11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਫਤਿਆਬਾਦ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਹਲਕਾ ਇੰਚਾਰਜ ਰਮਨਦੀਪ ਕੌਰ ਸੇਰੋਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ

ਫਤਿਆਬਾਦ, 10 ਅਗਸਤ (ਹਰਵਿੰਦਰ ਸਿੰਘ ਧੂੰਦਾ)–ਕਸਬਾ ਫਤਿਆਬਾਦ ਵਿਖੇ ਸਾਵਣ ਦੇ ਮਹੀਨੇ ਦੀਆਂ ਤੀਆ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਡੂਰ ਸਾਹਿਬ ਦੀ ਹਲਕਾ ਇੰਚਾਰਜ ਰਮਨਦੀਪ ਕੌਰ ਖਹਿਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

Ad Position 21
No active advertisement
ਤੀਆਂ ਦੇ ਤਿਉਹਾਰ ਵਿਚ ਸ਼ਾਮਿਲ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਖਡੂਰ ਸਾਹਿਬ ਦੀ ਇੰਚਾਰਜ ਅਤੇ ਹਲਕੇ ਤੋਂ ਉਮੀਦਵਾਰ ਰਮਨਦੀਪ ਕੌਰ ਨੂੰ ਸਨਮਾਨਿਤ ਕਰਦੇ ਹੋਈਆਂ ਤੀਆਂ ਦੇ ਤਿਉਹਾਰ ’ਚ ਸ਼ਾਮਿਲ ਫਤਿਆਬਾਦ ਦੀਆਂ ਔਰਤਾਂ। ਤਸਵੀਰ– ਅਜੀਤ 11-08-2026
ਫਤਿਆਬਾਦ, 10 ਅਗਸਤ (ਹਰਵਿੰਦਰ ਸਿੰਘ ਧੂੰਦਾ)–ਕਸਬਾ ਫਤਿਆਬਾਦ ਵਿਖੇ ਸਾਵਣ ਦੇ ਮਹੀਨੇ ਦੀਆਂ ਤੀਆ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਡੂਰ ਸਾਹਿਬ ਦੀ ਹਲਕਾ ਇੰਚਾਰਜ ਰਮਨਦੀਪ ਕੌਰ ਖਹਿਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ’ਤੇ ਤੀਆ ਦੇ ਤਿਉਹਾਰ ਤੇ ਸਾਥਣਾਂ ਸਮੇਤ ਰਮਨਦੀਪ ਕੌਰ ਨੇ ਪੀਂਘ ਝੂਟ ਕੇ ਪੀਘ ਦਾ ਅਨੰਦ ਮਾਣਿਆ । ਇਸ ਮੌਕੇ ਰਮਨਦੀਪ ਕੌਰ ਖਹਿਰਾ ਨੇ ਫਤਿਆਬਾਦ ਦੀਆਂ ਔਰਤਾਂ ਨਾਲ ਨਿਵੇਕਲੀ ਸਾਝ ਪਾ ਕੇ ਉਨ੍ਹਾਂ ਨੂੰ ਆਪਣੀਆਂ ਬਣਾ ਲਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮਨਦੀਪ ਕੌਰ ਦੇ ਪੀ.ਏ ਜੰਗ ਸ਼ੇਰ ਸਿੰਘ ਟੋਨੀ ਤੋਂ ਇਲਾਵਾ ਫਤਿਆਬਾਦ ਦੀ ਪੰਚਾਇਤ ਦੇ ਮੈਬਰ ਜਸਬੀਰ ਸਿੰਘ, ਮਨਦੀਪ ਸਿੰਘ ਫੌਜੀ, ਗੁਰਨੂਰ ਸਿੰਘ ਹੰਸ, ਬਲਵਿੰਦਰ ਕੌਰ ਪ੍ਰਧਾਨ, ਰਾਜਬੀਰ ਕੌਰ, ਅਮਨਦੀਪ ਕੌਰ, ਹਰਜੀਤ ਕੌਰ, ਰੀਨਾ, ਮਨਪ੍ਰੀਤ ਕੌਰ, ਮਨਦੀਪ ਕੌਰ, ਜਸਪਾਲ ਕੌਰ, ਸੁਖਦੀਪ ਕੌਰ, ਸਿਮਰਨ ਕੌਰ, ਕਵਲਜੀਤ ਕੌਰ, ਕਵਲ, ਕਵਲਜੀਤ ਕੌਰ, ਅਮਰਜੀਤ, ਮਨਦੀਪ, ਬਲਵਿੰਦਰ ਸੂਬੇਦਾਰਨੀ, ਅਮਨਦੀਪ ਕੌਰ ਭੈਲ ਸਵੀਟਸ, ਕੁਲਵੰਤ ਕੌਰ, ਜਸਪਾਲ ਕੌਰ, ਕਮਲਪ੍ਰੀਤ ਕੌਰ, ਪਵਨ, ਜੈਸਮੀਨ ਕੌਰ ਡਾਕਟਰ, ਮੁਸਕਾਨ ਪ੍ਰੀਤ ਕੌਰ ਹੰਸ, ਪਲਕਪ੍ਰੀਤ ਕੌਰ, ਸ਼ੋਪ੍ਰੀਤ ਕੌਰ, ਐਸ਼ਮੀਤ ਕੌਰ, ਜੈਸ਼ਮੀਤ ਕੌਰ, ਖੁਸ਼ਪ੍ਰੀਤ ਕੌਰ ਅਤੇ ਹੋਰਨਾਂ ਨੇ ਤੀਆ ਦਾ ਖੂਬ ਅਨੰਦ ਮਾਣਿਆ । ਇਸ ਮੌਕੇ ਹਲਕਾ ਖਡੂਰ ਸਾਹਿਬ ਦੀ ਇੰਚਾਰਜ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਸ੍ਰੀਮਤੀ ਰਮਨਦੀਪ ਕੌਰ ਨੇ ਇਥੇ ਬਿਤਾਏ ਪਲ ਮੌਕੇ ਤੀਆ ਦੇ ਤਿਉਹਾਰ ’ਚ ਸ਼ਾਮਿਲ ਔਰਤਾਂ ਨਾਲ ਗੂੜੀ ਸਾਝ ਪਾ ਲਈ। ਇਸ ਮੌਕੇ ਤੀਆ ਦੇ ਤਿਉਹਾਰ ’ਚ ਸ਼ਾਮਿਲ ਔਰਤਾਂ ਵਲੋਂ ਰਮਨਦੀਪ ਕੌਰ ਨੂੰ ਸਪੈਸ਼ਲ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬੱਬਰ ਖ਼ਾਲਸਾ ਦੇ ਮੁਖੀ ਰਹੇ ਸ਼ਹੀਦ ਸੁਖਦੇਵ ਸਿੰਘ ਬੱਬਰ ਤੇ ਭਾਈ ਮਹਿਲ ਸਿੰਘ ਬੱਬਰ ਦੀ ਬਰਸੀ ਮਨਾਈ ਅਗਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਨੇ ਸਕੂਲੀ ਬੱਚਿਆਂ ਨੂੰ ਅਲਬੈਂਡਾਜੋਲ ਦੀਆਂ ਗੋਲੀਆਂ ਖਵਾਈਆਂ
Ad Position 24