25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਕਾਲ-ਸੀ ਸੈਂਟਰ ਵਲੋਂ ਸੇਵਾਮੁਕਤ ਅਧਿਆਪਕ ਰਮੇਸ਼ ਸਿੰਘ ਚੰਦੇਲ ਸਨਮਾਨਿਤ

ਤਰਨ ਤਾਰਨ, 24 ਅਗਸਤ (ਇਕਬਾਲ ਸਿੰਘ ਸੋਢੀ)–ਪੰਜਾਬ ਸਰਕਾਰ ਦੇ ਇੰਫੋਟੈਕ ਸਿੱਖਿਆ ਵਿਭਾਗ ਤਰਨ ਤਾਰਨ ਦੇ ਪ੍ਰਸਿੱਧ ਸੰਸਥਾਨ ਕਾਲ-ਸੀ ਕੰਪਿਊਟਰ ਐਜੂਕੇਸ਼ਨ ਸੈਂਟਰ ਵਿਖੇ ਅਗਸਤ 2026 ਸ਼ੈਸ਼ਨ ਦੀਆਂ ਪ੍ਰੀਖਿਆਵਾਂ ਸੁਚੱਜੇ ਢੰਗ ਨਾਲ ਸੰਪੰਨ ਹੋ ਗਈਆਂ। ਪ੍ਰੀਖਿਆਵਾਂ ਖਤਮ ਹੋਣ ਵਾਲੇ ਦਿਨ ਸੈਂਟਰ ਵਿਖੇ ਨਿਯੁਕਤ ਸੁਪਰਡੈਂਟ ਪੰਜਾਬ ਸਿੱਖਿਆ ਵਿਭਾਗ ਦੇ ਸੇਵਾਮੁਕਤ ਅਧਿਆਪਕ ਰਮੇਸ਼ ਸਿੰਘ ਚੰਦੇਲ ਨੂੰ ਸੈਂਟਰ ਦੇ ਐਮ.

Ad Position 21
No active advertisement
ਅਜੀਤ ਡੈਸਕ 25-08-2026
ਤਰਨ ਤਾਰਨ, 24 ਅਗਸਤ (ਇਕਬਾਲ ਸਿੰਘ ਸੋਢੀ)–ਪੰਜਾਬ ਸਰਕਾਰ ਦੇ ਇੰਫੋਟੈਕ ਸਿੱਖਿਆ ਵਿਭਾਗ ਤਰਨ ਤਾਰਨ ਦੇ ਪ੍ਰਸਿੱਧ ਸੰਸਥਾਨ ਕਾਲ-ਸੀ ਕੰਪਿਊਟਰ ਐਜੂਕੇਸ਼ਨ ਸੈਂਟਰ ਵਿਖੇ ਅਗਸਤ 2026 ਸ਼ੈਸ਼ਨ ਦੀਆਂ ਪ੍ਰੀਖਿਆਵਾਂ ਸੁਚੱਜੇ ਢੰਗ ਨਾਲ ਸੰਪੰਨ ਹੋ ਗਈਆਂ। ਪ੍ਰੀਖਿਆਵਾਂ ਖਤਮ ਹੋਣ ਵਾਲੇ ਦਿਨ ਸੈਂਟਰ ਵਿਖੇ ਨਿਯੁਕਤ ਸੁਪਰਡੈਂਟ ਪੰਜਾਬ ਸਿੱਖਿਆ ਵਿਭਾਗ ਦੇ ਸੇਵਾਮੁਕਤ ਅਧਿਆਪਕ ਰਮੇਸ਼ ਸਿੰਘ ਚੰਦੇਲ ਨੂੰ ਸੈਂਟਰ ਦੇ ਐਮ.ਡੀ. ਮਨਮੋਹਨ ਸਿੰਘ ਅਤੇ ਮਨਦੀਪ ਸਿੰਘ ਪੰਨੂ ਵਲੋਂ ਚੰਦੇਲ ਦੀਆਂ ਵਧੀਆ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਅਤੇ ਸ਼ੀਲਡ ਭੇਟ ਕਰਦਿਆਂ ਸਨਮਾਨਿਤ ਕੀਤਾ ਗਿਆ। ਚੰਦੇਲ ਨੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਿਆਂ ਸੈਂਟਰ ਸੰਚਾਲਕਾਂ ਦਾ ਧੰਨਵਾਦ ਕਰਦਿਆਂ ਆਪਣੀ ਐਨ.ਜੀ.ਓ. ਵਲੋਂ ਪ੍ਰਕਾਸ਼ਿਤ ‘ਕਲਾ ਸੁਮਨ’ ਦਾ ਨਵਾਂ ਐਡੀਸ਼ਨ ਭੇਂਟ ਕੀਤਾ। ਇਸ ਮੌਕੇ ਸੈਂਟਰ ਦੀਆਂ ਟੀਚਰਸ ਅਤੇ ਵਿਦਿਆਰਥੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਸਿੰਘ ਸੁੱਖਾ ਸਿੰਘ ਸਕੂਲ ਬੂਹ ਵਿਖੇ ਐਨ.ਸੀ.ਸੀ. ਕੈਡਿਟਾਂ ਨੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਅਗਲੀ ਖ਼ਬਰ ਪਿੰਡ ਰਸੂਲਪੁਰ ਵਿਖੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਮੀਟਿੰਗ ਹੋਈ
Ad Position 24