ਪੰਜਾਬ ਰਾਈਸ ਮਿੱਲਰ ਐਕਸਪੋਰਟਰ ਐਸੋ. ਦੇ ਸਹਿਯੋਗ ਨਾਲ ਸੈਮੀਨਾਰ ਲਗਾਇਆ
ਤਰਨ ਤਾਰਨ, 26 ਅਗਸਤ (ਹਰਿੰਦਰ ਸਿੰਘ)-ਪੰਜਾਬ ਰਾਈਸ ਮਿੱਲਰ ਐਕਸਪੋਰਟਰ ਐਸੋ. ਦੇ ਸਹਿਯੋਗ ਨਾਲ ਬਾਸਮਤੀ ਸੰਬੰਧੀ ਜਾਗਰੂਕ ਕਰਨ ਸਬੰਧੀ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।
ਪੰਜਾਬ ਰਾਈਸ ਮਿੱਲਰ ਐਕਸਪੋਰਟਰ ਐਸੋ. ਵਲੋਂ ਲਗਾਏ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਅਵਤਾਰ ਸਿੰਘ ਤਨੇਜਾ। ਤਸਵੀਰ: ਲਵਲੀ
27-08-2026