10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸੂਫ਼ੀ ਸ਼ਾਇਰ ਸਰਬਪ੍ਰੀਤ ਸਿੰਘ ਦੀ ਪੁਸਤਕ ‘ਖ਼ਵਾਬਗਾਹ’ ਰਿਲੀਜ਼

ਅੰਮ੍ਰਿਤਸਰ, 10 ਨਵੰਬਰ (ਹਰਮਿੰਦਰ ਸਿੰਘ)-ਅਮਰੀਕਾ ਵੱਸਦੇ ਸੂਫੀ ਪੰਜਾਬੀ ਸ਼ਾਇਰ ਅਤੇ ਗਾਇਕ ਸਰਬਪ੍ਰੀਤ ਸਿੰਘ ਵਲੋਂ ਵਿਰਸਾ ਵਿਹਾਰ ਵਿਖੇ ਆਪਣੀ ਪੁਸਤਕ ਖ਼ਵਾਬਗਾਹ ਜੋ ਸੂਫੀ ਸ਼ਾਇਰ ਦੀਆਂ ਕਾਫੀਆਂ ’ਤੇ ਆਧਾਰਿਤ ਹੈ ਨੂੰ ਰਲੀਜ ਕੀਤਾ ਗਿਆ ਅਤੇ ਲੇਖਕ ਤੇ ਗਾਇਕ ਵਲੋਂ ਆਪਣੀਆਂ ਲਿਖਤ ਕਾਫੀਆਂ ਨੂੰ ਵੱਖ ਵੱਖ ਰਾਗਾਂ ਵਿਚ ਪੇਸ਼ ਕਰਕੇ ਦਰਸ਼ਕਾਂ ਨਾਲ ਸਾਂਝ ਪਾਈ ਗਈ। ਸਭ ਤੋਂ ਪਹਿਲਾਂ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਰ ਵਲੋਂ ਸਰਬਪ੍ਰੀਤ ਸਿੰਘ ਅਤੇ ਉਸ ਦੀਆਂ ਲਿਖਤਾਂ ਪ੍ਰਤੀ ਜਾਣਕਾਰੀ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ।

Ad Position 21
No active advertisement
ਵਿਰਸਾ ਵਿਹਾਰ ਵਿਖੇ ਅਮਰੀਕਾ ਵੱਸਦੇ ਸੂਫ਼ੀ ਗਾਇਕ ਅਤੇ ਲੇਖਕ ਸਰਬਪ੍ਰੀਤ ਸਿੰਘ ਆਪਣੀ ਪੁਸਤਕ ਖ਼ਵਾਬਗਾਹ ਦੇ ਰਿਲੀਜ਼ ਸਮਾਗਮ ਦੌਰਾਨ ਆਪਣੀਆਂ ਰਚਨਾਵਾਂ ਦਾ ਗਾਇਨ ਕਰਦੇ ਹੋਏ। ਤਸਵੀਰ: ਹਰਜੀਤ ਸਿੰਘ 11-11-2026
ਅੰਮ੍ਰਿਤਸਰ, 10 ਨਵੰਬਰ (ਹਰਮਿੰਦਰ ਸਿੰਘ)-ਅਮਰੀਕਾ ਵੱਸਦੇ ਸੂਫੀ ਪੰਜਾਬੀ ਸ਼ਾਇਰ ਅਤੇ ਗਾਇਕ ਸਰਬਪ੍ਰੀਤ ਸਿੰਘ ਵਲੋਂ ਵਿਰਸਾ ਵਿਹਾਰ ਵਿਖੇ ਆਪਣੀ ਪੁਸਤਕ ਖ਼ਵਾਬਗਾਹ ਜੋ ਸੂਫੀ ਸ਼ਾਇਰ ਦੀਆਂ ਕਾਫੀਆਂ ’ਤੇ ਆਧਾਰਿਤ ਹੈ ਨੂੰ ਰਲੀਜ ਕੀਤਾ ਗਿਆ ਅਤੇ ਲੇਖਕ ਤੇ ਗਾਇਕ ਵਲੋਂ ਆਪਣੀਆਂ ਲਿਖਤ ਕਾਫੀਆਂ ਨੂੰ ਵੱਖ ਵੱਖ ਰਾਗਾਂ ਵਿਚ ਪੇਸ਼ ਕਰਕੇ ਦਰਸ਼ਕਾਂ ਨਾਲ ਸਾਂਝ ਪਾਈ ਗਈ। ਸਭ ਤੋਂ ਪਹਿਲਾਂ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਰ ਵਲੋਂ ਸਰਬਪ੍ਰੀਤ ਸਿੰਘ ਅਤੇ ਉਸ ਦੀਆਂ ਲਿਖਤਾਂ ਪ੍ਰਤੀ ਜਾਣਕਾਰੀ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ । ਇਸ ਮੌਕੇ ਕੇਵਲ ਧਾਲੀਵਾਲ ਤੋਂ ਇਲਾਵਾ ਵਿਰਸਾ ਵਿਹਾਰ ਦੇ ਜਨਰਲ ਸਕੱਤਰ ਰਮੇਸ਼ ਯਾਦਵ, ਹਿਰਦੇਪਾਲ ਸਿੰਘ ਪ੍ਰੀਤਲੜੀ, ਜਸਵੰਤ ਸਿੰਘ ਜੱਸ, ਭੁਪਿੰਦਰ ਸਿੰਘ ਸੰਧੂ, ਟੀ ਐੱਸ ਰਾਜਾ, ਗੁਰਦੇਵ ਸਿੰਘ ਮਹਿਲਾ ਵਾਲਾ ਤੋਂ ਹੋਰ ਆਏ ਪਤਵੰਤਿਆ ਵਲੋਂ ਸੂਫ਼ੀ ਸਾਇਰ ਅਤੇ ਲੇਖਕ ਸਰਬਪ੍ਰੀਤ ਸਿੰਘ ਨੂੰ ਫੁਲਾਂ ਦਾ ਗੁਲਦਸਤਾ ਦੇ ਕੇ ਉਸ ਦੀ ਹੌਸਲਾ ਅਫਜਾਈ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸੁਆਮੀ ਸਰੂਪਾ ਨੰਦ ਜੀ ਦੀ ਯਾਦ ’ਚ 43ਵਾਂ ਸਾਲਾਨਾ ਅੰਤਰਰਾਸ਼ਟਰੀ ਖੇਡ ਮੇਲਾ 13 ਤੇ 14 ਨੂੰ ਅਗਲੀ ਖ਼ਬਰ ਸ੍ਰੀ ਦੁਰਗਿਆਨਾ ਤੀਰਥ ਵਿਖੇ ਗੋਵਰਧਨ ਪੂਜਾ ਸ਼ਰਧਾ ਨਾਲ ਸਮਾਪਤ
Ad Position 24