25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

‘ਪੰਜਾਬ ਸੰਭਾਲੋ’ ਰੈਲੀ ’ ਚ ਹਲਕਾ ਗਿੱਲ ਤੋਂ ਵੱਡੇ ਜਥਿਆਂ ਨਾਲ ਸ਼ਾਮਿਲ ਹੋਵਾਂਗੇ - ਸਰੀਂਹ

ਆਲਮਗੀਰ 25 ਨਵੰਬਰ (ਜਰਨੈਲ ਸਿੰਘ ਪੱਟੀ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਭਾਗ ਸਿੰਘ ਸਰੀਂਹ ਨੇ ਦੱਸਿਆ ਕਿ 26 ਨਵੰਬਰ ਦਿਨ ਵੀਰਵਾਰ ਨੂੰ ਫਿਲੌਰ ਵਿਖੇ ਬਹੁਜਨ ਸਮਾਜ ਪਾਰਟੀ ਵਲੋਂ ਕੀਤੀ ਜਾ ਰਹੀ ਪੰਜਾਬ ਸੰਭਾਲੋ ਵਿਸ਼ਾਲ ਰੈਲੀ ਵਿਚ ਵਿਧਾਨ ਸਭਾ ਹਲਕਾ ਗਿੱਲ ਤੋਂ ਵੱਡੇ ਜਥਿਆਂ ਨਾਲ ਸ਼ਾਮਿਲ ਹੋਵਾਂਗੇ। ਸੂਬਾ ਸਕੱਤਰ ਸਰੀਂਹ ਨੇ ਦੱਸਿਆ ਕਿ ਰੈਲੀ ਦੌਰਾਨ ਇਕੱਤਰ ਹੋਏ ਬੀ.

