13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਲੁਧਿਆਣਾ ਵਿਖੇ 13 ਤੋਂ 16 ਅਕਤੂਬਰ ਨੂੰ ਮਿਲਣਗੀਆਂ 50% ਛੋਟ ’ ਤੇ ਸੁਣਨ ਵਾਲੀਆਂ ਕੰਨ ਦੀਆਂ ਮਸ਼ੀਨਾਂ

ਲੁਧਿਆਣਾ, 12 ਅਕਤੂਬਰ (ਅ. ਬ.)

Ad Position 21
No active advertisement
ਅਜੀਤ ਡੈਸਕ 13-10-2026
ਲੁਧਿਆਣਾ, 12 ਅਕਤੂਬਰ (ਅ. ਬ.)-ਕੀ ਤੁਹਾਡੇ ਪਰਿਵਾਰ ਵਿਚ ਕੋਈ ਅਜਿਹਾ ਮੈਂਬਰ ਹੈ, ਜਿਸ ਨੂੰ ਸੁਣਨ ਦੀ ਕਮਜ਼ੋਰੀ ਹੈ ਜਾਂ ਉਹ ਸਮੂਹ ਵਿਚ ਬੈਠ ਕੇ ਚੀਜ਼ਾਂ ਨੂੰ ਸਮਝਣ ਵਿਚ ਅਸਮਰੱਥ ਹੈ ਜਾਂ ਟੀਵੀ ਦੇਖਦੇ ਸਮੇਂ ਵਾਰ-ਵਾਰ ਆਵਾਜ਼ ਵਧਾਉਣੀ ਪੈਂਦੀ ਹੈ, ਤਾਂ ਤੁਹਾਨੂੰ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਹੈ। ਮੈਕਸ ਇੰਟਰਨੈਸ਼ਨਲ ਕੰਪਨੀ ਤੁਹਾਡੇ ਸ਼ਹਿਰ ਲੁ ਧਿਆਣਾ ਵਿਚ 50% ਦੀ ਛੋਟ ‘ਤੇ ਇਕ ਸੁਣਨ ਸਹਾਇਤਾ ਕੈਂਪ 13 ਤੋਂ 16 ਅਕਤੂਬਰ ਤੱਕ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ’ਚ ਤੁਹਾਨੂੰ 50% ਦੀ ਛੋਟ ‘ਤੇ ਜਰਮਨ ਮਸ਼ੀਨਾਂ ਦਿੱਤੀਆਂ ਜਾਣਗੀਆਂ। ਇਸ ਕੈਂਪ ’ਚ ਤੁਹਾਨੂੰ ਦੋ ਸਾਲਾਂ ਦੀ ਗਰੰਟੀ ਦੇ ਨਾਲ ਡਿਜੀਟਲ ਰੀਚਾਰਜਯੋਗ ਤੇ ਅਦਿੱਖ ਮਸ਼ੀਨਾਂ ਵੀ ਮਿਲਣਗੀਆਂ। ਪਤਾ: ਮੈਕਸ ਇੰਟਰਨੈਸ਼ਨਲ ਮਾਲ ਰੋਡ ਮਾਲ ਪਲਾਜ਼ਾ ਬਿਲਡਿੰਗ 5ਵੀਂ ਮੰਜ਼ਿਲ ਦਫ਼ਤਰ ਨੰਬਰ 9 ਨੇੜੇ ਮਾਤਾ ਜਵਾਲਾਮੁਖੀ ਮੰਦਰ ਲੁਧਿਆਣਾ ਵਿਖੇ ਕੈਂਪ ਵਿਚ ਕੋਲਕਾਤਾ ਦੇ ਪ੍ਰਸਿੱਧ ਆਡੀਓਲੋਜਿਸਟ, ਡਾ. ਲਕਸ਼ਮੀਕਾਂਤ ਆਪਣੀ ਟੀਮ ਸਮੇਤ ਵਿਸ਼ੇਸ਼ ਤੌਰ ‘ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ। ਮੈਕਸ ਕੰਪਨੀ ਦੇ ਡਾਇਰੈਕਟਰ ਦੇਵ ਸ਼ਰਮਾ ਨੇ ਲੁਧਿਆਣਾ ਦੇ ਨਿਵਾਸੀਆਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਸੇਵਾ ਕੇਂਦਰ ਮੁਲਾਜ਼ਮਾਂ ਦਾ ਰੋਸ ਅਗਲੀ ਖ਼ਬਰ ਮਾਂ ਚਿੰਤਪੂਰਨੀ ਸ਼ਹੀਦ ਭਗਤ ਸਿੰਘ ਕਲੱਬ ਵਲੋਂ 5 ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ
Ad Position 24