17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਭਾਜਪਾ ਲੁਧਿਆਣਾ ਨੇ ਵਿੱਢੀ ਸੰਗਠਨ ਮਜ਼ਬੂਤੀ ਦੀ ਮੁਹਿੰਮ, ਵਿਧਾਨ ਸਭਾਵਾਂ ਤੇ ਸਰਕਲਾਂ ਦੇ ਇੰਚਾਰਜ ਐਲਾਨੇ

ਲੁਧਿਆਣਾ, 17 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਵਲੋਂ ਜ਼ਿਲ੍ਹਾ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਵੱਖ-ਵੱਖ ਵਿਧਾਨ ਸਭਾਵਾਂ, ਮੋਰਚਿਆਂ ਅਤੇ ਸਰਕਲਾਂ ਦੇ ਇੰਚਾਰਜਾਂ ਦੀ ਨਿਯੁਕਤੀ ਕੀਤੀ ਗਈ ਹੈ। ਸੰਜੇ ਗੋਸਾਈਂ ਨੂੰ ਪੂਰਬੀ, ਬੌਬੀ ਜਿੰਦਲ ਨੂੰ ਆਤਮ ਨਗਰ, ਸਰਬਜੀਤ ਸਿੰਘ ਕਾਕਾ ਨੂੰ ਦੱਖਣੀ, ਨਰਿੰਦਰ ਸਿੰਘ ਮੱਲ੍ਹੀ ਨੂੰ ਕੇਂਦਰੀ, ਸੁਮਿਤ ਟੰਡਨ ਨੂੰ ਉਤਰੀ ਅਤੇ ਮਹੇਸ਼ ਸ਼ਰਮਾ ਨੂੰ ਪੱਛਮੀ ਵਿਧਾਨਸਭਾ ਦਾ ਇੰਚਾਰਜ ਬਣਾਇਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 18-10-2026
ਲੁਧਿਆਣਾ, 17 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਵਲੋਂ ਜ਼ਿਲ੍ਹਾ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਵੱਖ-ਵੱਖ ਵਿਧਾਨ ਸਭਾਵਾਂ, ਮੋਰਚਿਆਂ ਅਤੇ ਸਰਕਲਾਂ ਦੇ ਇੰਚਾਰਜਾਂ ਦੀ ਨਿਯੁਕਤੀ ਕੀਤੀ ਗਈ ਹੈ। ਸੰਜੇ ਗੋਸਾਈਂ ਨੂੰ ਪੂਰਬੀ, ਬੌਬੀ ਜਿੰਦਲ ਨੂੰ ਆਤਮ ਨਗਰ, ਸਰਬਜੀਤ ਸਿੰਘ ਕਾਕਾ ਨੂੰ ਦੱਖਣੀ, ਨਰਿੰਦਰ ਸਿੰਘ ਮੱਲ੍ਹੀ ਨੂੰ ਕੇਂਦਰੀ, ਸੁਮਿਤ ਟੰਡਨ ਨੂੰ ਉਤਰੀ ਅਤੇ ਮਹੇਸ਼ ਸ਼ਰਮਾ ਨੂੰ ਪੱਛਮੀ ਵਿਧਾਨਸਭਾ ਦਾ ਇੰਚਾਰਜ ਬਣਾਇਆ ਗਿਆ ਹੈ। ਇਸੇ ਤਰ੍ਹਾਂ ਦਵਿੰਦਰ ਜੱਗੀ ਨੂੰ ਯੁਵਾ ਮੋਰਚਾ, ਗੁਰਦੀਪ ਸਿੰਘ ਨੀਟੂ ਨੂੰ ਐਸ.ਸੀ.ਮੋਰਚਾ, ਸਤਨਾਮ ਸਿੰਘ ਸੇਠੀ ਨੂੰ ੳ.ਬੀ.ਸੀ. ਮੋਰਚਾ ਅਤੇ ਸੁਨੈਨਾ ਚੌਧਰੀ ਨੂੰ ਮਹਿਲਾ ਮੋਰਚਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਵੱਖ-ਵੱਖ ਸਰਕਲਾਂ ਲਈ ਵੀ ਰਾਜਿੰਦਰ ਸ਼ਰਮਾ, ਸੁਨੀਲ ਠਾਕੁਰ, ਅਤੁੱਲ ਜੈਨ, ਲੱਕੀ ਸ਼ਰਮਾ, ਅਜੇ ਗੌੜ, ਧਰਮਿੰਦਰ ਸ਼ਰਮਾ, ਚੰਦਨ ਭਾਨ ਚੌਹਾਨ, ਮਨੋਜ ਝਾਅ, ਵਿਭੋਰ ਗਰਗ, ਮੁਕੇਸ਼ ਸਾਹਨੀ, ਸੁਰਿੰਦਰ ਕੌਸ਼ਲ, ਪ੍ਰਦੀਪ ਪੰਛੀ, ਕ੍ਰਾਂਤੀ ਡੋਗਰਾ, ਗੌਰਵ ਅਰੋੜਾ, ਬਲਰਾਮ ਗਰਗ ਸਮੇਤ ਹੋਰ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ਕੁੜੀਆਂ ਪ੍ਰਤੀ ਸਮਾਜ ਦੀ ਪੁਰਾਣੀ ਅਤੇ ਨਵੀਂ ਸੋਚ ਦੇ ਟਕਰਾਅ ਦੀ ਕਹਾਣੀ ਹੈ ਫ਼ਿਲਮ ‘ਥਾਪੀ’ ਸੁਪਨੇ ਪੂਰੇ ਕਰਨ ਲਈ ਲਗਾਤਾਰ... ਅਗਲੀ ਖ਼ਬਰ ਭਾਜਪਾ ਆਗੂ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਘੇਰੀ ‘ਆਪ’ ਸਰਕਾਰ ਨਸ਼ਿਆਂ ਤੇ ਅਮਨ ਕਾਨੂੰਨ ’ਤੇ ਚੁੱਕੇ ਸਵਾਲ
Ad Position 24