Ad Position 21
No active advertisement
ਅਜੀਤ ਡੈਸਕ 26-11-2026
ਆਲਮਗੀਰ 25 ਨਵੰਬਰ (ਜਰਨੈਲ ਸਿੰਘ ਪੱਟੀ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਭਾਗ ਸਿੰਘ ਸਰੀਂਹ ਨੇ ਦੱਸਿਆ ਕਿ 26 ਨਵੰਬਰ ਦਿਨ ਵੀਰਵਾਰ ਨੂੰ ਫਿਲੌਰ ਵਿਖੇ ਬਹੁਜਨ ਸਮਾਜ ਪਾਰਟੀ ਵਲੋਂ ਕੀਤੀ ਜਾ ਰਹੀ ਪੰਜਾਬ ਸੰਭਾਲੋ ਵਿਸ਼ਾਲ ਰੈਲੀ ਵਿਚ ਵਿਧਾਨ ਸਭਾ ਹਲਕਾ ਗਿੱਲ ਤੋਂ ਵੱਡੇ ਜਥਿਆਂ ਨਾਲ ਸ਼ਾਮਿਲ ਹੋਵਾਂਗੇ। ਸੂਬਾ ਸਕੱਤਰ ਸਰੀਂਹ ਨੇ ਦੱਸਿਆ ਕਿ ਰੈਲੀ ਦੌਰਾਨ ਇਕੱਤਰ ਹੋਏ ਬੀ.ਐਸ.ਪੀ. ਵਰਕਰਾਂ ਅਤੇ ਆਗੂਆਂ ਨੂੰ ਰਾਸ਼ਟਰੀ ਸੰਯੋਜਕ ਆਕਾਸ਼ ਆਨੰਦ ਸੰਬੋਧਨ ਕਰਨਗੇ ਅਤੇ ਪਾਰਟੀ ਪ੍ਰੋਗਰਾਮ ਤੋਂ ਜਾਣੂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਸੂਬਾ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਦੀਆਂ ਨੀਤੀਆਂ ਤੋਂ ਸਤਾਏ ਸੂਝਵਾਨ ਸੂਬਾ ਵਾਸੀ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਬਹੁਜਨ ਸਮਾਜ ਪਾਰਟੀ ਨੂੰ ਵੱਡਾ ਬਹੁਮਤ ਦੇ ਕੇ ਸਰਕਾਰ ਬਣਾਉਣ ਦੇ ਰੋਅ ਵਿਚ ਹਨ, ਜਿਸ ਦੇ ਚੱਲਦੇ ਵਿਰੋਧੀ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਸੱਤਾ ਖੁੱਸਦੀ ਵੇਖ ਕੇ ਘਬਰਾਹਟ ਵਿਚ ਹਨ। ਇਸ ਮੌਕੇ ਉਨ੍ਹਾਂ ਨਾਲ ਬੀਬੀ ਪਰਮਿੰਦਰ ਕੌਰ, ਬੂਟਾ ਸਿੰਘ ਸੰਗੋਵਾਲ, ਅਮਰੀਕ ਸਿੰਘ ਪੋਹੀੜ, ਕੁਲਵੰਤ ਸਿੰਘ ਘਵੱਦੀ, ਬਲਜੀਤ ਸਿੰਘ ਸਾਇਆ ਕਲਾ, ਭਿੰਦਰ ਸਿੰਘ ਲਹਿਰਾ, ਬਲਦੇਵ ਸਿੰਘ ਖ਼ਾਨਪੁਰ, ਸੁਰਜੀਤ ਸਿੰਘ ਲਲਤੋਂ ਕਲਾਂ, ਚਮਕੌਰ ਸਿੰਘ ਲਲਤੋਂ ਕਲਾਂ, ਰਾਜਵੀਰ ਸਿੰਘ ਨੂਰਪੁਰ ਬੇਟ, ਬਿੱਕਰ ਸਿੰਘ ਝਮਟ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਬਲਵੀਰ ਸਿੰਘ ਰਾਜਗੜ੍ਹ, ਬਲਵੀਰ ਸਿੰਘ ਸਰਾਭਾ, ਅਵਤਾਰ ਸਿੰਘ ਗੋਪਾਲਪੁਰ, ਅਵਤਾਰ ਸਿੰਘ ਬੱਗੇ ਖ਼ੁਰਦ, ਅਵਤਾਰ ਸਿੰਘ ਰੱਜੋਵਾਲ, ਸੰਦੀਪ ਸਿੰਘ, ਪ੍ਰਵੀਨ ਕੁਮਾਰ, ਈਸ਼ਰ ਸਿੰਘ ਖੱਟੜਾ, ਨਾਰੰਗ ਸਿੰਘ ਆਲਮਗੀਰ, ਮਲਕੀਤ ਸਿੰਘ ਜੱਸੋਵਾਲ, ਬਲਰਾਜ ਸਿੰਘ ਧਾਂਦਰਾ, ਕਿਰਪਾਲ ਸਿੰਘ ਧਾਂਦਰਾ, ਸਰਵਨ ਕੁਮਾਰ, ਬੂਟਾ ਸਿੰਘ ਦਾਦ, ਹਰਪਿੰਦਰ ਸਿੰਘ ਬ੍ਰਹਮਣ ਮਾਜਰਾ, ਗੁਰਦਾਸ ਸਿੰਘ ਫਾਗਲ, ਬੂਟਾ ਸਿੰਘ ਸਰੀਂਹ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕ੍ਰਿਸਚੀਅਨ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਪੰਜਵੀਂ ਰਾਸ਼ਟਰੀ ਕਾਨਫ਼ਰੰਸ ਨੈਪਟੀਕੋਨ-2026 ਸਮਾਪਤ, ਦੇਸ਼ ਭਰ ’ਚੋਂ 550 ਪ੍ਰਤ... ਅਗਲੀ ਖ਼ਬਰ ਗਿੱਲ ਰੋਡ ’ ਤੇ ਸਜਾਏ ਨਗਰ ਕੀਰਤਨ ਦਾ ਸਲੂਜਾ ਤੇ ਉਨ੍ਹਾਂ ਦੇ ਸਾਥੀਆਂ ਨੇ ਕੀਤਾ ਸਵਾਗਤ
Ad Position 24