤ ਮਾਮਲੇ ’ਚ ਸੀ.ਬੀ.ਆਈ. ਵਲੋਂ ਗ੍ਰਿਫ਼ਤਾਰ ਸੈਨੇਟਰੀ ਇੰਸਪੈਕਟਰ ਸ਼ਕਤੀ ਸ਼ਰਮਾ ਮੁਅੱਤਲ ਅਗਲੀ ਖ਼ਬਰ ਕੂੜਾ ਪ੍ਰਬੰਧਨ ਲਈ ਨਗਰ ਨਿਗਮ ਦੇ ਨਾਲ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ – ਮੇਅਰ ਸੌਰਭ ਜੋਸ਼ੀ
Ad Position 24